Breaking

ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੂੰ ਭਾਰਤੀ ਸਟੇਟ ਬੈਂਕ ਨੇ ਪ੍ਰਦਾਨ ਕੀਤੀਆਂ ਦੋ ਡਲਿਵਰੀ ਵੈਨਾਂ     ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ
Sunday, 08 Nov 2026 | 12:37 pm

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬ ਸਰਕਾਰ ਦੀ ਸਬ ਕਮੇਟੀ ਵਲੋਂ ਵਿਭਾਗੀ ਮਲਾਜ਼ਮਾਂ ਦੀਆਂ ਮੰਗਾ ਨਿਪਟਾਉਣ ਦਾ ਭਰੋਸਾ : ਵੀਰਪਾਲ ਸਿੰਘ ਲੂੰਬਾ

ਪੰਜਾਬ ਸਰਕਾਰ ਦੀ ਸਬ ਕਮੇਟੀ ਵਲੋਂ ਵਿਭਾਗੀ ਮਲਾਜ਼ਮਾਂ ਦੀਆਂ ਮੰਗਾ ਨਿਪਟਾਉਣ ਦਾ ਭਰੋਸਾ : ਵੀਰਪਾਲ ਸਿੰਘ ਲੂੰਬਾ

ਪੰਜਾਬ ਸਰਕਾਰ ਦੀ ਸਬ ਕਮੇਟੀ ਵਲੋਂ ਵਿਭਾਗੀ ਮਲਾਜ਼ਮਾਂ ਦੀਆਂ ਮੰਗਾ ਨਿਪਟਾਉਣ ਦਾ ਭਰੋਸਾ : ਵੀਰਪਾਲ ਸਿੰਘ ਲੂੰਬਾ
ਪਟਿਆਲਾ : ਸਬ ਕਮੇਟੀ ਪੰਜਾਬ ਮੰਤਰੀ ਸ਼ਹਿਬਾਨ ਮਾਨਯੋਗ ਹਰਪਾਲ ਸਿੰਘ ਚੀਮਾ ਕੁਲਦੀਪ ਸਿੰਘ ਧਾਲੀਵਾਲ ਅਤੇ ਲਾਲ ਚੰਦ ਕਟਾਰੂਚੱਕ, ਚੀਫ ਵਣ ਵਿਭਾਗ ਧਰਮਿੰਦਰ ਸ਼ਰਮਾ ਵਧੀਕ ਪ੍ਰਧਾਨ ਮੁੱਖ ਵਣਪਾਲ ਬਸੰਤਾ ਰਾਜ ਕੁਮਾਰ ਨਾਲ ਅੱਜ ਇੱਕ ਮੀਟਿੰਗ ਵਣ ਵਿਭਾਗ ਪੰਜਾਬ ਦੇ ਅੰਦਰ ਮਸਟ੍ਰੋਲ ਪਰ ਕੰਮ ਕਰਨ ਵਾਲੇ ਕਿਰਤੀ ਕਾਮਿਆਂ ਦੀ ਆਰਥਿਕ ਮੰਗਾਂ ਨੂੰ ਲੈ ਕੇ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ, ਸੂਬਾ ਜਨਰਲ ਸਕੱਤਰ । ਵੀਰਪਾਲ ਸਿੰਘ ਬਹੰਮਣਾ, ਤੇ ਸੂਬਾ ਪ੍ਰਧਾਨ ਬਲਵੀਰ ਸਿੰਘ ਮੰਡੌਲੀ ਤੇ ਮੇਜਰ ਸਿੰਘ ਬਹੇੜ ਤੇ ਹੋਰ ਜੱਥੇਬੰਦੀ ਦੇ ਆਗੂ ਆਪਣੇ ਵਲੋਂ, ਸਰਕਾਰ ਦੀ ਸਬ ਕਮੇਟੀ ਨੂੰ ਵਿਸਥਾਰਪੂਰਵਕ ਦੱਸਿਆ ਗਿਆ ਕਿ ਜੰਗਲਾਤ ਵਿਭਾਗ ਦੇ ਅੰਦਰ ਕੰਮ ਕਰਨ ਵਾਲੇ ਕਿਰਤੀ ਕਾਮਿਆਂ ਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ ਜਾਂਦੀ।