ਪੀ.ਐੱਮ.-ਸੇਤੂ ਨਾਲ ਬਿਹਾਰ ਨੂੰ ਮਿਲੇਗਾ ਨਵਾਂ ਰੁਜ਼ਗਾਰ ਮਾਡਲ : ਮੋਦੀ
ਦਿੱਲੀ, 4 ਅਕਤੂਬਰ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਬਿਹਾਰ ਵਿਚ 62,000 ਕਰੋੜ ਰੁਪਏ ਤੋਂ ਵੱਧ ਦੀਆਂ ਵਿਕਾਸ ਯੋਜਨਾਵਾਂ ਦਾ ਸ਼ੁਭ ਆਰੰਭ ਕੀਤਾ। ਇਹ ਪਹਿਲਕਦਮੀਆਂ ਮੁੱਖ ਤੌਰ ’ਤੇ ਨੌਜਵਾਨ ਪੀੜ੍ਹੀ ਦੀ ਸਕਿੱਲਿੰਗ ਤੇ ਰੁਜ਼ਗਾਰ ਸਿਰਜਣਾ ’ਤੇ ਕੇਂਦ੍ਰਿਤ ਹਨ। ਇਸ ਮੌਕੇ ’ਤੇ ਮੋਦੀ ਨੇ ਪ੍ਰਧਾਨ ਮੰਤਰੀ ਸੇਤੂ ਯੋਜਨਾ (PM-SETU) ਦੀ ਸ਼ੁਰੂਆਤ ਕੀਤੀ […]
ਪੀ.ਐੱਮ.-ਸੇਤੂ ਨਾਲ ਬਿਹਾਰ ਨੂੰ ਮਿਲੇਗਾ ਨਵਾਂ ਰੁਜ਼ਗਾਰ ਮਾਡਲ : ਮੋਦੀ Read More »









