ਨਗਰ ਨਿਗਮ ਦੀ ਵੱਡੀ ਮੁਹਿੰਮ; ਸ਼ੇਰ ਮਾਜਰਾ ਐੱਸ.ਟੀ.ਪੀ. ਪਲਾਂਟ ਵਿਖੇ ਮੇਅਰ ਅਤੇ ਕਮਿਸ਼ਨਰ ਨੇ ਲਗਾਏ ਪੌਦੇ
ਪਟਿਆਲਾ, 6 ਜੂਨ : ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ‘ਤੇ ਨਗਰ ਨਿਗਮ ਪਟਿਆਲਾ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਅਤੇ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਇੱਕ ਵਿਸ਼ੇਸ਼ ਮੁਹਿੰਮ ਦਾ ਆਯੋਜਨ ਕੀਤਾ ਗਿਆ। ਇਸ ਮੁਹਿੰਮ ਦੇ ਤਹਿਤ ਸ਼ੇਰ ਮਾਜਰਾ ਸਥਿਤ ਐੱਸ.ਟੀ.ਪੀ. (ਸੀਵੇਰੇਜ ਟਰੀਟਮੈਂਟ ਪਲਾਂਟ) ਵਿਖੇ ਇੱਕ ਵਿਸ਼ੇਸ਼ ਪਲਾਂਟੇਸ਼ਨ ਡਰਾਈਵ ਚਲਾਈ ਗਈ, ਜਿੱਥੇ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ […]
ਨਗਰ ਨਿਗਮ ਦੀ ਵੱਡੀ ਮੁਹਿੰਮ; ਸ਼ੇਰ ਮਾਜਰਾ ਐੱਸ.ਟੀ.ਪੀ. ਪਲਾਂਟ ਵਿਖੇ ਮੇਅਰ ਅਤੇ ਕਮਿਸ਼ਨਰ ਨੇ ਲਗਾਏ ਪੌਦੇ Read More »








