Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Saturday, 26 Sep 2026 | 9:08 am

+91 90915 01313 , +91 90916 01313

punjabbanni@gmail.com
punjabbani@yahoo.com

 ਨੌਜਵਾਨ ਅਧਿਕਾਰੀ ਵਰਜੀਤ ਵਾਲੀਆ ਅੱਜ ਸੰਭਾਲਣਗੇ ਪਟਿਆਲਾ ਦੇ ਡੀ.ਸੀ ਦੀ ਕੁਰਸੀ

 ਨੌਜਵਾਨ ਅਧਿਕਾਰੀ ਵਰਜੀਤ ਵਾਲੀਆ ਅੱਜ ਸੰਭਾਲਣਗੇ ਪਟਿਆਲਾ ਦੇ ਡੀ.ਸੀ ਦੀ ਕੁਰਸੀ

ਪਟਿਆਲਾ, 22 ਜਨਵਰੀ : 2018 ਬੈਚ ਦੇ ਆਈ.ਏ.ਐਸ ਅਧਿਕਾਰੀ ਵਰਜੀਤ ਵਾਲੀਆ ਪਟਿਆਲਾ ਦੇ ਨਵੇ ਡੀਸੀ ਹੋਣਗੇ। ਉਹ ਅੱਜ 22 ਜਨਵਰੀ ਨੂੱ ਆਪਣਾ ਅਹੁਦਾ ਸੰਭਾਲ ਰਹੇ ਹਨ। ਲੰਬੇ ਸਮੇ ਬਾਅਦ ਪਟਿਆਲਾ ਨੂੰ ਪੰਜਾਬੀ ਡੀਸੀ ਮਿਲਿਆ ਹੈ। ਇਸ ਲਈ ਚਾਰੇ ਪਾਸੇ ਖੁਸ਼ੀ ਦੀ ਲਹਿਰ ਹੈ।

ਮਿੰਨੀ ਸਕੱਤਰੇਤ ਪਟਿਆਲਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਨਵੇ ਡੀਸੀ ਦਾ ਭਰਵਾਂ ਸਵਾਗਤ ਕੀਤਾ ਹੈ। ਇਸਤੋ ਪਹਿਲਾਂ ਵਰਜੀਤ ਵਾਲੀਆ ਰੋਪੜ ਦੇ ਡੀਸੀ ਸਨ, ਉਹ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਧੀਕ ਸਕੱਤਰ, ਏਡੀਸੀ ਸੰਗਰੂਰ ਸਮੇਤ ਵੱਖ ਵੱਖ ਅਹੁਦਿਆਂ ਉਪਰ ਸੇਵਾ ਕਰ ਚੁਕੇ ਹਨ।

ਪਟਿਆਲਾ ਨੂੰ ਇਕ ਐਕਟਿਵ ਡੀਸੀ ਦੀ ਲੋੜ ਸੀ, ਜਿਹੜੀ ਕਿ ਹੁਣ ਵਰਜੀਤ ਵਾਲੀਆ ਦੇ ਲਗਣ ਨਾਲ ਪੂਰੀ ਹੋ ਗਈ ਹੈ। ਵਰਜੀਤ ਵਾਲੀਆ ਇਕ ਬੇਹਦ ਹੋਣਹਾਰ ਤੇ ਕਾਬਲ ਅਧਿਕਾਰੀ ਹਨ, ਜਿਹੜੇ ਕਿ ਬਾਖੂਬੀ ਅਤੇ ਆਪਣੇ ਸੁਚਜੇ ਤਰੀਕੇ ਨਾਲ ਹਰ ਮਸਲੇੇ ਦਾ ਹੱਲ ਕਰਦੇ ਹਨ।
ਵਰਜੀਤ ਵਾਲੀਆ ਨੇ ਰੋਪੜ ਦਾ ਡੀਸੀ ਹੁੰਦੇ ਹੋਏ, ਉਥੇ ਦੇ ਲੋਕਾਂ ਲਈ ਬਹੁਤ ਹੀ ਕਬੀਲੇ ਤਾਰੀਫ ਕੰਮ ਕੀਤੇ ਹਨ, ਉਹ ਹਮੇਸ਼ਾ ਹੀ ਆਪਣੇ ਅਧਿਕਾਰੀਆਂ ਦੀ ਟੀਮ ਨੂੰ ਨਾਲ ਲੈ ਕੇ ਚਲਦੇ ਹਨ ਤੇ ਇਕ ਬਹੁਤ ਵਧੀਆ ਪ੍ਰਸਾਸ਼ਨਿਕ ਅਧਿਕਾਰੀ ਹਨ।

Advertisement
Advertisement
Advertisement
Advertisement
Scroll to Top