ਜਲੰਧਰ ਤੇ ਅੰਮ੍ਰਿਤਸਰ ਵਿਚ ਹੋਏ ਧਮਾਕਿਆਂ ਕਾਰਨ ਦਹਲਿਆ ਪੰਜਾਬ
ਚੰਡੀਗੜ੍ਹ, 06 ਮਈ 2026 : ਬੀਤੀ ਦੇਰ ਰਾਤ ਇਕ ਬਲਾਸਟ ਜਲੰਧਰ ਦੇ ਬੀਐਸਐਫ ਫਰੰਟੀਅਰ ਹੈਡ ਕੁਆਟਰ ਬਾਹਰ ਖੜੇ ਇਕ ਐਕਟੀਵਾ ਵਿਚ ਹੋਇਆ ਸੀ, ਜਿਸਤੋ ਬਾਅਦ ਹੁਣ ਅੰਮ੍ਰਿਤਸਰ ਅੰਦਰ ਵੀ ਆਰਮੀ ਖੇਤਰ ਵਿਚ ਬਲਾਸਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਨਾ ਧਮਾਕਿਆਂ ਦੇ ਕਾਰਨ ਪੰਜਾਬ ਪੂਰੀ ਤਰ੍ਹਾਂ ਜਿਥੇ ਦਹਲਿਆ ਨਜਰ ਆ ਰਿਹਾ ਹੈ, ਉਥੇ ਲੋਕ ਡਰੇ […]
ਜਲੰਧਰ ਤੇ ਅੰਮ੍ਰਿਤਸਰ ਵਿਚ ਹੋਏ ਧਮਾਕਿਆਂ ਕਾਰਨ ਦਹਲਿਆ ਪੰਜਾਬ Read More »









