ਮੁੱਖ ਮੰਤਰੀ ਦੇ ਪ੍ਰਮੁਖ ਸਕੱਤਰ ਦੇ ਭਰਾ ਰਾਕੇਸ਼ ਖੁੱਲਰ ਦੇ ਦੇਹਾਂਤ ‘ਤੇ ਅਨਿਲ ਵਿਜ ਵੱਲੋਂ ਸ਼ਰਧਾਂਜਲੀ ਭੇਟ
ਅੰਬਾਲਾ, 20 ਮਈ 2026 : ਮੁਖ ਮੰਤਰੀ ਦੇ ਪ੍ਰਮੁਖ ਸਕੱਤਰ ਰਾਜੇਸ ਖੁਲਰ ਨੂੰ ਅੱਜ ਉਸ ਵੇਲੇ ਸਦਮਾ ਪੁਜਾ, ਜਦੋ ਉਨਾ ਦੇ ਭਰਾ ਰਾਕੇਸ ਖੁੱਲਰ ਸਵਰਗ ਸਿਧਾਰ ਗਏ, ਜਿਨਾ ਨੂੰ ਹਰਿਆਣਾ ਦੇ ਊਰਜਾ, ਆਵਾਜਾਈ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਭਰਾ ਸਵਰਗੀ ਰਾਕੇਸ਼ ਖੁੱਲਰ ਦੇ ਅੰਤਿਮ ਸਸਕਾਰ ਵਿੱਚ ਸ਼ਿਰਕਤ ਕਰਦੇ ਹੋਏ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ […]









