ਪੰਜਾਬੀ ਯੂਨੀਵਰਸਿਟੀ ਵੱਲੋਂ ਕੀਤਾ ਜਾਵੇਗਾ ਸਮਾਜਕ-ਕਾਨੂੰਨੀ ਵਿਸ਼ਲੇਸ਼ਣ
ਪਟਿਆਲਾ, 24 ਅਗਸਤ – ਪੰਜਾਬੀ ਯੂਨੀਵਰਸਿਟੀ ਵੱਲੋਂ ਪੰਜਾਬ ਵਿਚਲੀ ਲਾਵਾਰਿਸ ਸੰਪਤੀ ਜਾਂ ‘ਨਜ਼ੂਲ ਜ਼ਮੀਨ’ ਬਾਰੇ ਵੱਡੇ ਪੱਧਰ ਉੱਤੇ ਸਮਾਜਕ-ਕਾਨੂੰਨੀ ਵਿਸ਼ਲੇਸ਼ਣ ਕੀਤਾ ਜਾਵੇਗਾ। ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਤੋਂ ਅਧਿਆਪਕ ਡਾ. ਰਾਜਦੀਪ ਸਿੰਘ ਨੂੰ ‘ਪੰਜਾਬ ਸਟੇਟ ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ, ਪੰਜਾਬ’ ਵੱਲੋਂ ਇਸ ਅਧਿਐਨ ਲਈ ਇੱਕ ਅਹਿਮ ਖੋਜ ਪ੍ਰੋਜੈਕਟ ਅਲਾਟ ਕੀਤਾ ਗਿਆ ਹੈ। ਡਾ. ਰਾਜਦੀਪ ਸਿੰਘ […]
ਪੰਜਾਬੀ ਯੂਨੀਵਰਸਿਟੀ ਵੱਲੋਂ ਕੀਤਾ ਜਾਵੇਗਾ ਸਮਾਜਕ-ਕਾਨੂੰਨੀ ਵਿਸ਼ਲੇਸ਼ਣ Read More »









