ਸਵਿਟਜਰਲੈਡ ਦੇ ਬਾਰ ਵਿਚ ਭਿਆਨਕ ਅੱਗ ਕਾਰਨ ਕਈ ਮੌਤਾਂ, ਜਾਂਚ ਜਾਰੀ
ਦਿਲੀ, 2 ਜਨਵਰੀ : ਸਵਿਟਜ਼ਰਲੈਂਡ ਦੇ ਸਵਿਸ ਐਲਪਸ ਖੇਤਰ ਵਿੱਚ ਨਵੇਂ ਸਾਲ ਦੇ ਜਸ਼ਨਾਂ ਵੱਡਾ ਹਾਦਸਾ ਵਾਪਰਨ ਕਾਰਨ ਕਈ ਮੌਤਾਂ ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸਨੂੰ ਲੈ ਕੇ ਉਥੋ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋ ਹਾਦਸੇ ਦੀ ਜਾਂਚ ਪੜਤਾਲ ਤੇਜੀ ਨਾਲ ਕੀਤੀ ਜਾ ਰਹੀ ਹੈ। ਜਿਕਰਯੋਗ ਹੈਕਿ ਇਸ ਹਾਦਸੇ ਦੌਰਾਨ ਐਲਪਾਈਨ ਸਕੀ ਰਿਜ਼ੌਰਟ ਕ੍ਰੈਨਸ-ਮੋਂਟਾਨਾ ਵਿੱਚ […]
ਸਵਿਟਜਰਲੈਡ ਦੇ ਬਾਰ ਵਿਚ ਭਿਆਨਕ ਅੱਗ ਕਾਰਨ ਕਈ ਮੌਤਾਂ, ਜਾਂਚ ਜਾਰੀ Read More »







