Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 3:32 am

+91 90915 01313 , +91 90916 01313

punjabbanni@gmail.com
punjabbani@yahoo.com

45 ਡਿੱਗਰੀ ਤੋਂ ਵਧ ਹੋਏ ਪਏ ਤਾਪਮਾਨ ਕਾਰਨ ਗਈ 62 ਸਾਲਾ ਵਿਅਕਤੀ ਦੀ ਜਾਨ

45 ਡਿੱਗਰੀ ਤੋਂ ਵਧ ਹੋਏ ਪਏ ਤਾਪਮਾਨ ਕਾਰਨ ਗਈ 62 ਸਾਲਾ ਵਿਅਕਤੀ ਦੀ ਜਾਨ

ਗੁਰਦਾਸਪੁਰ, 11 ਜੂਨ 2025 : 62-year-old man dies due to temperature exceeding 45 degrees : ਪੰਜਾਬ ਦੇ ਸ਼ਹਿਰ ਗੁਰਦਾਸਪੁਰ (Gurdaspur) ਵਿਖੇ ਇਕ 62 ਸਾਲਾ ਵਿਅਕਤੀ ਦੀ ਗਰਮੀ (Summer) ਵਿਚ ਹੋਏ ਪਏ 45 ਡਿੱਗਰੀ (45 degrees) ਤੋਂ ਵੀ ਵਧ ਵਾਲੇ ਤਾਪਮਾਨ ਦੇ ਚਲਦਿਆਂ ਮੌਤ ਹੋ ਗਈ ਹੈ । ਉਕਤ ਵਿਅਕਤੀ ਜੋ ਕਿ ਵਿਜੈ ਕੁਮਾਰ ਹੈ ਹਿਮਾਚਲ ਤੋਂ ਪੇਂਟ ਦਾ ਕੰਮ ਕਰਕੇ ਵਾਪਸ ਆ ਰਿਹਾ ਸੀ ਕਿ ਅਰਾਮ ਕਰਨ ਲਈ ਗੁਰਦਾਸਪੁਰ ਰੇਲਵੇ ਸਟੇਸ਼ਨ ਤੇ ਹੀ ਦਿਲ ਦਾ ਦੌਰਾ (heart attack) ਪੈਣ ਕਾਰਨ ਮੌਤ ਹੋ ਗਈ ।

ਸੂਚਨਾ ਮਿਲਦਿਆਂ ਹੀ ਰੇਲਵੇ ਪੁਲਸ ਕੀਤੀ ਕਾਰਵਾਈ ਸ਼ੁਰੂ

ਪੰਜਾਬ ਦੇ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਵਿਖੇ ਵਿਜੈ ਕੁਮਾਰ ਨਾਮੀ ਵਿਅਕਤੀ ਦੀ ਮੌਤ ਰੇਲਵੇ ਸਟੇਸ਼ਨ ਤੇ ਹੋ ਜਾਣ ਦਾ ਪਤਾ ਲੱਗਦਿਆਂ ਹੀ ਰੇਲਵੇ ਪੁਲਸ ਨੇ ਮੌਕੇ ਤੇ ਪਹੁੰਚ ਕੇ ਘਟਨਾਕ੍ਰਮ ਦੀ ਜਾਂਚ ਸ਼ੁਰੂ ਕੀਤੀ ਤੇ ਦੇਖਿਆ ਕਿ ਵਿਜੈ ਕੁਮਾਰ (Vijay Kumar) ਦਮ ਤੋੜ ਚੁੱਕੇ ਸਨ ।

24 ਘੰਟਿਆਂ ਵਿਚ ਕਿੰਨਾਂ ਵਧਿਆ ਤਾਪਮਾਨ

ਮੌਜੂਦਾ ਸਮੇਂ ਵਿਚ ਪੈ ਰਹੀ ਜ਼ਬਰਦਸਤ ਗਰਮੀ ਦੇ ਮੌਸਮ ਵਿਚ ਪਿਛਲੇ 24 ਘੰਟਿਆਂ ਵਿਚ ਤਾਪਮਾਨ ਦੇ 0. 3 ਡਿੱਗਰੀ ਵਧਣ ਦਾ ਪਤਾ ਲੱਗਿਆ ਹੈ ਜੋ ਕਿ ਆਮ ਨਾਲੋਂ 5. 4 ਡਿੱਗਰੀ ਵਧ ਹੈ । ਇਸਦੇ ਚਲਦਿਆਂ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦਾ ਸ਼ਹਿਰ ਬਠਿੰਡਾ ਦੇਸ਼ ਵਿਚ ਸਭ ਤੋ਼ ਗਰਮ ਰਿਹਾ ਕਿਉਂਕਿ ਇਥੇ ਤਾਪਮਾਨ 47. 6 ਡਿੱਗਰੀ ਦਰਜ ਕੀਤਾ ਗਿਆ ।

Read More  :  ਭਿਆਨਕ ਗਰਮੀ ਨੇ ਲੈ ਲਈ ਘੱਟੋ-ਘੱਟ 110 ਲੋਕਾਂ ਦੀ ਜਾਨ

Advertisement
Advertisement
Advertisement
Advertisement
Scroll to Top