Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 4:29 am

+91 90915 01313 , +91 90916 01313

punjabbanni@gmail.com
punjabbani@yahoo.com

ਰਾਜ ਵਹੀਕਲ ਪ੍ਰਾਈਵੇਟ ਲਿਮਟਿਡ ਪਟਿਆਲਾ ਨੇ ਮਹਿੰਦਰਾ ਇਲਕੈਟ੍ਰਿਕ ਓਰੀਜਨ ਐਸਯੂਵੀਜ ਕੀਤੀ ਲਾਂਚ

ਰਾਜ ਵਹੀਕਲ ਪ੍ਰਾਈਵੇਟ ਲਿਮਟਿਡ ਪਟਿਆਲਾ ਨੇ ਮਹਿੰਦਰਾ ਇਲਕੈਟ੍ਰਿਕ ਓਰੀਜਨ ਐਸਯੂਵੀਜ ਕੀਤੀ ਲਾਂਚ

ਰਾਜ ਵਹੀਕਲ ਪ੍ਰਾਈਵੇਟ ਲਿਮਟਿਡ ਪਟਿਆਲਾ ਨੇ ਮਹਿੰਦਰਾ ਇਲਕੈਟ੍ਰਿਕ ਓਰੀਜਨ ਐਸ. ਯੂ. ਵੀਜ. ਕੀਤੀ ਲਾਂਚ
– ਐਸ. ਐਸ. ਪੀ. ਡਾ. ਨਾਨਕ ਸਿੰਘ ਨੇ ਕੀਤੀ ਘੁੰਡ ਚੁਕਾਈ
ਪਟਿਆਲਾ : ਰਾਜ ਵਹੀਕਲ ਪ੍ਰਾਈਵੇਟ ਲਿਮਟਿਡ ਪਟਿਆਲਾ ਵਲੋ ਮਹਿੰਦਰਾ ਇਲੈਕਟ੍ਰਿਕ ਓਰੀਜਨ ਐਸਯੂਵੀਜ ਦੀ ਇਥੇ ਬਹਾਦਰਗੜ ਵਿਖੇ ਸਥਿਤ ਘੁੰਡ ਚੁਕਾਈ ਕੀਤੀ ਹੈ। ਪਟਿਆਲਾ ਦੇ ਐਸ. ਐਸ. ਪੀ. ਡਾ. ਨਾਨਕ ਸਿੰਘ ਨੇ ਇਸ ਸਮਾਗਮ ਵਿਚ ਪਹੁੰਚ ਕੇ ਇਸ ਰਸਮ ਨੂੰ ਅਦਾ ਕੀਤਾ ਹੈ । ਇਸਮਕੇ ਉਨ੍ਹਾ ਨਾਲ ਵਿਸ਼ੇਸ਼ ਤੌਰ ‘ਤੇ ਐਸ.ਪੀ. ਸਿਟੀ ਸਰਫਰਾਜ ਆਲਮ ਆਈ. ਪੀ. ਐਸ, ਐਸ. ਪੀ. ਰਾਜੇਸ ਛਿਬਰ, ਮਿਸਟਰ ਰਾਹੁਲ ਵਿਦਿਆ ਆਰ. ਐਸ. ਐਮ., ਜੋਨਲ ਹੈਡ ਮਿਸਟਰ ਸੁਖਮਨ ਖਹਿਰਾ, ਆਰ. ਸੀ. ਸੀ. ਐਮ. ਮਿਸਟਰ ਰਵੀ ਖੁਰਾਣਾ, ਕੁੰਦਨਗੋਗੀਆ ਮੇਅਰ ਪਟਿਆਲਾ, ਅਮਨਦੀਪ ਸਿੰਘ ਜੀਐਸਟੀ ਕਮਿਸ਼ਨਰ ਵੀ ਵਿਸ਼ੇਸ਼ ਤੌਰ ‘ਤੇ ਪੁਜੇ ਹੋਏ ਸਨ । ਇਲੈਟ੍ਰਿਕ ਐਸਯੂਵੀ ਮਹਿੰਦਰਾ ਆਟੋਮੋਟਿਵ ਦੇ ਵਲੋ ਲਾਂਚ ਕੀਤੀ ਗਈ ਹੈ, ਜਿਸਦੇ ਸਾਰੇ 9 ਵੇਰੀਐਂਟਸ ਲਈ ਬੁਕਿੰਗ 14 ਫਰਵਰੀ ਨੂੰ ਖੁਲੇਗੀ ।
