ਅਹਿਮਦਾਬਾਦ ‘ਚ ਅੱਜ ਟਾਪ ਸਥਾਨ ਲਈ ਟੱਕਰ : ਹੈਦਰਾਬਾਦ ਤੇ ਗੁਜਰਾਤ ਵਿਚਕਾਰ ਹੋਵੇਗਾ ਫਸਵਾ ਮੁਕਾਬਲਾ
ਅਹਿਮਦਾਬਾਦ, 12 ਮਈ 2026 : ਆਈਪੀਐਲ 2026 ਵਿੱਚ ਅੱਜ ਇੱਕ ਮਹੱਤਵਪੂਰਨ ਮੁਕਾਬਲਾ ਖੇਡਿਆ ਜਾਣਾ ਹੈ, ਜੋਕਿ ਸਨਰਾਈਜ਼ਰਜ਼ ਹੈਦਰਾਬਾਦ ਅਤੇ ਗੁਜਰਾਤ ਟਾਈਟਨਸ ਦੀਆਂ ਟੀਮਾਂ ਵਿਚਾਲੇ ਹੋਵੇਗਾ। ਜਿਕਰਯੋਗ ਹੈ ਕਿ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਣ ਵਾਲਾ ਇਹ ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ ਅਤੇ ਦੋਵਾਂ ਟੀਮਾਂ ਲਈ ਅੰਕ ਸੂਚੀ ਦੇ ਹਿਸਾਬ ਨਾਲ ਕਾਫ਼ੀ ਅਹਿਮ ਮੰਨਿਆ ਜਾ ਰਿਹਾ […]
ਅਹਿਮਦਾਬਾਦ ‘ਚ ਅੱਜ ਟਾਪ ਸਥਾਨ ਲਈ ਟੱਕਰ : ਹੈਦਰਾਬਾਦ ਤੇ ਗੁਜਰਾਤ ਵਿਚਕਾਰ ਹੋਵੇਗਾ ਫਸਵਾ ਮੁਕਾਬਲਾ Read More »









