ਮਾਲਵਾ

Malwa

ਨੌਜਵਾਨ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ : ਜਾਂਚ ਸ਼ੁਰੂ

ਮੋਹਾਲੀ, 11 ਮਾਰਚ : ਮੋਹਾਲੀ ਦੀ ਇਕ ਦੀ ਸੁਸਾਇਟੀ ਵਿਚ ਇਕ ਨੌਜਵਾਨ ਵਲੋ ਸ਼ੋਰ ਮਚਾਉਦੇ ਹੋਏ ਚੌਥੀ ਮੰਜਿਲ ਤੋ ਛਾਲ ਮਾਰਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦੇ ਅਨੁਸਾਰ ਮ੍ਰਿਤਕ ਦੀ ਪਛਾਣ 32 ਸਾਲਾ ਅੰਗਦ ਸਿੰਘ ਵਜੋਂ ਹੋਈ ਹੈ, ਜੋ ਦਿੱਲੀ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਸੋਸਾਇਟੀ ਦੇ ਰਹਿਣ […]

ਨੌਜਵਾਨ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ : ਜਾਂਚ ਸ਼ੁਰੂ Read More »

maan

ਭਾਰਤ-ਅਮਰੀਕਾ ਵਪਾਰ ਸਮਝੌਤਾ ਪੰਜਾਬ ਲਈ ਹੋਵੇਗਾ ਨੁਕਸਾਨਦਾਇਕ : ਮੁੱਖ ਮੰਤਰੀ

ਚੰਡੀਗੜ੍ਹ, 11 ਮਾਰਚ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਦਨ ਵਿੱਚ ਚਰਚਾ ਦੌਰਾਨ ਕਿਹਾ ਕਿ ਭਾਰਤ- ਅਮਰੀਕਾ ਪ੍ਰਸਤਾਵਿਤ ਵਪਾਰ ਸਮਝੌਤਾ ਪੰਜਾਬ ਲਈ ਸਭ ਤੋਂ ਵੱਧ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਮਝੌਤੇ ਦੇ ਦਾਇਰੇ ਤੋਂ ਖੇਤੀਬਾੜੀ ਖੇਤਰ ਨੂੰ ਪੂਰੀ ਤਰ੍ਹਾਂ ਬਾਹਰ ਰੱਖਿਆ ਜਾਵੇ। ਦਸ ਦਈਏ

ਭਾਰਤ-ਅਮਰੀਕਾ ਵਪਾਰ ਸਮਝੌਤਾ ਪੰਜਾਬ ਲਈ ਹੋਵੇਗਾ ਨੁਕਸਾਨਦਾਇਕ : ਮੁੱਖ ਮੰਤਰੀ Read More »

accident

ਤੇਜ਼ ਰਫਤਾਰ ਕਾਰ ਨੇ ਵਿਦੇਸ਼ੀ ਮਹਿਲਾ ਨੂੰ ਉਡਾਇਆ, ਮੌਕੇ ਤੇ ਹੋਈ ਮੌਤ

ਜ਼ੀਰਕਪੁਰ, 11 ਮਾਰਚ : ਬੀਤੀ ਰਾਤ ਜੀਰਕਪੁਰ ਵਿਖੇ ਇਕ ਤੇਜ ਰਫਤਾਰ ਕਾਰ ਨੇ ਇਕ ਵਿਦੇਸ਼ੀ ਮਹਿਲਾ ਨੂੰ ਉਡਾ ਦਿਤਾ, ਜਿਸ ਕਾਰਨ ਮਹਿਲਾ ਕਈ ਫੁੱਟ ਊਚੀ ਉਛਲ ਗਈ ਤੇ ਜਮੀਨ ਤੇ ਆ ਡਿਗੀ, ਜਿਸ ਕਾਰਨ ਉਸਦੀ ਜਿਆਦਾ ਖੂਨ ਵਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜ਼ੀਰਕਪੁਰ ਦੇ ਵੀਆਈਪੀ ਰੋਡ ’ਤੇ ਸਾਹਮਣੇ ਆਇਆ ਹੈ, ਜਿੱਥੇ ਇੱਕ ਤੇਜ਼

ਤੇਜ਼ ਰਫਤਾਰ ਕਾਰ ਨੇ ਵਿਦੇਸ਼ੀ ਮਹਿਲਾ ਨੂੰ ਉਡਾਇਆ, ਮੌਕੇ ਤੇ ਹੋਈ ਮੌਤ Read More »