ਜੋ ਕਿ ਸੰਵਿਧਾਨ ਦੇ ਨਿਯਮਾਂ ਅਨੁਸਾਰ ਕਿਰਤੀ ਵਰਗ ਦੇ ਮੇਹਨਤਕਸ਼ ਲੋਕਾਂ ਨੂੰ ਦੇਣੀ ਬਣਦੀ ਹੈ ਤੇ ਲੰਮੇ ਸਮੇਂ ਤੋਂ ਕੰਮ ਕਰਦੇ ਕਰਮਚਾਰੀਆਂ ਨੂੰ ਬਿਨਾਂ ਸ਼ਰਤ ਪੱਕਾ ਕਰਨਾਂ ਚਾਹੀਦਾ ਹੈ । ਭਾਵੇਂ ਦਸ ਸਾਲ ਵਾਲਾਂ ਕਾਮਾ ਹੋਵੇ ਚਾਹੇ ਤਿੰਨ ਸਾਲ ਵਿਭਾਗ ਦੀ ਸੇਵਾ ਕਰਨ ਵਾਲਾ ਕਿਰਤੀ ਕਾਮਾ ਹੋਵੇ । ਹੋਰ ਵਿਭਾਗ ਦੇ ਅੰਦਰ ਮਾਲੀ ਸੇਵਾਦਾਰ ਚੋਕੀਦਾਰ ਦੀਆਂ ਖਾਲੀ ਪਈਆਂ ਅਸਾਮੀਆਂ ਪਰ ਵੀ ਰਚਨਾ ਕਰਕੇ ਇਹਨਾਂ ਸੂਚੀ ਵਿਚ ਦਰਜ ਕਾਮਿਆਂ ਨੂੰ ਰੈਗੂਲਰ ਰੱਖਣ ਦੀ ਮੰਗ ਵੀ ਰੱਖੀਂ ਗਈ । ਮਾਨਯੋਗ ਸਬ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ, ਕੁਲਦੀਪ ਸਿੰਘ ਧਾਲੀਵਾਲ ਜੀ ਲਾਲ ਚੰਦ ਕਟਾਰੂਚੱਕ ਵਲੋਂ ਤੁਰੰਤ ਆਦੇਸ ਦਿੱਤਾ ਗਿਆ ਵਿਭਾਗ ਦੇ ਡਾਇਰੈਕਟਰ ਨੂੰ ਇਹਨਾਂ ਕਰਮਚਾਰੀਆਂ ਨੂੰ ਪੋਲਿਸੀ ਦੇ ਆਧਾਰ ਤੇ ਬਣਦੇ ਲਾਭ ਦੇਣ ਲਈ ਇਕ ਪ੍ਰਸਤਾਵ ਤਿਆਰ ਕਰਕੇ ਅਗਲੀ ਸਬ ਕਮੇਟੀ ਸਾਹਮਣੇ ਰੱਖਿਆ ਜਾਵੇ ਕਿ ਜੋ ਕਿ ਇੱਕ ਨਵੀਂ ਪਾਲਿਸੀ ਬਣਾ ਕੇ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਲਈ ਕੇਸ ਵਿਚਾਰਿਆਂ ਜਾਵੇ । ਪੰਜਾਬ ਸਰਕਾਰ ਦੀ ਨਵੀਂ ਪਾਲਿਸੀ ਤਹਿਤ ਹੋਣਗੇ ਸਾਰੇ ਕਰਮਚਾਰੀ ਰੈਗੂਲਰ ਹੋਣਗੇ । ਪੰਜਾਬ ਸਰਕਾਰ ਸਾਰੇ ਵਰਗਾਂ ਖਿਆਲ ਰੱਖ ਕੇ ਕੰਮ ਰਹੀ ਹੈ। ਇੱਕ ਇੱਕ ਮੰਗ ਨੂੰ ਨਿਪਟਾਉਣ ਲਈ ਸਬ ਕਮੇਟੀ ਵਲੋਂ ਜੱਥੇਬੰਦੀ ਨੂੰ ਭਰੋਸਾ ਦਿੱਤਾ ਗਿਆ ਹੈ ।

Advertisement
Advertisement
Advertisement
Advertisement
Scroll to Top