ਛਤੀਸਗੜ ਦੇ ਬਸਤਰ ਵਿਚ ਸੁਰਖਿਆ ਬਲਾਂ ਨੇ ਢੇਰ ਕੀਤੇ ਨਕਸਲੀ
ਦਿੱਲੀ, 3 ਜਨਵਰੀ : ਛੱਤੀਸਗੜ੍ਹ ਦੇ ਬਸਤਰ ਖੇਤਰ ਵਿੱਚ ਸੁਰਖਿਆ ਬਲਾਂ ਨੇ ਵੱਡੀ ਕਾਰਵਾਈ ਨੂੰ ਅੰਜਾਮ ਦਿੰਦਿਆਂ 10 ਤੋ ਵਧ ਨਕਸਲੀਆਂ ਨੂੰ ਢੇਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਕਰਯੋਗ ਹੈ ਕਿ ਪਿਛਲੇ ਸਾਲ ਵੀ ਛੱਤੀਸਗੜ੍ਹ ਵਿੱਚ ਸੁਰੱਖਿਆ ਬਲਾਂ ਵੱਲੋਂ ਚਲਾਈ ਗਈਆਂ ਵੱਖ-ਵੱਖ ਕਾਰਵਾਈਆਂ ਦੌਰਾਨ 250 ਤੋ ਵਧ ਨਕਸਲੀ ਮਾਰੇ ਗਏ ਸਨ। ਪੁਲੀਸ ਅਧਿਕਾਰੀਆਂ ਦਾ […]
ਛਤੀਸਗੜ ਦੇ ਬਸਤਰ ਵਿਚ ਸੁਰਖਿਆ ਬਲਾਂ ਨੇ ਢੇਰ ਕੀਤੇ ਨਕਸਲੀ Read More »









