Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Thursday, 13 Aug 2026 | 6:41 pm

+91 90915 01313 , +91 90916 01313

punjabbanni@gmail.com
punjabbani@yahoo.com

ਅਸਾਮ ਵਿੱਚ ਤਿੰਨ ਹੋਰ `ਪਾਕਿਸਤਾਨ ਸਮਰਥਕ` ਗ੍ਰਿਫ਼ਤਾਰ

ਅਸਾਮ ਵਿੱਚ ਤਿੰਨ ਹੋਰ `ਪਾਕਿਸਤਾਨ ਸਮਰਥਕ` ਗ੍ਰਿਫ਼ਤਾਰ

ਅਸਾਮ, 24 ਮਈ 2025 : Three more ‘Pakistan supporters’ arrested in Assam : ਭਾਰਤ ਦੇਸ਼ ਦੇ ਸੂਬੇ ਜੰਮੂ ਕਸ਼ਮੀਰ ਦੇ ਖੇਤਰ ਪਹਿਲਗਾਮ ਵਿਖੇ 22 ਅਪੈ੍ਰਲ 2025 ਨੂੰ ਅੱਤਵਾਦੀਆਂ ਵਲੋਂ ਮੌਤ ਦੇ ਘਾਟ ਉਤਾਰੇ ਗਏ ਭਾਰਤੀ ਬੇਕਸੂਰ ਸੈਲਾਨੀਆ ਵਾਲੇ ਘਟਨਾਕ੍ਰਮ ਤੋਂ ਬਾਅਦ ਭਾਰਤ ਦੇ ਹਰੇਕ ਸੂਬੇ ਤੇ ਜਿ਼ਲੇ ਵਿਚ ਪਾਕਿਸਤਾਨੀਆਂ ਤੇ ਪਾਕਿਸਤਾਨ ਸਮਰਥਕਾਂ ਦੀ ਫੜੋ ਫੜੀ ਜਾਰੀ ਹੈ, ਜਿਸਦੇ ਚਲਦਿਆਂ ਹਾਲ ਹੀ ਵਿਚ ਅਸਾਮ ਵਿਚ ਤਿੰਨ ਹੋਰ ਪਾਕਿਸਤਾਨ ਸਮਰਥਕਾਂ ਨੂੰ ਫੜਿਆ ਗਿਆ ਹੈ ।

ਅਸਾਮ ਵਿਚ ਚੱਲ ਹੈ ਰਹੀ ਪਾਕਿਸਤਾਨ ਸਮਰਥਕਾਂ ਵਿਰੁਧ ਕਾਰਵਾਈ

ਪਾਕਿਸਤਾਨ ਸਮਰਥਾਂ ਦੀ ਗ੍ਰਿਫ਼ਤਾਰੀ ਸਬੰਧੀ ਜਾਣਕਾਰੀ ਦਿੰਦਿਆਂ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਆਖਿਆ ਕਿ ਅਸਾਮ ਵਿਚ ਇਹ ਗ੍ਰਿਫ਼ਤਾਰੀ ਸੂਬੇ ਵਿਚ ਚੱਲ ਰਹੀ ਪਾਕਿਸਤਾਨ ਸਮਰਥਕਾਂ ਵਿਰੁਧ ਕਾਰਵਾਈ ਦਾ ਹਿੱਸਾ ਹੈ, ਜਿਨ੍ਹਾਂ ਤਿੰਨ ਨੂੰ ਪਿਛਲੇ ਮਹੀਨੇ ਹੋਏ ਪਹਿਲਗਾਮ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਕੁਰਬਾਨ ਅਲੀ, ਅਮੀਰੁਲ ਇਸਲਾਮ, ਰਸ਼ੀਦ ਸ਼ਿਕਦਾਰ ਸ਼ਾਮਲ ਹਨ ਤੇ ਅਜਿਹੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਕੁੱਲ ਗਿਣਤੀ 76 ਹੋ ਗਈ ਹੈ ।

ਸੋਸ਼ਲ ਮੀਡੀਆ ਤੇ ਇਤਰਾਜਯੋਗ ਪੋਸਟਾਂ ਪਾਉਣ ਵਾਲਿਆ ਨੂੰ ਵੀ ਕੀਤਾ ਜਾ ਰਿਹਾ ਹੈ ਗ੍ਰਿਫ਼ਤਾਰ

ਮੁੱਖ ਮੰਤਰੀ ਅਸਾਮ ਹਿੰਮਤ ਬਿਸਵਾ ਸ਼ਰਮਾ ਨੇ ਆਖਿਆ ਕਿ ਉਪਰੋਕਤ ਮੁਹਿੰਮ ਤਹਿਤ ਨਲਬਾਰੀ, ਦੱਖਣੀ ਸਲਮਾਰਾ ਅਤੇ ਕਾਮਰੂਪ ਜ਼ਿਲ੍ਹਿਆਂ ਵਿੱਚ ਇੱਕ-ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਸਿਰਫ਼ ਪਾਕਿਸਤਾਨੀਆਂ ਨੂੰ ਹੀ ਗ੍ਰਿਫ਼ਤਾਰ ਨਹੀ਼ ਕੀਤਾ ਜਾ ਰਿਹਾ ਬਲਕਿ ਪਾਕਿਸਤਾਨ ਪੱਖੀ ਤੇ ਸੋਸ਼ਲ ਮੀਡੀਆ ਤੇ ਇਤਰਾਜਯੋਗ ਪੋਸਟਾਂ ਪਾਉਣ ਵਾਲਿਆ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ।

Read More : ਵੱਡਾ ਹਮਲਾ: ਅਤਵਾਦੀਆਂ ਨੇ ਪਾਕਿਸਤਾਨ ‘ਚ ਏਅਰਬੇਸ ‘ਚ ਤਬਾਹ ਕੀਤੇ 40 ਜਹਾਜ਼, 3 ਦਹਿਸ਼ਤਗਰਦ ਢੇਰ

Advertisement
Advertisement
Advertisement
Advertisement
Scroll to Top