ਚੌਣਾਂ

mamta

ਬੰਗਾਲ : ਮਮਤਾ ਦਾ ਡੱਟਾ ਸੰਦੇਸ਼, ‘ਆਖਰੀ ਨਤੀਜੇ ਤੱਕ ਡਟੇ ਰਹੋ’

ਕੋਲਕਾਤਾ, 4 ਮਈ 2026 : ਦੇਸ਼ ਅੰਦਰ ਪੱਛਮੀ ਬੰਗਾਲ ਵਿਚ ਜਿਥੇ ਬੀਜੇਪੀ ਦਾ ਜਾਦੂ ਚਲਦਾ ਨਜਰ ਆ ਰਿਹਾ ਹੈ, ਉਥੇ ਇਸ ਚੜਤ ਨੂੰ ਦੇਖਦੇ ਹੋਏ ਮਮਤਾ ਬੈਨਰਜੀ ਨੇ ਆਪਣੇ ਵਰਕਰਾਂ ਨੂੰ ਡਟਵਾ ਸੰਦੇਸ਼ ਦਿਤਾ ਹੈ। ਭਾਜਪਾਦੀ ਮਜ਼ਬੂਤ ਬੜ੍ਹਤ ਦੇ ਦਰਮਿਆਨ ਮਮਤਾ ਨੇ ਹਾਰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਸੋਮਵਾਰ ਨੂੰ ਪਾਰਟੀ […]

ਬੰਗਾਲ : ਮਮਤਾ ਦਾ ਡੱਟਾ ਸੰਦੇਸ਼, ‘ਆਖਰੀ ਨਤੀਜੇ ਤੱਕ ਡਟੇ ਰਹੋ’ Read More »

meeting

ਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ-2027 ਸਬੰਧੀ 6 ਦਿਨਾਂ ਫੀਲਡ ਟ੍ਰੇਨਰਾਂ ਦੀ ਟ੍ਰੇਨਿੰਗ ਵਰਕਸ਼ਾਪ

ਪਟਿਆਲਾ, 9 ਅਪ੍ਰੈਲ : ਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ 2027 ਸਬੰਧੀ ਫੀਲਡ ਟ੍ਰੇਨਰਾਂ ਦੀ ਮਿਤੀ 30 ਮਾਰਚ ਤੋਂ 09 ਅਪ੍ਰੈਲ 2026 ਤੱਕ 6 ਦਿਨਾਂ ਦੀ ਟ੍ਰੇਨਿੰਗ ਵਰਕਸ਼ਾਪ ਡਿਪਟੀ ਕਮਿਸ਼ਨਰ,-ਕਮ-ਪਿੰਸੀਪਲ ਸੈਸੰਜ ਅਫ਼ਸਰ ਪਟਿਆਲਾ ਅਤੇ ਕਮਿਸ਼ਨਰ, ਨਗਰ ਨਿਗਮ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਈ ਹੈ। ਇਸ ਟ੍ਰੇਨਿੰਗ ਵਿੱਚ ਜਨਗਣਨਾ ਵਿਭਾਗ ਵੱਲੋਂ ਮਿਸ ਨਿਧੀ, ਸਟੈਟਿਸਟਿਕਲ ਇੰਨਵੈਸਟੀਗੇਟਰ ਗ੍ਰੇਡ-II ਅਤੇ ਜ਼ਿਲ੍ਹਾ ਪਟਿਆਲਾ ਵਿਖੇ 2 ਮਾਸਟਰ ਟ੍ਰੇਨਰ ਨਿਸ਼ੂ ਸ਼ਰਮਾ, ਸੀਨੀਅਰ ਸਿਸਟਮ ਐਨਾਲਿਸਟ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੇ ਡਾ. ਜਗਦੀਪ ਸਿੰਘ, ਸਹਾਇਕ ਪ੍ਰੋਫੈਸਰ, ਸਰਕਾਰੀ ਕਾਲਜ

ਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ-2027 ਸਬੰਧੀ 6 ਦਿਨਾਂ ਫੀਲਡ ਟ੍ਰੇਨਰਾਂ ਦੀ ਟ੍ਰੇਨਿੰਗ ਵਰਕਸ਼ਾਪ Read More »

kapil

ਮੋਹਾਲੀ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਨੇ ਨਵਜੋਤ ਸਿੱਧੂ ਲਈ ਮੰਗੀਆਂ ਵੋਟਾਂ

