ਮੋਹਾਲੀ ਨਗਰ ਨਿਗਮ ਵਿਖੇ ਸਰਬਜੀਤ ਸਮਾਣਾ ਨੂੰ ਬਣਾਇਆ ਮੇਅਰ
ਮੁਹਾਲੀ, 09 ਜੂਨ 2026 : ਮੋਹਾਲੀ ਵਿਖੇ ਨਗਰ ਨਿਗਮ ਨੂੰ ਨਵਾਂ ਮੇਅਰ ਸਰਬਜੀਤ ਸਿੰਘ ਸਮਾਣਾ ਦੇ ਰੂਪ ਵਿਚ ਮਿਲ ਗਿਆ ਹੈ, ਜਿਸ ਕਾਰਨ ਉਨਾ ਨੂੰ ਵਧਾਈਆਂ ਦੇਣ ਵਾਲਿਆਂ ਦਾ ਅੱਜ ਤਾਂਤਾਂ ਲਗਿਆ ਰਿਹਾ। ਜਾਣਕਾਰੀ ਦੇ ਅਨੁਸਾਰ ਮੁਹਾਲੀ ਨਗਰ ਨਿਗਮ ਦੇ ਨਵੇਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਲਈ ਅੱਜ ਹੋਈ ਕਾਰਵਾਈ ਦੌਰਾਨ […]
ਮੋਹਾਲੀ ਨਗਰ ਨਿਗਮ ਵਿਖੇ ਸਰਬਜੀਤ ਸਮਾਣਾ ਨੂੰ ਬਣਾਇਆ ਮੇਅਰ Read More »









