ਪੰਜਾਬੀ ਯੂਨੀਵਰਸਿਟੀ ਨੇ ਮਹਾਨ ਕੋਸ ਮਾਮਲੇ ਵਿਚ ਮੰਗੀ ਮੁਆਫੀ
ਚੰਡੀਗੜ, 30 ਅਗਸਤ : ਮਹਾਨ ਕੋਸ਼ ਮਾਮਲੇ ਵਿਚ ਮਾਹੌਲ ਨੂੰ ਸ਼ਾਂਤ ਕਰਨ ਲਈ ਅੱਜ ਪੰਜਾਬੀ ਯੂਨੀਵਰਸਿਟੀ ਨੇ ਕੌਮ ਤੋਂ ਬਿਨਾ ਸ਼ਰਤ ਮੁਆਫੀ ਮੰਗੀ ਹੈ। ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ (ਵੀਸੀ) ਜਗਦੀਪ ਸਿੰਘ, ਡੀਨ (ਅਕਾਦਮਿਕ) ਜਸਵਿੰਦਰ ਸਿੰਘ ਬਰਾੜ, ਰਜਿਸਟਰਾਰ ਦਵਿੰਦਰ ਸਿੰਘ, ਪਬਲੀਕੇਸ਼ਨ ਬਿਊਰੋ ਇੰਚਾਰਜ ਹਰਜਿੰਦਰਪਾਲ ਸਿੰਘ ਕਾਲੜਾ ਅਤੇ ਹੋਰਾਂ ਵਿਰੁੱਧ ਕਥਿਤ ਤੌਰ ‘ਤੇ ‘ਮਹਾਨ ਕੋਸ਼’ ਦੀਆਂ ਗ਼ਲਤੀਆਂ […]
ਪੰਜਾਬੀ ਯੂਨੀਵਰਸਿਟੀ ਨੇ ਮਹਾਨ ਕੋਸ ਮਾਮਲੇ ਵਿਚ ਮੰਗੀ ਮੁਆਫੀ Read More »









