Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 12:55 am

+91 90915 01313 , +91 90916 01313

punjabbanni@gmail.com
punjabbani@yahoo.com

ਰਾਘੋਮਾਜਰਾ ਪਟਿਆਲਾ ਵਿਖੇ ਸਤਵੇ ਦਿਨ ਕਰਵਾਈ ਰਾਮਲੀਲਾ

ਰਾਘੋਮਾਜਰਾ ਪਟਿਆਲਾ ਵਿਖੇ ਸਤਵੇ ਦਿਨ ਕਰਵਾਈ ਰਾਮਲੀਲਾ

ਪਟਿਆਲਾ, 29 ਸਤੰਬਰ : ਸ਼੍ਰੀ ਰਾਮ ਲੀਲਾ ਮੈਦਾਨ ਰਾਘੋਮਾਜਰਾ ਵਿੱਚ ਸੱਤਵੇਂ ਦਿਨ ਦੇ ਪ੍ਰੋਗਰਾਮ ਦੇ ਪਹਿਲੇ ਦ੍ਰਿਸ਼ ਵਿੱਚ ਭੀਲਨੀ (ਸ਼ਬਰੀ) ਨਾਲ  ਭਗਵਾਨ ਰਾਮ ਦੀ ਭੇਂਟ ਦੀ ਪੇਸ਼ਕਾਰੀ ਕੀਤੀ ਗਈ। ਸੀਤਾ ਹਰਣ ਕੇ ਬਾਅਦ ਪੰਪਾਂ ਸੁਰ ਪਰਬਤ ਕੇ ਪਾਸ ਪਹੁੰਚ ਕਰ ਵੀ ਸੀਤਾ ਜੀ ਦਾ ਕੋਈ ਪਤਾ ਨਹੀਂ ਲੱਗਦਾ। ਸ਼ਬਰਿ ਜੋ ਅਪਨੇ ਗੁਰ ਕੇ ਬਚਨ ਕੇ ਭਰੋਸੇ, ਕਿ ਤੁਮਹੇ ਭਗਵਾਨ ਰਾਮ ਕੇ ਦਰਸ਼ਨ ਜਰੂਰ ਹੋਣਗੇ, ਸ਼੍ਰੀ ਰਾਮ ਦੀ  ਉਡੀਕ ਵਿੱਚ ਰਾਸਤੇ ਵਿੱਚੋ ਕਾਂਟੇ ਬਿਨਤੀ ਰਹਿੰਦੀ ਹੈ, ਉਨ ਕੇ ਲਈ ਮੀਠੇ ਬੇਰ ਚੁਣ ਚੁਣ ਕੇ ਰਖਤੀ ਹੈ ਕਿ ਇੱਕ ਦਿਨ ਜਰੂਰ ਆਉਣਗੇ ।

ਸ਼੍ਰੀ ਰਾਮ ਕੇ ਸਾਹਮਣੇ ਆਉਣ ਤੇ ਉਹਨਾਂ ਨੂੰ ਦੇਖਦੀ ਰਹਿੰਦੀ ਹੈ । ਸ਼ਬਰੀ ਨੂੰ ਆਪਣੀ ਅੱਖੋ ‘ਤੇ ਭਰੋਸਾ ਵੀ ਨਹੀਂ ਸੀ ਕਿ ਸੋਚ ਤਾਂ ਉਹੀ ਹੈ ਪਰ ਮੁਝ ਅਧਮ ਭੀਲਨੀ ਨੂੰ ਭਗਵਾਨ ਕਿਵੇਂ ਮਿਲ ਸਕਦੇ ਹਨ? ਪਰ ਭਗਵਾਨ ਉਸ ਨੂੰ ਗਲੇ ਲਗਾ ਕਰ ਬੜੇ ਚਾਵ ਨਾਲ ਉਸ ਦੇ ਜੂਠੇ ਬੇਰਾਂ ਦਾ ਆਨੰਦ ਲੈਂਦੇ ਹਨ। ਸ਼੍ਰੀ ਰਾਮ ਨੂੰ ਉਸ ਤੋਂ ਸੁਗ੍ਰੀਵ ਦਾ ਪਤਾ ਲੱਗਦਾ ਹੈ ਜਿਸ ਨੂੰ ਮਿਲਣ ਦੀ ਆਸ ਵਿਚ ਉਹ ਉਧਰ ਆਏ ਸਨ। ਬਹੁਤ ਹੀ ਭਾਵੁਕ ਗੱਲਬਾਤ ਸਮਾਜ ਨੂੰ ਸੰਦੇਸ਼ ਦੇਣ ਲਈ ਅਤਿਉੱਤਮ ਹਨ। ਭੀਲਨੀ ਦੇ ਰੂਪ ਵਿੱਚ ਅਮਨ ਰਾਓ ਨੇ ਅਤੇ ਸ਼੍ਰੀ ਰਾਮ – ਲਕਸ਼ਮਣ ਦੇ ਰੂਪ ਵਿੱਚ ਪਾਰਥ ਸ਼ਰਮਾ ਅਤੇ ਸ਼ਸ਼ਾਂਕ ਸ਼ਰਮਾ ਨੇ ਸਭ ਤੋਂ ਵਧੀਆ ਅਦਾਕਾਰੀ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ।