ਮੋਹਾਲੀ, 17 ਮਾਰਚ : ਪੰਜਾਬ ਦੀ ਰਾਜਨੀਤੀ ਤੋਂ ਕੁੱਝ ਸਮੇਂ ਤੋਂ ਦੂਰ ਰਹਿੰਦੇ ਨਵਜੋਤ ਸਿੰਘ ਸਿੱਧੂ ਇਕ ਸਮਾਗਮ ਦੌਰਾਨ ਮੁੜ ਚਰਚਾ ਵਿੱਚ ਆ ਗਏ, ਜਦੋਂ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਮੰਚ ਤੋਂ ਉਨ੍ਹਾਂ ਲਈ ਮਜ਼ਾਕੀਆ ਅੰਦਾਜ਼ ‘ਚ ਵੋਟਾਂ ਮੰਗ ਲਈਆਂ। ਇਹ ਮੌਕਾ ਉਸ ਵੇਲੇ ਬਣਿਆ ਜਦੋਂ ਸਿੱਧੂ ਅਤੇ ਕਪਿਲ ਸ਼ਰਮਾ ਸਮੇਤ ਹੋਰ ਕਲਾਕਾਰ ਮੋਹਾਲੀ ਸਥਿਤ

ਮੋਹਾਲੀ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਨੇ ਨਵਜੋਤ ਸਿੱਧੂ ਲਈ ਮੰਗੀਆਂ ਵੋਟਾਂ Read More »

haryana

ਹਰਿਆਣਾ ਰਾਜ ਸਭਾ ਚੋਣਾਂ ‘ਚ ਬਰਾਬਰੀ ਦਾ ਮੁਕਾਬਲਾ, ਭਾਜਪਾ ਤੇ ਕਾਂਗਰਸ ਨੂੰ ਇੱਕ-ਇੱਕ ਸੀਟ

ਚੰਡੀਗੜ੍ਹ, 16 ਮਾਰਚ : ਹਰਿਆਣਾ ਵਿੱਚ ਰਾਜਨੀਤਿਕ ਹਲਚਲ ਦੇ ਦਰਮਿਆਨ ਹੋਈ ਰਾਜ ਸਭਾ ਚੋਣ ਦਾ ਨਤੀਜਾ ਦੋਵਾਂ ਵੱਡੀਆਂ ਪਾਰਟੀਆਂ ਲਈ ਮਿਲਿਆ-ਜੁਲਿਆ ਰਿਹਾ। ਲੰਬੇ ਸਮੇਂ ਤੱਕ ਚੱਲੀ ਗਿਣਤੀ ਤੋਂ ਬਾਅਦ ਆਖਿਰਕਾਰ ਭਾਜਪਾ ਅਤੇ ਕਾਂਗਰਸ ਦੋਵਾਂ ਨੇ ਇੱਕ-ਇੱਕ ਸੀਟ ਆਪਣੇ ਨਾਮ ਕਰ ਲਈ। ਇਸ ਚੋਣ ਵਿੱਚ ਭਾਜਪਾ ਵੱਲੋਂ ਸੰਜੇ ਭਾਟੀਆ, ਕਾਂਗਰਸ ਵੱਲੋਂ ਕਰਮਵੀਰ ਬੋਧ ਅਤੇ ਆਜ਼ਾਦ ਉਮੀਦਵਾਰ

ਹਰਿਆਣਾ ਰਾਜ ਸਭਾ ਚੋਣਾਂ ‘ਚ ਬਰਾਬਰੀ ਦਾ ਮੁਕਾਬਲਾ, ਭਾਜਪਾ ਤੇ ਕਾਂਗਰਸ ਨੂੰ ਇੱਕ-ਇੱਕ ਸੀਟ Read More »

voting

ਰਾਜ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ, ਤਿੰਨ ਸੂਬਿਆਂ ਦੀਆਂ 11 ਸੀਟਾਂ ‘ਤੇ ਮਤਦਾਨ : ਜਲਦ ਆਉਣਗੇ ਨਤੀਜੇ

ਨਵੀਂ ਦਿੱਲੀ, 16 ਮਾਰਚ : ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਰਾਜ ਸਭਾ ਦੀਆਂ ਸੀਟਾਂ ਲਈ ਚੋਣੀ ਪ੍ਰਕਿਰਿਆ ਅੱਜ ਸਵੇਰੇ ਸ਼ੁਰੂ ਹੋ ਗਈ। ਹਰਿਆਣਾ, ਬਿਹਾਰ ਅਤੇ ਉੜੀਸਾ ਵਿੱਚ ਕੁੱਲ 11 ਸੀਟਾਂ ਲਈ ਸਵੇਰੇ 9 ਵਜੇ ਤੋਂ ਵੋਟਿੰਗ ਜਾਰੀ ਹੈ ਜੋ ਸ਼ਾਮ 4 ਵਜੇ ਤੱਕ ਚੱਲੇਗੀ। ਮਤਗਣਨਾ ਸ਼ਾਮ 5 ਵਜੇ ਸ਼ੁਰੂ ਹੋਵੇਗੀ ਅਤੇ 10 ਸੂਬਿਆਂ ਦੀਆਂ 37

