Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Thursday, 13 Aug 2026 | 5:34 pm

+91 90915 01313 , +91 90916 01313

punjabbanni@gmail.com
punjabbani@yahoo.com

ਡਾਕਟਰ ਕਰਵਾਇਆ ਮੋਬਾਇਲ ਦੀ ਰੌਸ਼ਨੀ ਵਿਚ ਜਣੇਪਾ

ਡਾਕਟਰ ਕਰਵਾਇਆ ਮੋਬਾਇਲ ਦੀ ਰੌਸ਼ਨੀ ਵਿਚ ਜਣੇਪਾ

ਨਵੀਂ ਦਿੱਲੀ, 30 ਮਈ 2025 : Doctor performs childbirth in the light of a mobile phone : ਭਾਰਤ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਵੱਖ ਵੱਖ ਸਮਿਆਂ ਤੇ ਤਰ੍ਹਾ ਤਰ੍ਹਾਂ ਦੀਆਂ ਇਕ ਤੋਂ ਇਕ ਗੱਲਾਂ ਤੇ ਕਾਰਨਾਮੇ ਸੁਣਨ ਤੇ ਦੇਖਣ ਨੂੰ ਮਿਲਦੇ ਹਨ, ਜਿਸਦੇ ਚਲਦਿਆਂ ਹਾਲ ਹੀ ਵਿਚ ਡਾਕਟਰਾਂ ਵਲੋਂ ਚਾਰ ਔਰਤਾਂ ਦਾ ਮੋਬਾਇਲ ਦੀ ਰੌਸ਼ਨੀ (Mobile phone light) ਵਿਚ ਜਣੇਪਾ (Maternity) ਕੀਤਾ ਗਿਆ ਹੈ । ਕਿਉਂਕਿ ਜਿ਼ਲਾ ਹੈਡਕੁਆਰਟਰ ਤੋਂ 12 ਕਿਲੋਮੀਟਰ ਦੂਰ ਸਥਿਤ ਬੇਰੂਆਬਾਰੀ ਪ੍ਰਾਇਮਰੀ ਹੈਲਥ ਸੈਂਟਰ (Beruabari Primary Health Center) ਦਾ ਇਲੈਕਟ੍ਰਿਕ ਟ੍ਰਾਂਸਫਾਰਮਰ ਤਿੰਨ ਦਿਨ ਪਹਿਲਾਂ ਹੀ ਸੜ ਗਿਆ ਸੀ ਤੇ ਹਾਲ ਦੀ ਘੜੀ ਜਨਰੇਟਰ ਅਤੇ ਡੀਜ਼ਲ ਦੋਵੇਂ ਹੀ ਨਹੀਂ ਸਨ ।

ਕਿਥੇ ਦਾ ਇਹ ਹੈਰਤਅੰਗੇਜ ਕਾਰਨਾਮ

ਭਾਰਤ ਦੇਸ਼ ਦੇ ਜਿ਼ਲਾ ਬਲੀਆ (Ballia District) ਦੇ ਸ਼ਹਿਰ ਬੇਰੂਆਰਬਾਰੀ ਵਿਖੇ ਸਥਿਤ ਸਰਕਾਰੀ ਸਿਹਤ ਕੇਂਦਰ ਵਿੱਚ ਵਾਪਰਿਆ ਹੈ ਤੇ ਇਸ ਦੀ ਮੁੱਖ ਮੈਡੀਕਲ ਅਫ਼ਸਰ ਵਲੋਂ ਜਾਂਚ ਦੇ ਹੁਕਮ ਵੀ ਦੇ ਦਿੱਤੇ ਗਏ ਹਨ, ਜਿਸ ਲਈ ਡਿਪਟੀ ਚੀਫ਼ ਮੈਡੀਕਲ ਅਫ਼ਸਰ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ ।

ਜਾਂਚ ਰਿਪੋਰਟ ਮਿਲਣ ਤੋਂ ਬਾਅਦ ਦੋਸ਼ੀ ਲੋਕਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ

ਮੁੱਖ ਮੈਡੀਕਲ ਅਫ਼ਸਰ ਡਾ. ਸੰਜੀਵ ਵਰਮਨ ਦੱਸਿਆ ਕਿ ਜਾਂਚ ਰਿਪੋਰਟ ਮਿਲਣ ਤੋਂ ਬਾਅਦ ਦੋਸ਼ੀ ਲੋਕਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ । ਰਿਪੋਰਟਾਂ ਅਨੁਸਾਰ ਸੋਮਵਾਰ ਰਾਤ ਨੂੰ ਨੀਤੂ ਦੇਵੀ, ਮੰਜੂ ਦੇਵੀ, ਪਿੰਕੀ ਦੇਵੀ ਅਤੇ ਰਜ਼ੀਆ ਖਾਤੂਨ ਦੀ ਮੋਬਾਈਲ ਫੋਨ ਦੀ ਰੌਸ਼ਨੀ ਵਿੱਚ ਡਿਲੀਵਰੀ ਕੀਤੀ ਗਈ ।

Read More : ਜਣੇਪਾ ਕਰਵਾਉਣ ਆਈ ਔਰਤ ਦੇ ਪੇਟ ਵਿਚੋਂ ਨਿਕਲੀ ਟਾਂਕੇ ਲਗਾਉਣ ਵਾਲੀ ਪਿੰਨ

Advertisement
Advertisement
Advertisement
Advertisement
Scroll to Top