ਏ.ਆਈ. ਟੈਕਨਾਲੋਜੀ ਨਾਲ ਹੋਵੇਗੀ ਸੋਲਿਡ ਵੇਸਟ ਪ੍ਰਬੰਧਨ ਦੀ ਨਿਗਰਾਨੀ : ਡੀ.ਜੀ.ਐਮ ਹਰਜੀਤ ਸਿੰਘ
ਪਟਿਆਲਾ, 7 ਮਈ : ਸੋਲਿਡ ਵੇਸਟ (ਕੂੜਾ ਪ੍ਰਬੰਧਨ) ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਬਣਾਉਣ ਦੇ ਉਦੇਸ਼ ਨਾਲ ਅੱਜ ਪੈਸਕੋ ਦੇ ਡੀ.ਜੀ.ਐਮ ਸ੍ਰੀ ਹਰਜੀਤ ਸਿੰਘ ਜੀ ਵੱਲੋਂ ਪੈਸਕੋ ਸੁਪਰਵਾਇਜਰਾਂ ਨਾਲ ਮਿਲ ਕੇ ਪੀ.ਐਮ.ਆਈ.ਡੀ.ਸੀ ਵੱਲੋਂ ਚਲਾਈ ਜਾ ਰਹੀ ਏ.ਆਈ. ਟੈਕਨਾਲੋਜੀ ਨਾਲ ਲੈਸ ਡੈਸ਼ਬੋਰਡ ਪ੍ਰਣਾਲੀ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਪਟਿਆਲਾ ਜ਼ਿਲ੍ਹੇ ਦੇ ਸੁਪਰਵਾਇਜਰਾਂ ਨੂੰ ਐਪ […]
ਏ.ਆਈ. ਟੈਕਨਾਲੋਜੀ ਨਾਲ ਹੋਵੇਗੀ ਸੋਲਿਡ ਵੇਸਟ ਪ੍ਰਬੰਧਨ ਦੀ ਨਿਗਰਾਨੀ : ਡੀ.ਜੀ.ਐਮ ਹਰਜੀਤ ਸਿੰਘ Read More »









