Breaking

ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ
Tuesday, 11 Aug 2026 | 6:07 am

+91 90915 01313 , +91 90916 01313

punjabbanni@gmail.com
punjabbani@yahoo.com

ਈਰਾਨ ਨੇ ਇਜਰਾਇਲ ਤੇ ਹਮਲਾ ਕਰਕੇ ਉਡਾਇਆ ਹਸਪਤਾਲ

ਈਰਾਨ ਨੇ ਇਜਰਾਇਲ ਤੇ ਹਮਲਾ ਕਰਕੇ ਉਡਾਇਆ ਹਸਪਤਾਲ

ਨਵੀਂ ਦਿੱਲੀ, 19 ਜੂਨ 2025 : ਵਿਦੇਸ਼ੀ ਧਰਤੀ ਈਰਾਨ ਤੇ ਇਜਰਾਇਲ (Iran-Isrel) ਵਿਚਕਾਰ ਸ਼ੁਰੂ ਹੋ ਚੁੱਕੀ ਭਿਆਨਕ ਜੰਗ ਦੇ ਚਲਦਿਆਂ ਇਜ਼ਰਾਇਲ ਵਲੋ਼ ਈਰਾਨ ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਜਵਾਬੀ ਕਾਰਵਾਈ ਕਰਦਿਆਂ ਅੱਜ ਈਰਾਨ ਨੇ ਇਜ਼ਰਾਇਲ ਤੇ ਹਮਲਾ ਕਰਕੇ ਉਸਦਾ 100 ਬਿਸਤਰਿਆਂ ਵਾਲਾ ਹਸਪਤਾਲ ਹੀ ਉਡਾ (Just flew to the hospital) ਕੇ ਰੱਖ ਦਿੱਤਾ ਹੈ । ਈਰਾਨ ਨੇ ਇਜਰਾਇਲ ਤੇ ਹਮਲਾ ਕਰਕੇ ਜੋ ਹਸਪਤਾਲ ਤਬਾਹ ਕੀਤਾ ਹੈ ਉਹ ਇਜ਼ਰਾਈਲ ਦਾ ਸੋਰੋਕਾ ਮੈਡੀਕਲ ਸੈਂਟਰ ਹੈ ਅਤੇ ਇਹ ਇਜ਼ਰਾਈਲ ਦੇ ਦੱਖਣ ਖੇਤਰ ਦਾ ਇੱਕ ਵੱਡਾ ਹਸਪਤਾਲ ਹੈ ।

ਜੰਗ ਸ਼ੁਰੂ ਹੋਈ ਨੂੰ ਹੋ ਚੁੱਕਿਆ ਹੈ ਅੱਜ ਛੇਵਾਂ ਦਿਨ

ਦੱਸਣਯੋਗ ਹੈ ਕਿ ਦੋਵੇਂ ਦੇਸ਼ਾਂ ਵਿਚਕਾਰ ਜੰਗ (War) ਸ਼ੁਰੂ ਹੋਈ ਨੂੰ ਅੱਜ ਛੇਵਾਂ ਦਿਨ ਹੋ ਚੁੱਕਿਆ ਹੈ ਤੇ ਦੋਹਾਂ ਵਿਚਕਾਰ ਤਣਾਅ ਲਗਾਤਾਰ ਵਧਦਾ ਹੀ ਚਲਿਆ ਜਾ ਰਿਹਾ ਹੈ । ਜਦੋਂ ਕਿ ਅਮਰੀਕਾ ਸਮੇਤ ਕਈ ਦੇਸ਼ ਦੋਹਾਂ ਵਿਚਕਾਰ ਚੱਲ ਰਹੀ ਜੰਗ ਨੂੰ ਰੋਕਣ ਲਈ ਜੋਰ ਅਜਮਾਈਸ਼ ਕਰ ਰਹੇ ਹਨ ।

Read More : ਯੁੱਧ : ਇਰਾਨ ਨੇ ਦਾਗੀਆਂ ਇਜਰਾਈਲ ਉਪਰ ਮਿਜਾਈਲਾਂ

 

Advertisement
Advertisement
Advertisement
Advertisement
Scroll to Top