ਸ਼੍ਰੀ ਰਾਮ ਲਛਮਣ ਦੀ ਹਨੁਮਾਨ ਜੀ ਸੁਗਰੀਵ ਨਾਲ ਭੇਟ ਕਰਵਾਂਦੇ ਹਨ । ਸ਼੍ਰੀ ਰਾਮ ਉਨਹੇ ਸੀਤਾਹਰਣ ਬਾਰੇ ਦੱਸਦੇ ਹਨ। ਤਭੀ ਹਨੂਮਾਨ ਜੀ ਦੁਆਰਾ ਸੁਗਰੀਵ ਦੇ ਭਰਾ ਬਾਲੀ ਦੇ ਅਤਿਆਚਾਰਾਂ ਬਾਰੇ ਪਤਾ ਲੱਗਦਾ ਹੈ। ਸ਼੍ਰੀ ਰਾਮ ਬਾਲੀ ਵਧ ਦੀ ਯੋਜਨਾ ਬਣਾਉਦੇ ਹਨ । ਬਾਅਦ ਵਿੱਚ ਸੁਗਰੀਵ ਬਾਲੀ ਨੂੰ ਲਲਕਾਰਦੇ ਹਨ ਅਤੇ ਬਾਲੀ ਦਾ  ਅੰਤ ਕਰਦੇ ਹਨ । ਦ੍ਰਿਸ਼ ਬਹੁਤ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ। ਦ੍ਰਿਸ਼ ਦੀ ਵਿਸ਼ੇਸ਼ਤਾ ਸੀ ਕਿ ਸੁਗਰੀਵ ਅਤੇ ਬਾਲੀ ਦੇ ਰੂਪ ਵਿੱਚ ਕਪਿਲ ਸਿੰਗਲਾ ਆਸ਼ੂਤੋਸ਼ ਡੀਓਟ ਨੇ ਵਧੀਆ ਅਦਾਕਾਰੀ ਕਰਕੇ ਦਰਸ਼ਕਾਂ ਨੂੰ ਮੁਗਧ ਕਰ ਦਿੱਤਾ।

