Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 1:06 pm

+91 90915 01313 , +91 90916 01313

punjabbanni@gmail.com
punjabbani@yahoo.com

ਜਿ਼ਲਾ ਪਟਿਆਲਾ ਹਦੂਦ ਅਧੀਨ ਆਉਂਦੇ 8 ਪਿੰਡ ਹੋਏ ਜਿਲਾ ਮੋਹਾਲੀ ਵਿਚ ਸ਼ਾਮਲ

ਜਿ਼ਲਾ ਪਟਿਆਲਾ ਹਦੂਦ ਅਧੀਨ ਆਉਂਦੇ 8 ਪਿੰਡ ਹੋਏ ਜਿਲਾ ਮੋਹਾਲੀ ਵਿਚ ਸ਼ਾਮਲ

ਪਟਿਆਲਾ, 22 ਮਈ 2025 : 8 villages under Patiala district boundaries have been included in Mohali district :  ਜਿ਼ਲਾ ਪਟਿਆਲਾ ਦੀ ਹਦੂਦ ਅਧੀਨ ਆਉਂ਼ਦੇ 8 ਪਿੰਡਾਂ ਨੂੰ ਪੰਜਾਬ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਜਿਲਾ ਮੋਹਾਲੀ ਦੀ ਹਦੂਦ ਵਿਚ ਸ਼ਾਮਲ ਕਰ ਦਿੱਤਾ ਗਿਆ ਹੈ ।

ਜਿਨ੍ਹਾਂ ਪਿੰਡਾਂ ਨੂੰ ਮੋਹਾਲੀ ਵਿਚ ਸ਼ਾਮਲ ਕੀਤਾ ਗਿਆ ਹੈ ਵਿਚ ਮਾਣਕਪੁਰ, ਖੇੜਾ ਗੱਜੂ, ਊਰਨਾ, ਚੰਗੇਰਾ, ਉੱਚਾ ਖੇੜਾ, ਗੁਰਦਿੱਤਪੁਰਾ, ਹਦਾਇਤਪੁਰਾ ਅਤੇ ਲੇਹਲਾਂ ਪਿੰਡ ਸ਼ਾਮਲ ਸਨ ।

ਸਮੁੱਚੀਆਂ ਸਹੂਲਤਾਂ ਦਾ ਆਧਾਰ ਜਿਲਾ ਮੋਹਾਲੀ ਵਾਲਾ

ਪ੍ਰਾਪਤ ਜਾਣਕਾਰੀ ਅਨੁਸਾਰ ਉਪਰੋਕਤ ਪਿੰਡਾਂ ਦੇ ਜਿ਼ਲਾ ਮੋਹਾਲੀ ਵਿਚ ਸ਼ਾਮਲ ਹੁੰਦਿਆਂ ਹੀ ਇਨ੍ਹਾਂ ਨੂੰ ਮਿਲਣ ਵਾਲੀਆਂ ਸਮੁੱਚੀਆਂ ਸਹੂਲਤਾਂ ਦਾ ਆਧਾਰ ਜਿਲਾ ਮੋਹਾਲੀ ਵਾਲਾ ਹੋਵੇਗਾ । ਇਥੇ ਹੀ ਬਸ ਨਹੀਂ ਉਪਰੋਕਤ ਪਿੰਡਾਂ ਦੀਆਂ ਜ਼ਮੀਨਾਂ ਵੀ ਮੋਹਾਲੀ ਪੱਧਰ ਤੇ ਹੀ ਹੋ ਜਾਵੇਗਾ ਕਿਉਂਕਿ ਮੋਹਾਲੀ ਜੋ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਦੇ ਇਕ ਦਮ ਵਿਚ ਵਿਚਾਲੇ ਹੀ ਪੈਂਦਾ ਹੈ ।

ਇਹ ਕਹਿ ਲਿਆ ਜਾਵੇ ਕਿ ਮੋਹਾਲੀ ਤਾਂ ਚੰਡੀਗੜ੍ਹ ਦੀ ਜੜ੍ਹ ਵਿਚ ਹੀ ਪੈਂਦਾ ਹੈ ਕਿਉ਼ਕਿ ਚੰਡੀਗੜ੍ਹ ਜਾਂ ਮੋਹਾਲੀ ਦੇ ਸੈਕਟਰਾਂ ਦੇ ਵਿਚੋ ਵਿਚ ਜਾ ਕੇ ਕਿਧਰੇ ਵੀ ਦੋਵੇਂ ਜਿਲਿਆਂ ਵਿਚ ਜਾਇਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਹੀ ਜਿ਼ਲਾ ਪਟਿਆਲਾ ਦੇ ਅਧੀਨ ਆਉਂਦੇ ਉਪਰੋਕਤ ਪਿੰਡਾਂ ਨੂੰ ਜਿਲਾ ਮੋਹਾਲੀ ਅਧੀਨ ਕੀਤੇ ਜਾਣ ਦੀ ਚਰਚਾ ਹੋਈ ਸੀ ਤੇ ਮਤਾ ਵੀ ਵਿਧਾਨ ਸਭਾ ਵਿਚ ਪਾਸ ਕੀਤਾ ਗਿਆ ਸੀ ।

Read More :  ਮੋਹਾਲੀ ਦੇ ਵੀ. ਆਰ. ਪੰਜਾਬ ਮਾਲ ਵਿਚ ਬੰਦ ਦੀ ਅਫਵਾਹ ਕਾਰਨ ਪਈਆਂ ਭਾਜੜਾਂ

Advertisement
Advertisement
Advertisement
Advertisement
Scroll to Top