Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 25 Aug 2026 | 2:38 pm

+91 90915 01313 , +91 90916 01313

punjabbanni@gmail.com
punjabbani@yahoo.com

ਸਾਲੇ ਨੇ ਕੀਤੀ ਭੈਣ ਤੇ ਜੀਜੇ ਤੇ ਹਮਲਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਦੀ ਮੰਗ

ਸਾਲੇ ਨੇ ਕੀਤੀ ਭੈਣ ਤੇ ਜੀਜੇ ਤੇ ਹਮਲਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਦੀ ਮੰਗ

ਪਟਿਆਲਾ, 27 ਅਪੈ੍ਰਲ 2025 : Brother-in-law demands action against those who attacked sister and brother-in-law : ਪਟਿਆਲਾ ਸ਼ਹਿਰ ਦੇ ਸਿਊਣਾ ਰੋਡ ਵਿਖੇ ਬਣੇ ਰਣਜੀਤ ਨਗਰ ਦੇ ਵਸਨੀਕ ਤਰਲੋਕ ਸਿੰਘ ਤੇ ਧਰਮ ਪਤਨੀ ਤੇਜ ਕੌਰ ਤੇ ਕੁੱਝ ਦਿਨ ਪਹਿਲਾਂ ਤੇਜ਼ਧਾਰ ਹਥਿਆਰਾਂ (Sharp weapons) ਨਾਲ ਜ਼ਖ਼ਮੀ (Injuries) ਕੀਤੇ ਗਏ ਹਮਲਾਵਰਾਂ ਨੂੰ ਪੁਲਸ ਪਾਰਟੀ ਵਲੋਂ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ ਹੈ ।

ਉਪਰੋਕਤ ਘਟਨਾ (Event) ਜੋ ਕਿ 23 ਅਪੈ੍ਰਲ ਨੂੰ ਦੁਪਹਿਰ ਸਮੇਂ ਵਾਪਰੀ ਸਬੰਧੀ ਜਾਣਕਾਰੀ ਦਿੰਦਿਆਂ ਤਰਲੋਕ ਸਿੰਘ ਦੇ ਸਾਲਾ ਸਾਹਿਬ ਨੇ ਦੱਸਿਆ ਕਿ ਉਨ੍ਹਾਂ ਦੇ ਜੀਜਾ ਤਰਲੋਕ ਸਿੰਘ ਅਤੇ ਭੈਣ ਤੇਜ ਕੌਰ ਤੇ ਹਮਲਾ ਕਰਨ ਵਾਲੇ ਕੋਈ ਹੋਰ ਨਹੀਂ ਬਲਕਿ ਉਨ੍ਹਾਂ ਦੀ ਭੈਣ ਤੇ ਜੀਜੇ ਦੀ ਨੂੰਹ ਅਤੇ ਉਸ ਨਾਲ ਮਿਲਿਆ ਇਕ ਰਮਜਾਨ ਨਾਮ ਦਾ ਵਿਅਕਤੀ ਹੈ ।

ਘਰ ਦੱਬਣ ਦੀ ਨੀਅਤ ਨਾਲ ਦਿੱਤਾ ਗਿਆ ਹੈ ਘਟਨਾ ਨੂੰ ਅੰਜਾਮ

ਜ਼ਖ਼ਮੀ ਹਾਲਤ ਵਿਚ ਇਲਾਜ ਅਧੀਨ ਤਰਲੋਕ ਸਿੰਘ ਤੇ ਭੈਣ ਤੇਜ ਕੌਰ ਤੇ ਹਮਲਾ ਕਰਨ ਵਾਲੇ ਦੋਵੇਂ ਜਣਿਆਂ ਨੂੰ ਪੁਲਸ ਨੇ ਗ੍ਰਿਫ਼ਤਾਰ ਤਾਂ ਕੀ ਕਰਨਾ ਸੀ ਉਲਟਾ ਇੰਨੇ ਵੱਡੇ ਘਟਨਾਕ੍ਰਮ ਦੇ ਕੁੱਝ ਦਿਨਾਂ ਬਾਅਦ ਜਾ ਕੇ ਕੇਸ ਦਰਜ ਕੀਤਾ ਤੇ ਹੁਣ ਕਿਧਰੇ ਜਾ ਕੇ ਦੇਰ ਸਵੇਰ ਐਫ. ਆਈ. ਆਰ. (F. I. R.) ਦਰਜ ਕੀਤੀ ਗਈ ਹੈ ਪਰ ਫਿਰ ਵੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ ।

ਹਸਪਤਾਲ ਦੇ ਦੋ ਨੰਬਰ ਵਾਰਡ ਵਿਚ ਬਣੇ ਸਰਜਰੀ ਭਿਾਗ ਵਿਚ ਇਲਾਜ ਅਧੀਨ ਤਰਲੋਕ ਸਿੰਘ ਤੇ ਭੈਣ ਤੇਜ ਕੌਰ ਦੀ ਨੂੰਹ ਜਿਸ ਵਲੋਂ ਪਹਿਲਾਂ ਹੀ ਉਨ੍ਹਾਂ ਦੇ ਪੁੱਤਰ ਦੀ ਹੋਈ ਮੌਤ ਤੋਂ ਬਾਅਦ ਪੈਸਾ ਆਦਿ ਹੜੱਪ ਲਿਆ ਗਿਆ ਹੈ ਵਲੋਂ ਹੁਣ ਦੋਹਾਂ ਕੋਲ ਰਹਿੰਦਾ ਇਕ ਘਰ ਵੀ ਦੱਬਣ ਦੀ ਨੀਅਤ ਨਾਲ ਉਪਰੋਕਤ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ।

Read More : ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰਕੇ ਲੁਟੇਰਿਆਂ ਖੋਹੀ ਨਕਦੀ

Advertisement
Advertisement
Advertisement
Advertisement
Scroll to Top