Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Saturday, 26 Sep 2026 | 2:22 pm

+91 90915 01313 , +91 90916 01313

punjabbanni@gmail.com
punjabbani@yahoo.com

ਆਮ ਆਦਮੀ ਪਾਰਟੀ ਮਾਲਵਾ ਜ਼ੋਨ ਈਸਟ ਦੇ ਔਹਦੇਦਾਰਾਂ ਵਿਚ ਭਾਰੀ ਉਤਸ਼ਾਹ - ਬਲਤੇਜ ਪੰਨੂ 

ਆਮ ਆਦਮੀ ਪਾਰਟੀ ਮਾਲਵਾ ਜ਼ੋਨ ਈਸਟ ਦੇ ਔਹਦੇਦਾਰਾਂ ਵਿਚ ਭਾਰੀ ਉਤਸ਼ਾਹ - ਬਲਤੇਜ ਪੰਨੂ 

ਪਟਿਆਲਾ 22 ਦਸੰਬਰ : ਅੱਜ ਆਮ ਆਦਮੀ ਪਾਰਟੀ ਦੇ ਸਟੇਟ  ਜਰਨਲ ਸਕੱਤਰ , ਮੁਖ ਬੁਲਾਰੇ ਪੰਜਾਬ ਸ਼੍ਰ. ਬਲਤੇਜ  ਪੰਨੂ ਜੀ ਨਾਲ  ਸ਼੍ਰੀ ਹਰਪਾਲ ਜੁਨੇਜਾ ਇੰਚਾਰਜ ਮਾਲਵਾ ਜ਼ੋਨ ਈਸਟ ਵਲੋਂ ਮੀਡਿਆ ਵਿੰਗ ਦੀ ਮੀਟਿੰਗ ਲਈ  ਇਸ ਮੌਕੇ ਬਲਤੇਜ ਪੰਨੂ ਨੇ  ਮੀਡੀਆ ਦੇ ਸਾਰੇ ਸਾਥੀਆਂ ਦਾ ਜਿਲਾ ਪ੍ਰੀਸ਼ਦ , ਬਲਾਕ ਸਮਿਤੀ ਦੀਆ ਚੋਣਾਂ ਦੀ ਆਮ ਆਦਮੀ ਪਾਰਟੀ ਦੀ ਜਿੱਤ ਦੀ  ਮੁਬਾਰਕਬਾਦ ਦਿਤੀ ਅਤੇ ਅੱਗੇ ਵੀ ਪਾਰਟੀ ਵਲੋਂ ਦਿਤੀ ਜਿੰਮੇਵਾਰੀ ਤਨਦੇਹੀ ਨਾਲ  ਨਿਭਾਉਣ ਲਈ ਪ੍ਰੇਰਿਤ ਕੀਤਾ  ਮਾਲਵਾ ਜ਼ੋਨ ਈਸਟ ਮੀਡਿਆ  ਦੇ ਇੰਚਾਰਜ ਸ਼੍ਰੀ ਹਰਪਾਲ ਜੁਨੇਜਾ ਨੂੰ  ਪਾਰਟੀ ਵਲੌਂ ਦਿਤੇ ਦਿਸ਼ਾ ਨਿਰਦੇਸ਼ਾ ਅਨੁਸਾਰ ਪਾਰਟੀ ਦੇ ਕੀਤੇ ਕੰਮਾ ਨੂੰ ਘਰ ਘਰ ਪਹੁੰਚਣ ਲਈ ਜਿੱਮੇਵਾਰੀ ਸ਼ੌਪੀ|
     ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਬਲਤੇਜ ਪਨੂੰ ਵਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅੱਜ ਤੀਨੋ ਤਖਤਾਂ ਦੇ ਸ਼ਹਿਰ ਸ਼੍ਰੀ ਅੰਮ੍ਰਿਤਸਰ ਸਾਹਿਬ  ਤਲਵੰਡੀ ਸਾਬੋ , ਸ਼੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਇਤਿਹਾਸਕ ਫੈਸਲਾ ਲਾਗੂ ਕੀਤਾ ਜਿਸ ਦਾ ਪੰਜਾਬੀਆਂ ਨੇ ਮੁਖ ਮੰਤਰੀ ਪੰਜਾਬ  ਸ੍ਰ ਭਗਵੰਤ ਸਿੰਘ ਜੀ ਮਾਨ  ਪੰਜਾਬ ਦਾ ਧੰਨਵਾਦ ਕੀਤਾ |
      ਇਸ ਮੌਕੇ ਗੁਰਵਿੰਦਰ ਸਿੰਘ ਓ ਐਸ.ਡੀ , ਮੋਹਿੰਦਰ ਮੋਹਨ ਸਿੰਘ ਸਕਟਰੀ , ਜਿਲਾ ਇੰਚਾਰਜ ਰਵਿੰਦਰ ਪਾਲ ਸਿੰਘ ( ਪ੍ਰਿੰਸ ਲਾਬਾ ), ਜਸਪਾਲ ਸਿੰਘ , ਹਰਪ੍ਰੀਤ ਸਿੰਘ ਰੂਪਰਾਏ  ਬਲਿੰਦਰ ਸਿੰਘ ਸਹਿ ਜਿਲਾ ਇੰਚਾਰਜ ਗੱਜਣ ਸਿੰਘ  ,ਰਾਜ ਕੁਮਾਰ ਬੈਹਲ , ਮੇਜਰ ਇੰਦਰ ਸਿੰਘ  ਸੰਦੀਪ ਬੰਧੂ , ਜਸਵਿੰਦਰ ਸਿੰਘ ਰਿਮਪਾ , ਪਰਵਿੰਦਰ ਸਿੰਘ ਲਾਲੀ , ਖੁਸ਼ਵਿੰਦਰ ਸ਼ਰਮਾ , ਜਰਨੈਲ ਸਿੰਘ ਜੈਲੀ , ਗੁਰਮੀਤ ਸਿੰਘ ਸਰਪੰਚ , ਕੁਲਬੀਰ   ਸਿੰਘ , ਗੁਰਵਿੰਦਰ ਸਿੰਘ , ਚਰਨਜੀਤ ਸਿੰਘ ਖੁਰਾਣਾ , ਜਸਪ੍ਰੀਤ ਸਿੰਘ ,
ਸਿਮਨਜੀਤ ਸਿੰਘ , ਸਿਮਰਨ ਗਰੇਵਾਲ ,ਮੌਂਟੀ ਗਰੋਵਰ ,ਨਵਨੀਤ ਵਾਲਿਆਂ ਸਾਰੇ ਹਾਜਰ ਰਹੇ |
Advertisement
Advertisement
Advertisement
Advertisement
Scroll to Top