ਇਸ ਮੌਕੇ ਐਮਡੀ ਰਾਜਵਿੰਦਰ ਸਿੰਘ ਤੇ ਜਸਕਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਮਹਿੰਦਰਾ ਦੀਆਂ ਇਲੈਕਟ੍ਰਿਕ ਓਰੀਜਨ ਐਸਯੂਵੀਜ ਨੇ ਵਿਸ਼ਵ ਪੱਧਰ ‘ਤੇ ਜੇਤੂ ਵਿਸ਼ੇਸ਼ਤਾਵਾਂ ਦੇ ਨਾਲ ਨਵੇ ਮਾਪਦੰਡ ਸਥਾਪਿਤ ਕੀਤੇ ਹਨ, ਜੋਕਿ ਮਾਣ ਵਾਲੀ ਗੱਲ ਹੈ। ਵੱਖ-ਵੱਖ ਕੀਮਤਾਂ ‘ਤੇ ਇਨਾ ਵਰਲਡ ਬੀਟਰ ਵਹੀਕਲਸ ਦਾ ਅਨੁਭਵ ਪ੍ਰਾਪਤ ਕਰਨ ਦੇ ਇਛੁਕ ਗ੍ਰਾਹਕਾਂ ਦੇ ਭਰਵੇ ਹੁੰਗਾਰੇ ਤੋਂ ਪ੍ਰੇਰਿਤ ਹੋ ਕੇ ਮਹਿੰਦਰਾ ਐਕਸਈਵੀ 9ਈ ਅਤੇ ਬੀਈ 6 ਦੇ ਸਾਰੇ ਪੈਕਸ ਲਈ 14 ਫਰਵਰੀ ਸਵੇਰੇ 9 ਵਜੇ ਤੋਂ ਬੁਕਿੰਗ ਸ਼ੁਰੂ ਕਰ ਰਿਹਾ ਹੈ । ਉਨਾ ਕਿਹਾ ਕਿ ਵਧਦੀ ਡਿਮਾਂਡ ਨੂੰ ਪੂਰਾ ਕਰਨ ਲਈ ਵੇਰੀਐਂਟਸ ਦੀ ਢਾਂਚਾਗਤ ਪ੍ਰੋਡਕਸ਼ਨ ਰੈਪਅਪ ਕੀਤੀ ਗਈ ਹੈ, ਹਰ ਵੇਰੀਐਂਟ ਦੀ ਡਿਲੀਵਰੀ ਲਈ ਸਮਾਂ ਸੀਮਾਵਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ।
ਐਕਸਈਵੀ 9ਈ ਅਤੇ ਬੀਈ 6 ਦੀ ਪੂਰੀ ਲਾਈਨਅਪ 14 ਫਰਵਰੀ ਸਵੇਰੇ 9 ਵਜੇ ਤੋਂ ਬੁਕਿੰਗ ਲਈ ਉਪਲਬਧ ਹੈ, ਜਿਸ ਨਾਲ ਗ੍ਰਾਹਕ ਆਪਣੀ ਪਸੰਦੀਦਾ ਚੁਣਨ ਦੇ ਯੋਗ ਹੋ ਸਕਣਗੇ। ਉਨ੍ਹਾ ਕਿਹਾ ਕਿ ਵਧਦੀ ਡਿਮਾਂਡ ਨੂੰ ਪੂਰਾ ਕਰਨ ਲਈ ਵੇਰੀਐਂਟਸ ਦੀ ਪੜਾਅਵਾਰ ਪ੍ਰੋਡਕਸ਼ਨ ਰੈਂਪਅਪ ਕੀਤੀ ਗਈ ਹੈ । ਪੈਕ ਥ੍ਰੀ ਲਈ ਡਿਲੀਵਰੀ ਮਿਡ ਮਾਰਚ 2025 ਤੋਂ ਸ਼ੁਰੂ ਹੋਵੇਗੀ, ਬਾਕੀ ਸਾਰੇ ਪੈਕ ਲਈ ਡਿਲੀਵਰੀ ਜੂਨ ਅਤੇ ਅਗਸਤ 2025 ਵਿਚਕਾਰ ਹੋਵੇਗੀ । ਉਨ੍ਹਾ ਕਿਹਾ ਕਿ ਗ੍ਰਾਹਕ 6 ਫਰਵਰੀ ਸਵੇਰੇ 10 ਵਜੇ ਤੋਂ ਬਾਅਦ ਆਪਣੀ ਪਸੰਦ ਦੇ ਮਾਡਲ ਅਤੇ ਵੇਰੀਐਂਟ ਲਈ ਆਪਣੀ ਤਰਜੀਹ ਸ਼ਾਮਲ ਕਰ ਸਕਦੇ ਹਨ ।
ਉਨਾ ਕਿਹਾ ਕਿ ਇਨਾ ਲਈ ਕੀਮਤਾਂ ਸਾਰੇ ਵੇਰੀਐਂਟਸ ਲਈ ਡਿਲੀਵਰੀ ਦੇ ਸਮੇਂ ਹੀ ਲਾਗੂ ਹੋਣਗੀਆਂ । ਉਨਾ ਕਿਹਾ ਕਿ ਗ੍ਰਾਹਕਾਂ ਦੀ ਵਧਦੀ ਡਿਮਾਂਡ ‘ਤੇ ਇਸਨੂੰ ਲਾਂਚ ਕੀਤਾ ਗਿਆ ਹੈ, ਜਿਸਦਾ ਗ੍ਰਾਹਕਾਂ ਨੂੰ ਵਧ ਤੋਂ ਵਧ ਲਾਭ ਲੈਣਾ ਚਾਹੀਦਾ ਹੈ ।

Advertisement
Advertisement
Advertisement
Advertisement
Scroll to Top