Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 1:41 am

+91 90915 01313 , +91 90916 01313

punjabbanni@gmail.com
punjabbani@yahoo.com

ਅਹਿਮਦਾਬਾਦ ਜਹਾਜ਼ ਹਾਦਸੇ ਤੇ ਆਰ. ਜੀ. ਐਮ. ਸੀ. ਵਿਜ਼ਨਰੀ ਗਰੁੱਪ ਕੀਤਾ ਸ਼ੋਕ ਪ੍ਰਗਟ

ਅਹਿਮਦਾਬਾਦ ਜਹਾਜ਼ ਹਾਦਸੇ ਤੇ ਆਰ. ਜੀ. ਐਮ. ਸੀ. ਵਿਜ਼ਨਰੀ ਗਰੁੱਪ ਕੀਤਾ ਸ਼ੋਕ ਪ੍ਰਗਟ

ਪਟਿਆਲਾ, 16 ਜੂਨ 2025 : R. G. M. C. Visionary Group expresses condolences over Ahmedabad plane crash : ਪਟਿਆਲਾ ਦੇ ਆਰ. ਜੀ. ਐਮ. ਸੀ. ਵਿਜਨਰੀ ਗਰੁੱਪ ਵਲੋਂ ਅੱਜ ਸਮੂਹ ਮੈਂਬਰਾਂ ਦੀ ਮੌਜੂਦਗੀ ਵਿਚ ਭਾਰਤ ਦੇਸ਼ ਦੇ ਸੂਬੇ ਗੁਜਰਾਤ ਦੇ ਸ਼ਹਿਰ ਅਹਿਮਦਾਬਾਦ ਵਿਖੇ ਵਾਪਰੇ ਜਹਾਜ਼ ਹਾਦਸੇ (Plane crash) ਦੇ ਵਾਪਰਨ ਅਤੇ ਉਸ ਦੌਰਾਨ ਮੌਤ ਦੇ ਘਾਟ ਉਤਰੇ ਵਿਅਕਤੀਆਂ ਦੀ ਦਰਦਨਾਕ ਮੌਤ ਤੇ ਸੋਕ ਪ੍ਰਗਟ ਕਰਦਿਆਂ ਦੁੱਖ ਪ੍ਰਗਟ ਕੀਤਾ ਗਿਆ । ਇਸ ਮੌਕੇ ਮੈਂਬਰਾਂ ਵਲੋਂ ਵਾਪਰੇ ਹਾਦਸੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਗਰੁੱਪ ਦੇ ਵਿਚਾਰ ਅਤੇ ਪ੍ਰਾਰਥਨਾਵਾਂ ਸੋਗਮਈ ਪਰਿਵਾਰਾਂ ਦੇ ਨਾਲ ਹੋਣ ਬਾਰੇ ਆਖਿਆ ਗਿਆ । ਗਰੁੱਪ ਮੈਂਬਰਾਂ ਨੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਸ ਮੁਸ਼ਕਲ ਦੀ ਘੜ ਵਿਚੋਂ ਲੰਘਣ ਲਈ ਤਾਕਤ, ਹਿੰਮਤ ਅਤੇ ਮਦਦ ਮਿਲੇ ਦੀ ਅਰਦਾਸ ਕੀਤੀ ਗਈ ।

ਡਾ. ਨਿਧੀ ਬਾਂਸਲ ਵਾਈਸ ਚੇਅਰਮੈਨ ਨਿਯੁਕਤ

ਆਰ. ਜੀ. ਐਮ. ਸੀ. ਵਿਜ਼ਨਰੀ ਗਰੁੱਪ (R. G. M. C. Visionary Group)  ਦੇ ਅਹੁਦੇਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਗਰੁੱਪ ਦੇ ਸਪੋਕਸਪਰਸਨ ਐਡਵੋਕੇਟ ਸੁਮੇਸ਼ ਜੈਨ ਨੇ ਦੱਸਿਆ ਕਿ ਆਰ. ਜੀ. ਐਮ. ਸੀ. ਵਿਜਨਰੀ ਗਰੁੱਪ ਦੇ ਮੈਂਬਰਾਂ ਦੀ ਆਯੋਜਿਤ ਮੀਟਿੰਗ ਵਿਚ ਜਿਥੇ ਪਹਿਲਾਂ ਜਹਾਜ਼ ਹਾਦਸੇ ਤੇ ਸੋਕ ਪ੍ਰਗਟ ਕੀਤਾ ਗਿਆ, ਉਥੇ ਬਾਅਦ ਵਿਚ ਗਰੁੱਪ ਮੈਂਬਰਾਂ ਵਲੋਂ ਸਰਬ ਸੰਮਤੀ ਨਾਲ ਆਰ. ਜੀ. ਐਮ. ਸੀ. ਵਿਜਨਰੀ ਗਰੁੱਪ ਦਾ ਡਾ. ਨਿਧੀ ਬਾਂਸਲ (Dr. Nidhi Bansal) ਨੂੰ ਵਾਈਸ ਚੇਅਰਮੈਨ (Vice Chairman) ਵੀ ਨਿਯੁਕਤ ਕੀਤਾ ਗਿਆ । ਜਿਸਦਾ ਸਮੁੱਚੇ ਗਰੁੱਪ ਮੈਂਬਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ।

ਚੇਅਰਮੈਨ ਹਿਮਾਂਸ਼ੂ ਸ਼ਰਮਾ ਜਿਥੇ ਵਿਸ਼ੇਸ਼ ਤੌਰ ਤੇ ਸਨ ਮੌਜੂਦ

ਗਰੁੱਪ ਦੀ ਇਸ ਮੀਟਿੰਗ ਵਿਚ ਚੇਅਰਮੈਨ ਹਿਮਾਂਸ਼ੂ ਸ਼ਰਮਾ ਜਿਥੇ ਵਿਸ਼ੇਸ਼ ਤੌਰ ਤੇ ਮੌਜੂਦ ਸਨ ਉਥੇ ਆਰ. ਜੀ. ਐਮ. ਸੀ. ਕਲੱਬ ਮੈਂਬਰਾਂ ਵਿਚ ਵਿਪਿਨ ਸ਼ਰਮਾ, ਨੀਰਜ ਵਤਸ, ਡਾ. ਐਚ. ਐਸ. ਬਾਠ, ਸੀ. ਏ. ਅਨਿਲ ਅਰੋੜਾ, ਸੀ. ਏ. ਵਿਨਾਇਕ ਭਾਂਬਰੀ, ਐਡਵੋਕੇਟ ਰਾਕੇਸ਼ ਬਧਵਾਰ, ਐਡਵੋਕੇਟ ਧੀਰਜ ਪੁਰੀ, ਕੇ. ਵੀ. ਐਸ. ਸਿੱਧੂ, ਬੀ. ਡੀ. ਗੁਪਤਾ, ਐਚ. ਪੀ. ਐਸ. ਲਾਂਬਾ, ਡਾ. ਐਚ. ਐਸ. ਵੈਲਥੀ ਅਤੇ ਰਾਜੀਵ ਗੁਪਤਾ ਮੌਜੂਦ ਸਨ ।

Read More :  ਜਹਾਜ਼ ਹਾਦਸੇ ਦੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਰਿਸਪਾਂਸ ਟੀਮਾਂ ਦੀ ਮਦਦ ਜਾਰੀ

Advertisement
Advertisement
Advertisement
Advertisement
Scroll to Top