ਰਾਜ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ, ਤਿੰਨ ਸੂਬਿਆਂ ਦੀਆਂ 11 ਸੀਟਾਂ ‘ਤੇ ਮਤਦਾਨ : ਜਲਦ ਆਉਣਗੇ ਨਤੀਜੇ Read More »

ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ: ਪੰਜਾਬ ’ਚ ਵੋਟਾਂ ਦੀ ਗਿਣਤੀ ਤੇਜੀ ਨਾਲ ਜਾਰੀ

ਚੰਡੀਗੜ੍ਹ, 16 ਦਸੰਬਰ : ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਵੋਟਾਂ ਦੀ ਗਿਣਤੀ ਬੁੱਧਵਾਰ ਸਵੇਰੇ 8 ਵਜੇ ਸੁਰੂ ਹੁੰਦਿਆਂ ਹੀ ਗਿਣਤੀ ਕੇਦਰਾਂ ਦੇ ਬਾਹਰ ਉਮੀਦਵਾਰਾਂ ਅਤੇ ਉਨਾ ਦੇ ਸਮਰਥਕਾਂ ਦੀਆਂ ਲੰਬੀਆਂ ਕਤਾਰਾਂ ਲਗ ਗਈਆਂ। ਇਸ ਦੌਰਾਨਗੱਡੀਆਂ ਦੇ ਕਾਫਲਿਆਂ ਨਾਲ ਲੰਬੀਆਂ ਲਾਈਨਾਂ ਤੇ ਜਾਮ ਵੀ ਲਗੇ ਦਿਖਾਈ ਦਿਤੇ। ਜਾਣਕਾਰੀ ਅਨੁਸਾਰ ਸੂਬ ਭਰ ਵਿੱਚ

ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ: ਪੰਜਾਬ ’ਚ ਵੋਟਾਂ ਦੀ ਗਿਣਤੀ ਤੇਜੀ ਨਾਲ ਜਾਰੀ Read More »

gym

ਜਿਮਖਾਨਾ ਕਲੱਬ ਚੋਣਾ ਉਮੀਦਵਾਰਾਂ ਨੇ ਬਾਰ ਐਸੋਸੀਏਸ਼ਨ ਵਿੱਚ ਜਾਕੇ ਮੰਗਿਆ ਸਮਰਥਨ ਅਤੇ ਵੋਟਾਂ 

ਪਟਿਆਲਾ, 16 ਦਸੰਬਰ : ਜਿਮਖਾਨਾ ਕਲੱਬ ਚੋਣਾਂ ਦੇ ਸੰਬੰਧ ਵਿੱਚ ਅੱਜ ਉਮੀਦਵਾਰਾਂ ਨੇ ਬਾਰ ਐਸੋਸੀਏਸ਼ਨ ਵਿਖੇ ਪਹੁੰਚ ਕੇ ਆਪਣੇ ਹੱਕ ਵਿੱਚ ਵੋਟਾਂ ਮੰਗੀਆਂ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਵੀਰ ਸਿੰਘ ਟਿਵਾਣਾ, ਮੀਤ ਪ੍ਰਧਾਨ ਹਰਿੰਦਰ ਸਿੰਘ ਖਰੌੜ, ਸਕੱਤਰ ਸਚਿਨ ਸ਼ਰਮਾ ਅਤੇ ਵਕੀਲ ਭਾਈਚਾਰੇ ਵੱਲੋਂ ਉਮੀਦਵਾਰਾਂ ਦੇ ਹੱਕ ਵਿੱਚ ਭਰਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ

ਜਿਮਖਾਨਾ ਕਲੱਬ ਚੋਣਾ ਉਮੀਦਵਾਰਾਂ ਨੇ ਬਾਰ ਐਸੋਸੀਏਸ਼ਨ ਵਿੱਚ ਜਾਕੇ ਮੰਗਿਆ ਸਮਰਥਨ ਅਤੇ ਵੋਟਾਂ  Read More »

club

ਜਿਮਖਾਨਾ ਚੋਣਾ : ਨਿਊ ਲਾਲ ਬਾਗ਼ ਕਲੋਨੀ ਦੇ ਮੈਂਬਰਾਂ ਨੇ ਡਾ. ਤੁਲੀ ਕੀਤਾ ਸਮਰਥਨ ਦਾ ਐਲਾਨ

ਪਟਿਆਲਾ, 16 ਦਸੰਬਰ : ਜਿਮਖਾਨਾ ਕਲੱਬ ਚੋਣਾਂ ਦੇ ਸਬੰਧ ਵਿੱਚ ਅੱਜ ਉਮੀਦਵਾਰਾਂ ਨੇ ਨਿਊ ਲਾਲ ਬਾਗ ਕਲੋਨੀ ਦੇ ਪ੍ਰਧਾਨ ਪੁਨੀਤ ਜੈਨ ਅਤੇ ਜਤਿਨ ਮਿੱਤਲ ਵੱਲੋਂ ਰਖਵਾਈ ਗਈ ਭਰਵੀਂ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਜਿਮਖਾਨਾ ਕਲੱਬ ਦੇ ਪ੍ਰਧਾਨ ਦੀਪਕ ਕੰਪਾਨੀ ਅਤੇ ਤੇ ਵਿਕਾਸ ਪੂਰੀ ਵੀ ਮੌਕੇ ਤੇ ਹਾਜ਼ਰ ਸਨ। ਇਸ ਮੌਕੇ ਪ੍ਰਧਾਨ ਦੀ ਚੋਣ ਲੜ