ਅੰਤਮ ਦ੍ਰਿਸ਼ ਵਿੱਚ ਹਨੁਮਾਨ ਜੀ (ਦਿਵਯਾਂਸ਼ ਗੌਤਮ) ਕੋ ਸੀਤਾ ਜੀ (ਕਮਲ ਸਿੰਗਲਾ) ਕੀ ਖੋਜ ਵਿੱਚ ਭੇਜਣ ਦਾ ਫੈਸਲਾ ਕੀਤਾ ਗਿਆ ਪਰ ਅਥਾਹ ਸਮੁੰਦਰ ਦੇਖ ਹਨੁਮਾਨ ਵਿਚਲਿਤ ਹੋ ਉਠਤੇ ਹਨ। ਪਰ ਅੰਗਦ (ਕੇਸ਼ਵ) ਅਤੇ ਜਾਮਵੰਤ (ਆਰਯਨ) ਉਹਨਾਂ ਦੀ ਸ਼ਕਤੀ ਨੂੰ ਯਾਦ ਕਰਾਂਦੇ ਹਨ, ਅਤੇ ਹਨੁਮਾਨ ਜੀ ਸਮੁੰਦਰ ਪਾਰ ਕਰਕੇ ਉਸ ਪਾਰ ਚਲੇ ਜਾਂਦੇ ਹਨ । ਹਨੁਮਾਨ ਜੀ ਦੇ ਰੂਪ ਵਿੱਚ ਦਿਵਯਾਂਸ਼ ਗੌਤਮ ਦੇ ਜੋਸ਼ੀਲੇ ਸੰਵਾਦ, ਰੂਪ ਸਜਾਵਟ ਅਤੇ ਅਭਿਨੈ ਉਹੁਤ ਹੀ ਸੁੰਦਰ ਰਿਹਾ।

ਅੱਜ ਸ਼੍ਰੀ ਰਾਧਾ ਕ੍ਰਿਸ਼ਣ ਸੰਕੀਰਤਨ ਮੰਡਲ ਦੇ ਸੰਸਥਾਪਕ ਪ੍ਰਧਾਨ ਅਨੀਸ਼ ਮੰਗਲ ਅਤੇ ਉਨ੍ਹਾਂ ਦੇ ਹੋਰ ਪਦਾਅਧਿਕਾਰੀ ਪ੍ਰਵੀਨ ਸ਼ਰਮਾ, ਗਰਜ ਗਰਗ, ਮਨੋਜ ਗਰਗ, ਵਿਵੇਕ ਜੋਸ਼ੀ, ਵਿਨੋਦ ਬਾਂਸਲ, ਨੰਦੀ ਵਰਮਾ, ਸੁਰਿੰਦਰ ਜਿੰਦਲ ਅਤੇ ਸੰਜੀਵ ਸਿੰਗਲਾ ਨੂੰ ਸਨਮਾਨਿਤ ਕੀਤਾ ਗਿਆ। ਸ਼੍ਰੀ ਰਾਮ ਲੀਲਾ ਕਮੇਟੀ ਦੇ ਪਦਾਅਧਿਕਾਰੀ ਸ਼੍ਰੀ ਸੰਜੀਵ ਸ਼ਰਮਾ, ਬਿੱਟੂ ਚੇਅਰਮੈਨ, ਮੁੱਖ ਨਿਰਦੇਸ਼ਕ, ਲਕਸ਼ਮਣ ਟੰਡਨ, ਮੇਕਅਪ ਡਾਇਰੇਕਟਰ, ਯੋਗਰਾਜ ਸ਼ਰਮਾ, ਨਿਖਿਲਿਸ਼, ਉਪ ਪ੍ਰਧਾਨ, ਸਪਨ ਗੋਇਲ, ਸਕੱਤਰ ਅਤੇ ਸੁਮੰਤ ਮੋਦਗਿਲ, ਨਿਰਦੇਸ਼ਕ ਮੌਜੂਦ ਹਨ।

ਮੰਚ ਦੀ ਸਜਾਵਟ ਰਾਜਨ ਸ਼ਰਮਾ, ਵਿੱਕੀ, ਸੰਜੀਵ ਮਾਨਾ ਅਤੇ ਸ਼ੇਰੂ ਨੇ ਕੀਤੀ । ਸੰਗੀਤ ਅਰਵਿੰਦ ਮੋਦਗਿਲ ਨੇ ਦਿੱਤਾ, ਮਧੁਰ ਪਲੇ ਬੈਕ ਗੀਤਾਂ ਨਾਲ ਮੈਂਨਾ ਮੋਦਗਿਲ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਦੇਰ ਰਾਤ ਤਕ ਵੀ ਪੰਡਾਲ ਵਿੱਚ ਦਰਸ਼ਕ ਭਾਰੀ ਗਿਣਤੀ ਵਿੱਚ ਮੌਜੂਦ ਸਨ ।

Advertisement
Advertisement
Advertisement
Advertisement
Scroll to Top