Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Saturday, 26 Sep 2026 | 3:55 pm

+91 90915 01313 , +91 90916 01313

punjabbanni@gmail.com
punjabbani@yahoo.com

ਜਿਮਖਾਨਾ ਚੋਣਾ : ਨਿਊ ਲਾਲ ਬਾਗ਼ ਕਲੋਨੀ ਦੇ ਮੈਂਬਰਾਂ ਨੇ ਡਾ. ਤੁਲੀ ਕੀਤਾ ਸਮਰਥਨ ਦਾ ਐਲਾਨ

ਜਿਮਖਾਨਾ ਚੋਣਾ : ਨਿਊ ਲਾਲ ਬਾਗ਼ ਕਲੋਨੀ ਦੇ ਮੈਂਬਰਾਂ ਨੇ ਡਾ. ਤੁਲੀ ਕੀਤਾ ਸਮਰਥਨ ਦਾ ਐਲਾਨ

ਪਟਿਆਲਾ, 16 ਦਸੰਬਰ : ਜਿਮਖਾਨਾ ਕਲੱਬ ਚੋਣਾਂ ਦੇ ਸਬੰਧ ਵਿੱਚ ਅੱਜ ਉਮੀਦਵਾਰਾਂ ਨੇ ਨਿਊ ਲਾਲ ਬਾਗ ਕਲੋਨੀ ਦੇ ਪ੍ਰਧਾਨ ਪੁਨੀਤ ਜੈਨ ਅਤੇ ਜਤਿਨ ਮਿੱਤਲ ਵੱਲੋਂ ਰਖਵਾਈ ਗਈ ਭਰਵੀਂ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਜਿਮਖਾਨਾ ਕਲੱਬ ਦੇ ਪ੍ਰਧਾਨ ਦੀਪਕ ਕੰਪਾਨੀ ਅਤੇ ਤੇ ਵਿਕਾਸ ਪੂਰੀ ਵੀ ਮੌਕੇ ਤੇ ਹਾਜ਼ਰ ਸਨ।

ਇਸ ਮੌਕੇ ਪ੍ਰਧਾਨ ਦੀ ਚੋਣ ਲੜ ਰਹੇ ਡਾ. ਹਰਸਿਮਰਨ ਸਿੰਘ ਤੁਲੀ, ਸਕੱਤਰ ਦੀ ਚੋਣ ਲੜ ਰਹੇ ਹਰਪ੍ਰੀਤ ਸਿੰਘ ਸੰਧੂ ਅਤੇ ਹੋਰ ਉਮੀਦਵਾਰਾਂ ਨੇ ਆਪਣੇ ਆਪਣੇ ਹੱਕ ਵਿੱਚ ਵੋਟਾਂ ਮੰਗੀਆਂ ਅਤੇ ਕਿਹਾ ਜਿਮਖਾਨਾ ਕਲੱਬ ਇੱਕ ਪਰਿਵਾਰਿਕ ਕਲੱਬ ਦੇ ਤੌਰ ਤੇ ਜਾਣਿਆ ਜਾਂਦਾ ਹੈ। ਜਿੱਥੇ ਲੋਕ ਫੁਰਸਤ ਦੇ ਪਲਾਂ ਵਿੱਚ ਆਪਣੇ ਪਰਿਵਾਰਾਂ ਸਹਿਤ ਪਹੁੰਚਕੇ ਕਲੱਬ ਦੀਆਂ ਵਧੀਆ ਸੁਵਿਧਾਵਾਂ ਦਾ ਆਨੰਦ ਮਾਣਦੇ ਹਨ।

ਉਨਾਂ ਅੱਗੇ ਕਿਹਾ ਕਿ ਜਿਮਖਾਨਾ ਕਲੱਬ ਨਾਰਥ ਇੰਡੀਆ ਦਾ ਸਭ ਤੋਂ ਵਧੀਆ ਅਤੇ ਪ੍ਰਸਿੱਧ ਕਲੱਬ ਦੇ ਤੌਰ ਤੇ ਜਾਣਿਆ ਜਾਂਦਾ ਹੈ। ਅਸੀਂ ਸਾਰੇ ਉਮੀਦਵਾਰ ਕਲੱਬ ਮੈਂਬਰਾਂ ਨੂੰ ਯਕੀਨ ਦਿਲਾਉਂਦੇ ਹਾਂ ਕਿ ਆਗਾਮੀ ਭਵਿੱਖ ਵਿੱਚ ਅਸੀਂ ਕਲੱਬ ਵਿੱਚ ਹੋਰ ਵਧੀਆ ਸੁਵਿਧਾਵਾਂ ਪੇਸ਼ ਕਰਕੇ ਇੱਕ ਮਿਸਾਲ ਕਾਇਮ ਕਰਾਂਗੇ।

ਇਸ ਮੌਕੇ ਕੇ.ਕੇ ਪੈਂਥੇ, ਰੋਹਿਤ ਗੁਪਤਾ, ਮੋਹਿਤ ਢੋਡੀ, ਪਵਨ ਨਾਗਰਥ, ਰਾਹੁਲ ਮਹਿਤਾ, ਆਸ਼ੀਸ਼ ਜੈਨ, ਅਸੀਮ ਜੈਨ, ਐਡ.ਗੁਰਮੀਤ ਸਿੰਘ, ਵਿਸ਼ਾਲ ਸਿੰਗਲਾ, ਸਾਹਿਲ ਖੰਨਾ ਤੋਂ ਇਲਾਵਾ ਵੀ.ਕੇ ਬਾਂਸਲ, ਵਰਿੰਦਰ ਸਿੰਗਲਾ, ਰਜਨੀਸ਼ ਮਿੱਤਲ, ਅਭਿਨਵ ਮਿੱਤਲ, ਸੌਰਵ ਮਿੱਤਲ, ਪ੍ਰਭਜੋਤ ਭਿੰਡਰ, ਮੋਹਿਤ ਕਾਂਸਲ, ਗੁਰਮੀਤ ਸਿੰਘ ਜੱਗੀ, ਰਾਜੂ ਜੱਗੀ, ਵਿੱਕੀ ਜੱਗੀ, ਅਰਸ਼ੀ ਜੱਗੀ, ਰਵੀ ਜੈਨ, ਨਰੇਸ਼ ਕੋਸ਼ਲ, ਗਗਨ ਜੈਨ, ਗੁਰਪ੍ਰੀਤ ਵਾਲੀਆ, ਡਾ. ਡਾਂਗ, ਰਜੇਸ਼ ਸੂਦ, ਕਨਵਰਦੀਪ ਸਿੰਘ, ਅਜੇ ਮਿੱਤਲ, ਸੰਜੇ ਮਿੱਤਲ, ਵਿਕਾਸ ਗੁਪਤਾ, ਨਰੇਸ਼ ਸਿੰਗਲਾ, ਸਾਹਿਲ ਜੈਨ ,ਬਿੱਟੂ ਜੈਨ, ਅਨਿਲ ਹਾਂਡਾ , ਵਨੀਕ ਬਾਂਸਲ ਰੋਹਿਤ ਕੋਸ਼ਲ ਆਦਿ ਮੌਕੇ ਤੇ ਹਾਜ਼ਰ ਸਨ।

Advertisement
Advertisement
Advertisement
Advertisement
Scroll to Top