Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 1:18 am

+91 90915 01313 , +91 90916 01313

punjabbanni@gmail.com
punjabbani@yahoo.com

ਪਿੰਡ ਫੈਜਗੜ ਤੇ ਛੀਟਾਵਾਲ ਵਿਖੇ ਬਿਨਾਂ ਪਰਾਲੀ ਨੂੰ ਅੱਗ ਲਾਏ ਬੀਜੀ ਕਣਕ, ਮਟਰਾ ਤੇ ਸੁੰਡੀ ਦਾ ਹਮਲਾ

ਪਿੰਡ ਫੈਜਗੜ ਤੇ ਛੀਟਾਵਾਲ ਵਿਖੇ ਬਿਨਾਂ ਪਰਾਲੀ ਨੂੰ ਅੱਗ ਲਾਏ ਬੀਜੀ ਕਣਕ, ਮਟਰਾ ਤੇ ਸੁੰਡੀ ਦਾ ਹਮਲਾ

ਪਿੰਡ ਫੈਜਗੜ ਤੇ ਛੀਟਾਵਾਲ ਵਿਖੇ ਬਿਨਾਂ ਪਰਾਲੀ ਨੂੰ ਅੱਗ ਲਾਏ ਬੀਜੀ ਕਣਕ, ਮਟਰਾ ਤੇ ਸੁੰਡੀ ਦਾ ਹਮਲਾ
-ਕਈ ਏਕਣ ਕਣਕ ਤੇ ਮਟਰਾਂ ਦੀ ਫ਼ਸਲ ਤਬਾਹ ਪੀੜਤ ਕਿਸਾਨਾਂ ਵਲੋਂ ਮੁਆਵਜ਼ੇ ਦੀ ਮੰਗ
ਨਾਭਾ : ਨਾਭਾ ਬਲਾਕ ਦੇ ਪਿੰਡ ਫੈਜਗੜ੍ਹ ਦੇ ਵਿੱਚ ਕਿਸਾਨਾਂ ਦੀ 50 ਏਕੜ ਤੋਂ ਉੱਪਰ ਪਰਾਲੀ ਨੂੰ ਬਿਨਾਂ ਅੱਗ ਲਾਏ ਬੀਜੀ ਕਣਕ ਦੀ ਫਸਲ, ਤੇ ਸੁੰਡੀ ਨੇ ਹਮਲਾ ਕਰ ਦਿੱਤਾ ਹੈ। ਕਣਕ ਬੁਰੀ ਤਰਹਾਂ ਖਤਮ ਹੋ ਚੁੱਕੀ ਹੈ ਕਿਸਾਨ ਮੰਗ ਕਰ ਰਹੇ ਹਨ ਕਿ ਇੱਕ ਏਕੜ ਤੇਦ ਹਜਾਰ ਰੁਪਏ ਦਾ ਕਣਕ ਬੀਜਣ ਤੇ ਖਰਚ ਹੋਇਆ ਹੈ । ਹੁਣ ਕਣਕ ਦੀ ਵਜਾਈ ਦਾ ਸਮਾਂ ਵੀ ਲੰਘ ਚੁੱਕਿਆ ਹੈ, ਕਣਕ ਦੀ ਫਸਲ ਵਿਲ ਕੁਲ ਨਸ਼ਟ ਹੋ ਚੁੱਕੀ ਹੈ ਦਵਾਈਆਂ ਦੀ ਸਪਰੇ ਵੀ ਕੀਤੀ ਪਰ ਕੋਈ ਅਸਰ ਨਹੀਂ ਹੋਇਆ । ਇਸ ਮੋਕੇ ਪੀੜਤ ਕਿਸਾਨਾਂ ਨੇ ਆਖਿਆ ਕਿ ਖੇਤੀਬਾੜੀ ਵਿਭਾਗ ਦਾ ਕੋਈ ਵੀ ਅਧਿਕਾਰੀ ਸਾਡੀ ਸਾਰ ਲੈਣ ਨਹੀਂ ਪਹੁੰਚਿਆ । ਉਹਨਾਂ ਕਿਹਾ ਕਿ ਸਾਡੇ ਲਈ ਕੋਈ ਨਾ ਕੋਈ ਮੁਆਵਜੇ ਦਾ ਐਲਾਨ ਕੀਤਾ ਜਾਵੇ, ਜਦੋਂ ਅੱਗ ਲਗਾਉਣੀ ਸੀ ਤਾਂ ਉਦੋਂ ਚਾਰ ਚਾਰ ਮੁਲਾਜ਼ਮ ਖੇਤਾਂ ਵਿੱਚ ਖੜ ਜਾਂਦੇ ਸੀ ਪਰ ਹੁਣ ਸਾਡਾ ਨੁਕਸਾਨ ਹੋਇਆ ਹੁਣ ਕੋਈ ਵੀ ਸਰਕਾਰ ਦਾ ਨੁਮਾਇੰਦਾ ਜਾ ਅਧਿਕਾਰੀ ਉਨਾਂ ਦੀ ਸਾਰ ਲੈਣ ਨਹੀਂ ਪਹੁੰਚਿਆ । ਇਸ ਮੋਕੇ ਪੀੜਤ ਕਿਸਾਨ ਜੋਗਿੰਦਰ ਸਿੰਘ ਫੈਜਗੜ, ਚਰਨਜੀਤ ਸਿੰਘ ਸਰਪੰਚ ਫੈਜਗੜ, ਨਾਹਰ ਸਿੰਘ ਫੈਜਗੜ, ਜਸਵਿੰਦਰ ਸਿੰਘ ,ਜੈ ਭਗਵਾਨ ਸਿੰਘ ਛੀਟਾਵਾਲਾ, ਸ਼ਿੰਦਰ ਸਿੰਘ ਅਲੀਪੁਰ,ਅਮਰਜੀਤ ਸਿੰਘ ਫੈਜਗੜ, ਗੁਲਜ਼ਾਰ ਸਿੰਘ ਫੈਜਗੜ ਤੋਂ ਇਲਾਵਾ ਸਵਰਨਜੀਤ ਸਿੰਘ ਛੀਟਾਵਾਲਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਹਰਜਿੰਦਰ ਸਿੰਘ ਫੈਜਗੜ, ਕਰਨ ਸਿੰਘ ਛੀਟਾਵਾਲਾ, ਹਰਦੇਵ ਸਿੰਘ ਫੈਜਗੜ, ਬਲਜਿੰਦਰ ਸਿੰਘ ਫੈਜਗੜ, ਗੁਰਜੰਟ ਸਿੰਘ ਫੈਜਗੜ, ਜਸਵੰਤ ਸਿੰਘ ਕੋਟ, ਅਮਰਜੀਤ ਸਿੰਘ ਫੈਜਗੜ, ਗੁਲਜ਼ਾਰ ਸਿੰਘ ਫੈਜਗੜ ਆਦਿ ਹਾਜ਼ਰ ਸਨ ।

Advertisement
Advertisement
Advertisement
Advertisement
Scroll to Top