ਤਰਨਤਾਰਨ ਜ਼ਿਮਨੀ ਚੋਣ : ਭਾਰੀ ਉਤਸ਼ਾਹ ਵਿਚ ਵੋਟਿੰਗ ਹੋਈ ਖਤਮ
ਤਰਨਤਾਰਨ, 11 ਨਵੰਬਰ : ਪੰਜਾਬ ਦੇ ਤਰਨ ਤਾਰਨ ਵਿਧਾਨ ਸਭਾ ਖੇਤਰ ਵਿੱਚ ਮੰਗਲਵਾਰ ਸਵੇਰੇ ਸ਼ੁਰੂ ਹੋਈ ਵੋਟਿੰਗ ਅੱਜ ਦੇਰ ਸ਼ਾਮ ਲੋਕਾਂ ਦੇ ਭਾਰੀ ਉਤਸਾਹ ਤੋ ਬਾਅਦ ਖਤਮ ਹੋਈ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜ਼ਿਮਨੀ ਚੋਣ ਲਈ ਵੋਟਿੰਗ ਪ੍ਰਕਿਰਿਆ ਸ਼ੁਰੂ ਹੋਈ। ਅਧਿਕਾਰੀਆਂ ਮੁਤਾਬਕ, ਪੋਲਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਜਾਰੀ ਰਹੀ। ਵੋਟਾਂ ਦੀ ਗਿਣਤੀ […]
ਤਰਨਤਾਰਨ ਜ਼ਿਮਨੀ ਚੋਣ : ਭਾਰੀ ਉਤਸ਼ਾਹ ਵਿਚ ਵੋਟਿੰਗ ਹੋਈ ਖਤਮ Read More »









