Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Saturday, 15 Aug 2026 | 1:29 pm

+91 90915 01313 , +91 90916 01313

punjabbanni@gmail.com
punjabbani@yahoo.com

ਜੇਕਰ ਅਸੀਂ ਕਿਸਾਨ ਨੂੰ ਫਾਇਦਾ ਦੇਣਾ ਹੈ ਅਤੇ ਉਸ ਦੀ ਆਮਦਨ ਡਬਲ ਕਰਨੀ ਹੈ ਤਾਂ ਫੂਡ ਪ੍ਰੋਸੈਸਿੰਗ ਹੀ ਅਜਿਹਾ ਮਾਧਿਅਮ ਹੈ : ਬਿੱਟੂ

ਜੇਕਰ ਅਸੀਂ ਕਿਸਾਨ ਨੂੰ ਫਾਇਦਾ ਦੇਣਾ ਹੈ ਅਤੇ ਉਸ ਦੀ ਆਮਦਨ ਡਬਲ ਕਰਨੀ ਹੈ ਤਾਂ ਫੂਡ ਪ੍ਰੋਸੈਸਿੰਗ ਹੀ ਅਜਿਹਾ ਮਾਧਿਅਮ ਹੈ : ਬਿੱਟੂ

ਜੇਕਰ ਅਸੀਂ ਕਿਸਾਨ ਨੂੰ ਫਾਇਦਾ ਦੇਣਾ ਹੈ ਅਤੇ ਉਸ ਦੀ ਆਮਦਨ ਡਬਲ ਕਰਨੀ ਹੈ ਤਾਂ ਫੂਡ ਪ੍ਰੋਸੈਸਿੰਗ ਹੀ ਅਜਿਹਾ ਮਾਧਿਅਮ ਹੈ : ਬਿੱਟੂ
ਨਵੀਂ ਦਿੱਲੀ : ਸੰਸਦ ’ਚ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਸਾਨਾਂ ਦੀ ਆਮਦਨ ਦਾ ਮੁੱਦਾ ਚੁੱਕਦਿਆਂ ਕਿਹਾ ਜੇਕਰ ਅਸੀਂ ਕਿਸਾਨ ਨੂੰ ਫਾਇਦਾ ਦੇਣਾ ਹੈ ਉਸ ਦੀ ਆਮਦਨ ਡਬਲ ਕਰਨੀ ਹੈ ਤਾਂ ਫੂਡ ਪ੍ਰੋਸੈਸਿੰਗ ਅਜਿਹਾ ਮਾਧਿਅਮ ਹੈ, ਜਿਸ ਨਾਲ ਹਰ ਪਿਛੜੇ ਗਰੀਬ, ਜੇਕਰ ਐਸਸੀ ਦੀ ਗੱਲ ਕਰੀਏ ਤਾਂ ਇਸ ਨਾਲ ਜੁੜਦੇ ਹੀ ਫਾਇਦਾ ਕਮਾ ਸਕਦੇ ਹਨ।ਮਾਣਯੋਗ ਓਮ ਬਿਰਲਾ ਜੀ ਇਹ ਸਕੀਮ 31 ਮਾਰਚ ਨੂੰ ਸ਼ੁਰੂ ਹੋਈ ਸੀ ਜੋ 2026 -27 ਤੱਕ ਚੱਲਣੀ ਹੈ । ਇਸ ਸਕੀਮ ਲਈ ਅਸੀਂ 10, ਹਜ਼ਾਰ 900 ਕਰੋੜ ਰੁਪਏ ਅਸੀਂ ਰੱਖੇ ਹਨ । ਇਹ ਸਕੀਮ ਡਰਾਅ ਡਿਮਾਂਡ ਡਰਿਵਨ ਸਕੀਮ ਹੈ । ਇਸ ਵਿਚ ਖੁਦ ਤੁਹਾਨੂੰ ਅਪਲਾਈ ਕਰਨਾ ਪਵੇਗਾ, ਜਦੋਂ ਤੁਹਾਡੀ ਡਿਮਾਂਡ ਮਿਨਿਸਟਰੀ ਵਿਚ ਆਵੇਗੀ ਤਾਂ ਕੋਈ ਵੀ ਡਿਮਾਂਡ ਜੋ ਕਰੇਗਾ ਉਹ ਅਸੀਂ ਪੂਰੀ ਕਰਾਂਗੇ। ਇਸ ਸਕੀਮ ’ਤੇ ਪ੍ਰਧਾਨ ਮੰਤਰੀ ਮੋਦੀ ਦਾ ਪੂਰਾ ਧਿਆਨ ਹੈ ।

Advertisement
Advertisement
Advertisement
Advertisement
Scroll to Top