Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 3:01 am

+91 90915 01313 , +91 90916 01313

punjabbanni@gmail.com
punjabbani@yahoo.com

ਭਾਰਤ ਦੇ ਡਰ ਤੋਂ ਪਾਕਿਸਤਾਨ ਨੇ ਕੀਤੇ ਪਾਕਿਸਤਾਨ ਵਿਚ ਮਦਰਸੇ ਬੰਦ

ਭਾਰਤ ਦੇ ਡਰ ਤੋਂ ਪਾਕਿਸਤਾਨ ਨੇ ਕੀਤੇ ਪਾਕਿਸਤਾਨ ਵਿਚ ਮਦਰਸੇ ਬੰਦ

ਨਵੀਂ ਦਿੱਲੀ, 2 ਮਈ 2025 : Pakistan shuts down madrasas in Pakistan due to fear of India : ਭਾਰਤ ਪਾਕਿਸਤਾਨ ਵਿਚਾਲੇ ਵਧਦੇ ਜਾ ਰਹੇ ਤਣਾਅ ਦੇ ਮੱਦੇਨਜ਼ਰ ਪਾਕਿਸਤਾਨ ਪੂਰੀ ਤਰ੍ਹਾਂ ਜਿਥੇ ਡਰਿਆ ਨਜ਼ਰ ਆ ਰਿਹਾ ਹੈ, ਉਥੇ ਭਾਰਤ ਵਲੋਂ ਹਮਲਿਆਂ ਦੇ ਡਰ ਦੇ ਚਲਦਿਆਂ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ਵਿਚ ਕਰੀਬ 1 ਹਜ਼ਾਰ ਦੇ ਕਰੀਬ ਮਦਰਸਿਆਂ ਨੂੰ ਬੰਦ (Nearly 1,000 madrasas closed) ਕਰ ਦਿੱਤਾ ਗਿਆ ਹੈ ।

ਭਾਰਤ ਇਨ੍ਹਾਂ ਮਦਰਸਿਆਂ ਨੂੰ ਵੀ ਬਣਾ ਸਕਦਾ ਹੈ  ਨਿਸ਼ਾਨਾ

ਪ੍ਰਾਪਤ ਜਾਣਕਾਰੀ ਮੁਤਾਬਕ ਪਾਕਿਸਤਾਨੀ ਅਧਿਕਾਰੀ ਨੇ ਰਾਈਟਰਜ਼ ਨੂੰ ਦੱਸਿਆ ਕਿ ਉਨ੍ਹਾਂ ਨੂੰ ਡਰ ਹੈ ਕਿ ਭਾਰਤ ਇਨ੍ਹਾਂ ਮਦਰਸਿਆਂ ਨੂੰ ਵੀ ਨਿਸ਼ਾਨਾ ਬਣਾ ਸਕਦਾ ਹੈ ਕਿਉਂਕਿ ਉਸਦੀ ਨਜ਼ਰ ਵਿਚ ਇਨ੍ਹਾਂ ਮਦਰਸਿਆਂ ਵਿਚ ਟ੍ਰੇਨਿੰਗ ਦਿੱਤੀ ਜਾਂਦੀ ਹੈ । ਇਹ ਘਟਨਾਕ੍ਰਮ ਅਜਿਹੇ ਵੇਲੇ ਹੋਇਆ ਹੈ ਜਦੋਂ ਪਾਕਿਸਤਾਨ 22 ਅਪੈ੍ਰਲ ਨੂੰ ਪਹਿਲਗਾਮ (Pahalgam) ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਤੋਂ ਹਮਲੇ ਦੀ ਉਮੀਦ ਪ੍ਰਗਟਾ ਰਿਹਾ ਹੈ, ਜਿਸ ਵਿਚ 26 ਲੋਕ ਮਾਰੇ ਗਏ ਸਨ ।

ਨੀਲਮ ਘਾਟੀ ਅਤੇ ਕੰਟਰੋਲ ਲਾਈਨ ਤੇ ਲਗਾਈ ਰੋਕ

ਜਾਣਕਾਰੀ ਅਨੁਸਾਰ ਪਾਕਿਸਤਾਨ ਨੇ ਭਾਰਤ ਦੀ ਸੰਭਾਵਿਤ ਸੈਨਿਕ ਕਾਰਵਾਈ ਦੇ ਸ਼ੱਕ ਵਿਚਾਲੇ ਸੁਰੱਖਿਆ ਹਾਲਾਤ ਦੇ ਮੱਦੇਨਜ਼ਰ ਨੀਲਮ ਘਾਟੀ ਅਤੇ ਕੰਟਰੋਲ ਲਾਈਨ ਜਿਸਨੂੰ ਐਲ. ਓ. ਸੀ. ਵੀ ਆਖਿਆ ਜਾਂਦਾ ਹੈ ਦੇ ਨੇੜੇ ਨਾਜ਼ੁਕ ਖੇਤਰਾਂ ਵਿਚ ਸੈਲਾਨੀਆਂ ਦੇ ਆਉਣ ਤੇ ਰੋਕ ਲਗਾ ਦਿੱਤੀ ਗਈ ਹੈ, ਇਸਦੇ ਨਾਲ ਹੀ ਧਾਰਮਿਕ ਮਦਰਸਿਆਂ (Religious schools) ਨੂੰ 10 ਦਿਨਾਂ ਵਾਸਤੇ ਬੰਦ ਕਰਨ ਦਾ ਵੀ ਹੁਕਮ ਦਿੱਤਾ ਗਿਆ ਹੈ ।

ਜੰਗ ਦੀ ਆਸ਼ੰਕਾ ਵਧੀ

ਮਦਰਸੇ ਜਿਨ੍ਹਾਂ ਨੂੰ ਸਥਾਨਕ ਤੌਰ ਤੇ ਮਦਰਸਾ ਆਖਿਆ ਜਾਂਦਾ ਹੈ ਪਾਕਿਸਤਾਨ (Pakistan) ਵਿਚ ਧਾਰਮਿਕ ਸੰਗਠਨਾਂ ਵਲੋਂ ਸੰਚਾਲਤ ਇਸਲਾਮੀ ਸਿੱਖਿਆ ਕੇਂਦਰ ਹਨ । ਪਾਕਿਸਤਾਨ ਨੇ ਆਖਿਆ ਹੈ ਕਿ ਉਹ ਭਾਰਤ ਦੀ ਕਿਸੇ ਵੀ ਸੈਨਿਕ ਕਾਰਵਾਈ (Military action) ਦਾ ਹਰ ਹਾਲ ਵਿਚ ਠੋਕਵਾਂ ਜਵਾਬ ਦੇਵੇਗਾ, ਜਿਸ ਨਾਲ ਦੋਵੇਂ ਪ੍ਰਮਾਣੂਬੰਬਾਂ ਨਾਲ ਲੈਸ ਦੇਸਾਂ ਵਿਚਾਲੇ ਜੰਗ ਦੀ ਅਸ਼ੰਕਾ ਵਧ ਗਈ ਹੈ ।

Read More : ਜੰਮੂ-ਕਸ਼ਮੀਰ ‘ਚ ਨਾਰਕੋ-ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, 300 ਕਰੋੜ ਦੀ ਕੋਕੀਨ ਬਰਾਮਦ

 

Advertisement
Advertisement
Advertisement
Advertisement
Scroll to Top