“ਸ਼ਹਿਰ ਸਾਡਾ ਆਪਣਾ ਹੈ, ਇਸ ਨੂੰ ਸੁੰਦਰ ਤੇ ਨਗੀਨਾ ਬਣਾਉਣਾ ਹਰ ਪਟਿਆਲਵੀ ਦਾ ਫ਼ਰਜ਼- ਮੇਅਰ
ਪਟਿਆਲਾ, 17 ਜੂਨ – ਸ਼ਾਹੀ ਸ਼ਹਿਰ ਪਟਿਆਲਾ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਹਰਿਆ-ਭਰਿਆ ਬਣਾਉਣ ਲਈ ਵਿੱਢੀ ਗਈ “ਕਲੀਨ ਪਟਿਆਲਾ, ਗ੍ਰੀਨ ਪਟਿਆਲਾ” ਮੁਹਿੰਮ ਤਹਿਤ ਅੱਜ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ (ਰਜਿ.) ਵੱਲੋਂ ਨਗਰ ਨਿਗਮ ਦੇ ਸਹਿਯੋਗ ਨਾਲ ਇਤਿਹਾਸਕ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਬਾਹਰਲੇ ਪਾਸੇ ਮੁੱਖ ਸੜਕ ਅਤੇ ਖੰਡਾ ਚੌਂਕ ਵਿਖੇ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ ਗਿਆ। ਇਸ […]
“ਸ਼ਹਿਰ ਸਾਡਾ ਆਪਣਾ ਹੈ, ਇਸ ਨੂੰ ਸੁੰਦਰ ਤੇ ਨਗੀਨਾ ਬਣਾਉਣਾ ਹਰ ਪਟਿਆਲਵੀ ਦਾ ਫ਼ਰਜ਼- ਮੇਅਰ Read More »









