Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 11:58 am

+91 90915 01313 , +91 90916 01313

punjabbanni@gmail.com
punjabbani@yahoo.com

ਲੜਕੇ ਵਲੋਂ ਲੜਕੀ ਨੂੰ ਮੈਸੇਜ ਕਰਨਾ ਪਿਆ ਮਹਿੰਗਾ

ਲੜਕੇ ਵਲੋਂ ਲੜਕੀ ਨੂੰ ਮੈਸੇਜ ਕਰਨਾ ਪਿਆ ਮਹਿੰਗਾ

ਨਾਭਾ 19 ਮਈ 2025 : It was expensive for a boy to send a message to a girl. : ਨੌਜਵਾਨ ਨੇ ਲੜਕੀ ਨੂੰ ਫੋਨ ਤੇ ਭੇਜਿਆ ਮੈਸੇਜ ਨੌਜਵਾਨ ਨੂੰ ਮੈਸੇਜ ਕਰਨਾ ਇਨ੍ਹਾਂ ਮਹਿੰਗਾ ਪਿਆ ਕਿ ਲੜਕੀ ਦੇ ਮਾਪਿਆਂ ਨੇ ਲੜਕੇ ਦੀ ਖੂਬ ਕੁੱਟਮਾਰ  ਕੀਤੀ ਅਤੇ ਲੜਕੇ ਦੇ ਕੇਸ ਵੀ ਕਤਲ ਕਰ ਦਿੱਤੇ, ਲੜਕਾ ਅੰਮ੍ਰਿਤਧਾਰੀ ਦੱਸਿਆਂ ਜਾ ਰਿਹਾ ਇਹ ਮਾਮਲਾ ਨਾਭਾ ਹਲਕੇ ਦੇ ਪਿੰਡ ਮਲਕੋ ਦਾ ਦੱਸਿਆ ਜਾ ਰਿਹਾ ਹੈ । ਪੀੜਤ ਨੌਜਵਾਨ ਸਰਕਾਰੀ ਹਸਪਤਾਲ ਨਾਭਾ ਦੇ ਵਿੱਚ ਜੇਰੇ ਇਲਾਜ, ਪੀੜਤ ਲੜਕੇ ਦੇ ਮਾਤਾ ਪਿਤਾ ਦਾ ਰੋ ਰੋ ਬੁਰਾ ਹਾਲ, ਇਨਸਾਫ ਦੀ ਕਰ ਰਿਹਾ ਹੈ ਮੰਗ ।

ਲੜਕੀ ਦੇ ਪਰਿਵਾਰ ਵਲੋਂ ਨੋਜਵਾਨ ਦੀ ਕੀਤੀ ਕੁੱਟਮਾਰ ਤੇ ਕੇਸ ਕੱਟੇ

ਲਵਪ੍ਰੀਤ ਸਿੰਘ ਉਮਰ 21 ਸਾਲਾਂ ਦੀ ਹੋਈ ਕੁੱਟਮਾਰ ਅਤੇ ਕੈਂਚੀ ਨਾਲ ਕੇਸ ਕਤਲ ਕਰਦਿਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਲਵਪ੍ਰੀਤ ਸਿੰਘ ਦੀ ਮਾਤਾ ਚਰਨਜੀਤ ਕੌਰ ਅਤੇ ਪਿਤਾ ਗੁਰਦੀਪ ਸਿੰਘ ਨੇ ਸਰਕਾਰੀ ਹਸਪਤਾਲ ਵਿੱਚ ਰੋਂਦੇ ਹੋਏ ਦੱਸਿਆ ਕੀ ਮੇਰੇ ਲੜਕੇ ਦੇ ਸਰੀਰ ਤੇ ਲਾਸ਼ਾਂ ਪਈਆਂ ਨਜ਼ਰ ਆ ਰਹੀਆਂ ਹਨ, ਤੇ ਵੀਡੀਓ ਵਾਇਰਲ  ਵਿੱਚ ਸ਼ਰੇਆਮ ਕੇਸ ਕੱਟੇ ਜਾ ਰਹੇ ਹਨ ਅਤੇ ਕਾਲਾ ਤੇਲ ਪਾਇਆ ਜਾ ਰਿਹਾ ਹੈ ।

ਮੌਜੂਦਾ ਪੰਚਾਇਤ ਦੇ ਸਾਹਮਣੇ ਇਹ ਸਾਰਾ ਕੁਝ ਹੋ ਰਿਹਾ ਹੈ ਥਾਣਾ ਸਦਰ ਦੇ ਐਸ. ਐਚ. ਓ. ਗੁਰਪ੍ਰੀਤ ਸਿੰਘ ਸਮਰਾਉ ਨੇ ਦੱਸਿਆ ਕਿ ਪੀੜਤ ਪਰਿਵਾਰਾਂ ਦੇ ਬਿਆਨਾਂ ਤੇ 4/ 5 ਵਿਅਕਤੀਆਂ ਦੇ ਖਿਲਾਫ  ਮੁਕਦਮਾਂ ਦਰਜ ਕਰਕੇ ਥਾਣਾ ਕਾਲਾ ਝਾੜ ਭਵਾਨੀਗੜ੍ਹ  ਨੂੰ ਭੇਜਿਆ ਜਾਵੇਗਾ ਕਿਉਂਕਿ ਲਵਪ੍ਰੀਤ ਨੂੰ ਪਿੰਡ ਕਾਲੇ ਝਾੜ ਤੋਂ ਲੈ ਕੇ ਪਿੰਡ ਮਲਕੋ ਵਿੱਚ ਲੈ ਕੇ ਆਏ ਸਨ। ਪੀੜਤ ਹੁਣ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹੈ ।

Read More : ਕੁੱਟਮਾਰ ਦੇ ਮਾਮਲੇ ਵਿੱਚ ਕੇਸ ਦਰਜ

Advertisement
Advertisement
Advertisement
Advertisement
Scroll to Top