Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 27 Aug 2026 | 11:36 am

+91 90915 01313 , +91 90916 01313

punjabbanni@gmail.com
punjabbani@yahoo.com

ਜਨਹਿਤ ਸਮਿਤੀ ਵਲੋ ਰੁੱਖ ਲਗਾ ਕੇ ਸਾਂਭਣਾ ਬਹੁਤ ਸਲਾਘਾਯੋਗ : ਜਸਵੀਰ ਸਿੰਘ ਢੀਂਡਸਾ

ਜਨਹਿਤ ਸਮਿਤੀ ਵਲੋ ਰੁੱਖ ਲਗਾ ਕੇ ਸਾਂਭਣਾ ਬਹੁਤ ਸਲਾਘਾਯੋਗ : ਜਸਵੀਰ ਸਿੰਘ ਢੀਂਡਸਾ

ਜਨਹਿਤ ਸਮਿਤੀ ਵਲੋ ਰੁੱਖ ਲਗਾ ਕੇ ਸਾਂਭਣਾ ਬਹੁਤ ਸਲਾਘਾਯੋਗ : ਜਸਵੀਰ ਸਿੰਘ ਢੀਂਡਸਾ
ਪਟਿਆਲਾ : ਸੰਸਥਾ ਜਨਹਿਤ ਸਮਿਤੀ ਵਲੋ ਅੱਜ ਬਾਰਾਦਰੀ ਗਾਰਡਨ ਨਿਮ ਰਾਣਾ ਹੋਟਲ ਦੇ ਸਾਹਮਣੇ ਤ੍ਰਿਕੋਣੀ ਪਾਰਕ ਦੇ ਕੌਲ 150 ਰੁੱਖ ਲਗਾਏ । ਸੰਸਥਾ ਵਲੋ ਇਸ ਸਾਲ ਤਕਰੀਬਨ ਇਕ ਹਜ਼ਾਰ ਰੁੱਖ ਲਗਾ ਕੇ ਸਾਂਭਣ ਦਾ ਮਿਸ਼ਨ ਮਿਥਿਆ ਗਿਆ ਹੈ । ਇਸ ਮੌਕੇ ਮੁੱਖ ਮਹਿਮਾਨ ਦੇ ਰੁਪ ਵਿੱਚ ਜਸਵੀਰ ਸਿੰਘ ਢੀਂਡਸਾ ਵਿਸ਼ੇਸ ਤੌਰ ਤੇ ਪਹੁੰਚੇ। ਉਨ੍ਹਾਂ ਰੁੱਖ ਲਗਾਉਣ ਨੂੰ ਸਬ ਤੋ ਵੱਡੀ ਸੇਵਾ ਦਸਿਆ । ਉਨਾਂ ਕਿਹਾ ਕਿ ਸੰਸਥਾ ਰੁੱਖਾਂ ਨੂੰ ਸੰਭਾਲਣ ਲਈ ਬਾਉਤ ਬੜਾ ਉਪਰਾਲਾ ਕਰ ਰਹੀ ਹੈ ਜੌ ਸ਼ਲਾਘਾਯੋਗ ਹੈ । ਇਸ ਮੌਕੇ ਸਸਥ ਦੇ ਜਰਨਲ ਸਕੱਤਰ ਵਿਨੋਦ ਸ਼ਰਮਾ ਜੀ ਵਲੋ ਦਸਿਆ ਗਿਆ ਕਿ ਰੁੱਖ ਲਗਾਉਣ ਦੇ ਨਾਲ ਸਾਂਭਣੇ ਬਹੁਤ ਜਰੂਰੀ ਹਨ। ਅਸੀ ਇਸ ਕੰਮ ਵਾਸਤੇ ਹਰ ਸਾਲ ਲਗਾਤਾਰ ਪਰਿਆਸ ਕਰ ਰਹੇ ਹਾਂ । ਇਸ ਮੌਕੇ ਜੁਆਇੰਟ ਸਕੱਤਰ ਜਗਤਾਰ ਜੱਗੀ ਨੇ ਦੱਸਿਆ ਕਿ ਜੇਕਰ ਹਰੇਕ ਸੰਸਥਾ ਰੁੱਖ ਲਗਾਉਣ ਦੇ ਨਾਲ ਉਨ੍ਹਾਂ ਰੁੱਖਾ ਸੀ ਸੰਭਾਲ ਵਿ ਕਰੇ ਤਾਂ ਹੀ ਧਰਤੀ ਨੂੰ ਹਰਿਆਵਲ ਅਤੇ ਸੋਹਣਾ ਬਣਾਇਆ ਜਾ ਸਕਦਾ ਹੈ । ਉਨਾਂ ਦੱਸਿਆ ਕਿ ਸਾਨੂੰ ਸਾਡੇ ਵਿਰਾਸਤੀ ਰੁੱਖ ਪਿੱਪਲ, ਬੋਹੜ, ਸੁਹੰਜਨਾ ਅਤੇ ਨਿਮ ਜਿਆਦਾ ਮਾਤਰਾ ਚ ਲਗੁਣਾਏ ਚਾਇਦੇ ਹਨ । ਜਿਕਰਯੋਗ ਹੈ ਕਿ ਸੰਸਥਾ ਵਾਲੀ ਜੁਲਾਈ ਅਗਸਤ ਵਿਚ ਵੱਡੀ ਮਾਤਰਾ ਵਿਚ ਰੁੱਖ ਲਗਾ ਕੇ ਸਾਂਭੇ ਜਾਂਦੇ ਹਨ । ਇਸ ਮੌਕੇ ਪਹੁੰਚੀਆ ਸਖਸ਼ੀਅਤਾਂ ਵਿਚ ਸਾਬਕਾ ਡਾਇਰੈਕਟਰ ਐਨ ਆਈ ਐਸ ਡਾਕਟਰ ਜੀ. ਐਸ. ਅੰਨਦ, ਏ. ਐਸ. ਢਿੱਲੋਂ, ਮਨਜੀਤ ਸਿੰਘ, ਵਿਨੇ ਸ਼ਰਮਾ, ਸ਼੍ਰੀਮਤੀ ਪੁਸ਼ਪਾ ਸ਼ਰਮਾ, ਡਾਕਟਰ ਵਿਕਰਮ ਟੰਡਨ, ਭਗਵਾਨ ਦਾਸ ਗੁਪਤਾ, ਸਤੀਸ਼ ਜੋਸ਼ੀ, ਰਾਜੇਸ਼ ਰੰਗੁਲਾ ਅਤੇ ਹੋਰ ਸੱਜਣ ਸ਼ਾਮਲ ਸਨ।

Advertisement
Advertisement
Advertisement
Advertisement
Scroll to Top