Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 8:08 am

+91 90915 01313 , +91 90916 01313

punjabbanni@gmail.com
punjabbani@yahoo.com

ਜ਼ਿਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਨੇ “ਜੈ ਬਾਪੂ, ਜੈ ਭੀਮ, ਜੈ ਸੰਵਿਧਾਨ ਦੀ ਮੁਹਿੰਮ ਤਹਿਤ

ਜ਼ਿਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਨੇ “ਜੈ ਬਾਪੂ, ਜੈ ਭੀਮ, ਜੈ ਸੰਵਿਧਾਨ ਦੀ ਮੁਹਿੰਮ ਤਹਿਤ

ਜ਼ਿਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਨੇ “ਜੈ ਬਾਪੂ, ਜੈ ਭੀਮ, ਜੈ ਸੰਵਿਧਾਨ ਦੀ ਮੁਹਿੰਮ ਤਹਿਤ
ਕੱਢਿਆ ਵੱਖ ਵੱਖ ਬਾਜ਼ਾਰਾਂ ਵਿਚ ਰੋਸ ਮਾਰਚ
ਪਟਿਆਲਾ : ਕੁੱਲ ਹਿੰਦ ਕਾਂਗਰਸ ਅਤੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿਰਦੇਸ਼ਾਂ ਅਨੁਸਾਰ “ਜੈ ਬਾਪੂ, ਜੈ ਭੀਮ, ਜੈ ਸੰਵਿਧਾਨ ਦੀ ਮੁਹਿੰਮ ਤਹਿਤ ਬਲਾਕ ਕਾਂਗਰਸ ਕਮੇਟੀ ਕਿਲ੍ਹਾ ਮੁਬਾਰਕ ਦੇ ਪ੍ਰਧਾਨ ਰਾਜੇਸ ਮੰਡੋਰਾ ਦੀ ਅਗਵਾਈ ਅਤੇ ਨਰੇਸ ਕੁਮਾਰ ਦੁੱਗਲ ਜੀ ਦੀ ਰਹਿਨੁਮਾਈ ਵਿਚ ਬੀਜੇਪੀ ਦੀ ਕੇਂਦਰ ਦੀ ਸਰਕਾਰ ਅਤੇ ਦੇਸ ਦੇ ਗ੍ਰਹਿ ਮੰਤਰੀ ਅਮਿਤ ਸਾਹ ਵਲੋ ਜੋਂ ਭਦੀ ਸਬਦਾਵਲੀ ਵਰਤੀ ਗਈ ਉਸਦੇ ਖਿਲਾਫ ਭੀਮ ਰਾਓ ਅੰਬੇਦਕਰ ਜੀ ਦੇ ਸਮਾਰਕ ਤੋ ਹੁੰਦੇ ਹੋਏ ਪੁਰਾਣਾ ਬੱਸ ਅੱਡੇ,ਗਾਂਧੀ ਨਗਰ, ਵਾਲਮੀਕਿ ਚੌਂਕ , ਲੋਹਰੀ ਗੇਟ, ਆਰੀਆ ਸਮਾਜ ਚੌਂਕ, ਕੱਚਾ ਪਟਿਆਲਾ ਅਤੇ ਕਿਤਾਬ ਵਾਲਾ ਬਜਾਰ ਵਿਚ ਜਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸਹਿਰੀ ਦੇ ਦਫਤਰ ਤਕ ਰੋਸ ਮਾਰਚ ਕੱਢਿਆ ਗਿਆ । ਇਸ ਰੋਸ ਮਾਰਚ ਵਿਚ ਵਿਸੇਸ ਤੌਰ ਤੇ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਜੀ ਸੁਮਿਲਯਤ ਕੀਤੀ ਅਤੇ ਓਹਨਾ ਨੇ ਕਿਹਾ ਕਿ ਅਮਿਤ ਸਾਹ ਮਾਫੀ ਮੰਗੇ ਅਤੇ ਬੀਜੇਪੀ ਇਸ ਤੋ ਅਸਤੀਫਾ ਲਿਆ ਜਾਵੇ ਬੀਜੇਪੀ ਦਾ ਦਲਿਤ ਵਿਰੋਧੀ ਸੰਵਿਧਾਨ ਵਿਰੋਧੀ ਚੇਹਰਾ ਨੰਗਾ ਹੋਇਆ ਅਤੇ ਇਹ ਸੁਰੂ ਤੋ ਹੀ ਸੰਵਿਧਾਨ ਤੇ ਦਲਿਤ ਸਮਾਜ ਦੇ ਵਿਰੁੱਧ ਹਾਂ ਕਿਉ ਕਿ ਨੇ ਤਾ ਕਦੇ ਆਰਐਸਐਸ ਦੇ ਦਫਤਰ ਉਤੇ ਕਦੇ ਤਿਰੰਗਾ ਝੰਡਾ ਲਹਿਰਾਇਆ। ਹੋਰਨਾਂ ਤੋ ਇਲਾਵਾ ਵਿਸਨੂੰ ਸਰਮਾ , ਰੇਖਾ ਅਗਰਵਾਲ, ਗੋਪਾਲ ਸਿੰਗਲਾ, ਕੇ ਕੇ ਸਹਿਗਲ , ਮਾਸਟਰ ਨਿਰੰਜਨ ਦਾਸ,ਵਿਨੋਦ ਭਟਨਾਗਰ ,ਵਿਕਾਸ ਗਿੱਲ, ਵਿਜੈ ਕੇਸਲਾ, ਰਾਜੇਸ ਬੱਗਨ, ਸੰਜਯ ਹੰਸ, ਮਹਿੰਦਰ ਸਿੰਘ ਬਡੂੰਗਰ, ਗੌਤਮ ਸਲੂਜਾ, ਸੁਰਿੰਦਰ ਸਿੰਘ ਬਾਥੂ , ਨਰੇਂਦਰ ਕਪੂਰ , ਮਦਨ ਲਾਲ ਭਾਂਬਰੀ , ਕਿਸਨ ਸਿੰਗਲਾ, ਵਿਨੋਦ ਮਲਹੋਤਰਾ, ਸੁਭਾਸ ਚੰਦ ,ਵਰੁਣ ਗਰਗ, ਕਰਮ ਸਿੰਘ, ਵਿਕਾਸ ਸਿਆਲ, ਗੁਰਪ੍ਰੀਤ ਸਿੰਘ ਸੰਤ , ਰਣਬੀਰ ਸਿੰਘ, ਬੰਤ ਸਿੰਘ, ਸੁਰਿੰਦਰ ਬਿੱਟੂ, ਸੰਜੀਵ ਸਰਮਾ ਰਾਏਪੁਰ, ਕਰਨੈਲ ਸਿੰਘ, ਰਘਬੀਰ ਸਿੰਘ, ਬੰਤ ਸਿੰਘ ਬਡੂੰਗਰ, ਦੀਪਕ ਟਿਵਾਣਾ, ਸਾਹਿਲ ਵਰਮਾ, ਅਭੀ ਸਰਮਾ, ਚੰਦਨ ਗਰਗ, ਦੀਪ ਟੰਡਨ, ਐਡਵੋਕੇਟ ਗਗਨ, ਵਿਸਵਾਸ ਮੰਡੋਰਾ,ਲਤਾ ਵਰਮਾ , ਕਿਰਪਾਲ ਕੌਰ, ਰਜਨੀ ਬਿਧਲਾਨ, ਬੱਬੂ ਪ੍ਰਧਾਨ , ਸੁਰਿੰਦਰ ਕੌਰ, ਗਿਆਂਨ ਵਤੀ, ਗੁਰਮੀਤ ਕੌਰ, ਨੀਰਜ ਮੰਡੋਰਾ, ਅਨਿਲ ਵਰਮਾ, ਹੱਕਮ ਸਿੰਘ, ਵਿਕਰਮ ਬੱਗਣ, ਵਿਜੈ ਗਿੱਲ, ਵਿਕਰਮ ਚੌਹਾਨ , ਰਾਮਚੰਦਰ ਟੈਂਕ, ਜੱਸਾ ਸਿੰਘ ਸਰਪੰਚ, ਦਰਸਨ ਸਿੰਘ, ਰੋਹਿਤ ਸਰਮਾ, ਗੌਰਵ ਗੋਇਲ ਆਦਿ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਸਮੂਲੀਅਤ ਕੀਤੀ।
ਫੋਟੋ ਨੰ 21ਪੀਏਟੀ 3

Advertisement
Advertisement
Advertisement
Advertisement
Scroll to Top