ਜਿਮਖਾਨਾ ਚੋਣਾ : ਨਿਊ ਲਾਲ ਬਾਗ਼ ਕਲੋਨੀ ਦੇ ਮੈਂਬਰਾਂ ਨੇ ਡਾ. ਤੁਲੀ ਕੀਤਾ ਸਮਰਥਨ ਦਾ ਐਲਾਨ Read More »

voter

ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ 44.3 ਫੀਸਦੀ ਵੋਟਾਂ ਦਾ ਭੁਗਤਾਨ

ਪਟਿਆਲਾ, 15 ਦਸੰਬਰ : ਜ਼ਿਲ੍ਹਾ ਪਰਿਸ਼ਦ ਪਟਿਆਲਾ ਦੇ 23 ਜ਼ੋਨਾਂ ਅਤੇ 10 ਪੰਚਾਇਤ ਸੰਮਤੀਆਂ ਦੇ 184 ਵਿੱਚੋਂ 169 ਜ਼ੋਨਾਂ ਦੀਆਂ ਆਮ ਚੋਣਾਂ ਲਈ ਅੱਜ ਪਈਆਂ ਵੋਟਾਂ ਦੀ ਪੂਰੀ ਪ੍ਰਕ੍ਰਿਆ ਸਫ਼ਲਤਾ ਪੂਰਵਕ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈ। ਇਨ੍ਹਾਂ ਚੋਣਾਂ ਲਈ 44.3 ਫੀਸਦੀ ਵੋਟਰਾਂ ਨੇ ਸਵੇਰੇ 8 ਵਜੇ ਤੋਂ ਲੈਕੇ ਸ਼ਾਮ 4 ਵਜੇ ਤੱਕ ਜ਼ਿਲ੍ਹੇ ਦੇ ਪਿੰਡਾਂ

ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ 44.3 ਫੀਸਦੀ ਵੋਟਾਂ ਦਾ ਭੁਗਤਾਨ Read More »

dc

ਡਿਪਟੀ ਕਮਿਸ਼ਨਰ ਵੱਲੋਂ ਪੋਲਿੰਗ ਸਟੇਸ਼ਨਾਂ ਦਾ ਦੌਰਾ, ਵੋਟਰਾਂ ਨਾਲ ਗੱਲਬਾਤ, ਸ਼ਾਂਤੀਪੂਰਵਕ ਸੰਪੰਨ

ਪਟਿਆਲਾ, 14 ਦਸੰਬਰ : ਜ਼ਿਲ੍ਹਾ ਪਰਿਸ਼ਦ ਪਟਿਆਲਾ ਦੇ 23 ਜ਼ੋਨਾਂ ਅਤੇ 10 ਪੰਚਾਇਤ ਸੰਮਤੀਆਂ ਦੇ 184 ਵਿੱਚੋਂ 169 ਜ਼ੋਨਾਂ ਦੀਆਂ ਆਮ ਚੋਣਾਂ ਲਈ ਅੱਜ ਪਈਆਂ ਵੋਟਾਂ ਦੀ ਪੂਰੀ ਪ੍ਰਕ੍ਰਿਆ ਸਫ਼ਲਤਾ ਪੂਰਵਕ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈ। ਇਨ੍ਹਾਂ ਚੋਣਾਂ ਲਈ ਵੋਟਰਾਂ ਉਤਸ਼ਾਹ ਨਾਲ ਸਵੇਰੇ 8 ਵਜੇ ਤੋਂ ਲੈਕੇ ਸ਼ਾਮ 4 ਵਜੇ ਤੱਕ ਜ਼ਿਲ੍ਹੇ ਦੇ ਪਿੰਡਾਂ ਅੰਦਰ

ਡਿਪਟੀ ਕਮਿਸ਼ਨਰ ਵੱਲੋਂ ਪੋਲਿੰਗ ਸਟੇਸ਼ਨਾਂ ਦਾ ਦੌਰਾ, ਵੋਟਰਾਂ ਨਾਲ ਗੱਲਬਾਤ, ਸ਼ਾਂਤੀਪੂਰਵਕ ਸੰਪੰਨ Read More »

Scroll to Top