fbi

ਭਾਰਤੀ ਨਾਗਰਿਕ ਦੀ ਗ੍ਰਿਫਤਾਰੀ ਲਈ ਐਫਬੀਆਈ ਨੇ 1 ਮਿਲੀਅਨ ਡਾਲਰ ਰੱਖੀ ਇਨਾਮੀ ਰਾਸ਼ੀ

ਦਿੱਲੀ, 11 ਮਾਰਚ : ਅਮਰੀਕੀ ਜਾਂਚ ਏਜੰਸੀ ਇਕ ਭਾਰਤੀ ਨਾਗਰਿਕ ਜਿਸਨੇ ਕਿ ਆਪਣੀ ਪਤਨੀ ਬੇਰਹਮੀ ਨਾਲ ਕਤਲ ਕਰ ਦਿਤਾ ਸੀ ਦੀ ਗ੍ਰਿਫਤਾਰੀ ਲਈ ਨਵਾਂ ਵਾਰੰਟ ਜਾਰੀ ਕੀਤਾ ਹੈ, ਜਿਸ ਤਹਿਤ ਉਨਾ ਹੁਣ ਇਨਾਮ ਦੀ ਰਾਸ਼ੀ ਵਧਾਕੇ 1 ਮਿਲੀਅਨ ਡਾਲਰ ਕੀਤੀ ਹੈ। ਦਸ ਦਈਏ ਕਿ ਸਾਲ 2015 ਵਿਚ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਦੇ

ਭਾਰਤੀ ਨਾਗਰਿਕ ਦੀ ਗ੍ਰਿਫਤਾਰੀ ਲਈ ਐਫਬੀਆਈ ਨੇ 1 ਮਿਲੀਅਨ ਡਾਲਰ ਰੱਖੀ ਇਨਾਮੀ ਰਾਸ਼ੀ Read More »

gas

ਐਲਪੀਜੀ ਸਿਲੰਡਰਾਂ ਦੀ ਜਮ੍ਹਾਂਖੋਰੀ ਰੋਕਣ ਲਈ ਕੇਂਦਰ ਦਾ ਵੱਡਾ ਫ਼ੈਸਲਾ, ਜ਼ਰੂਰੀ ਵਸਤੂਆਂ ਕਾਨੂੰਨ ਲਾਗੂ

ਨਵੀਂ ਦਿੱਲੀ, 10 ਮਾਰਚ : ਦੇਸ਼ ਵਿੱਚ ਘਰੇਲੂ ਗੈਸ ਦੀ ਕਮੀ ਅਤੇ ਕਾਲਾਬਾਜ਼ਾਰੀ ’ਤੇ ਕਾਬੂ ਪਾਉਣ ਲਈ ਕੇਦਰ ਸਰਕਾਰ ਨੇ ਵੱਡਾ ਕਦਮ ਚੁੱਕਦਿਆਂ ਐਸਮਾ Essential Commodities Act ਨੂੰ ਸਖ਼ਤੀ ਨਾਲ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਕਦਮ ਦਾ ਮਕਸਦ ਐਲਪੀਜੀ ਸਿਲੰਡਰਾਂ ਦੀ ਜਮ੍ਹਾਂਖੋਰੀ ਨੂੰ ਰੋਕਣਾ ਅਤੇ ਆਮ ਲੋਕਾਂ ਲਈ ਰਸੋਈ ਗੈਸ ਦੀ ਲਗਾਤਾਰ ਉਪਲਬਧਤਾ

ਐਲਪੀਜੀ ਸਿਲੰਡਰਾਂ ਦੀ ਜਮ੍ਹਾਂਖੋਰੀ ਰੋਕਣ ਲਈ ਕੇਂਦਰ ਦਾ ਵੱਡਾ ਫ਼ੈਸਲਾ, ਜ਼ਰੂਰੀ ਵਸਤੂਆਂ ਕਾਨੂੰਨ ਲਾਗੂ Read More »

student

ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ ਵਿਦਿਆਰਥੀਆਂ ਦਾ ਲੇਖਣ ਮੁਕਾਬਲਾ ਕਰਵਾਇਆ 

ਪਟਿਆਲਾ, 10 ਮਾਰਚ – ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵੱਲੋਂ ਇੱਕ ਲੇਖਣ ਮੁਕਾਬਲਾ  ਕਰਵਾਇਆ ਗਿਆ। ਇਹ ਮੁਕਾਬਲਾ ਪਹਿਲੇ, ਦੂਜੇ ਅਤੇ ਤੀਜੇ ਸਾਲ ਦੀ ਕਲਾਸ ਵਿੱਚ ਪੜ੍ਹਦੇ ਵਿਦਿਆਰਥੀਆਂ ਵਿਚਕਾਰ ਕਰਵਾਇਆ ਗਿਆ। ਇਹ ਲੇਖਣ ਮੁਕਾਬਲਾ ਕਾਲਜ ਦੀ ਪ੍ਰਿੰਸੀਪਲ ਡਾ. ਨਿਸ਼ਠਾ ਤ੍ਰਿਪਾਠੀ ਦੀ ਰਹਿਨੁਮਾਈ ਹੇਠ ਅਤੇ ਪੱਤਰਕਾਰੀ ਤੇ ਜਨਸੰਚਾਰ ਵਿਭਾਗ ਦੀ ਮੁਖੀ ਹਰਵਿੰਦਰ

ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ ਵਿਦਿਆਰਥੀਆਂ ਦਾ ਲੇਖਣ ਮੁਕਾਬਲਾ ਕਰਵਾਇਆ  Read More »

meeting

ਡੀਐਲਆਰਸੀ ਅਤੇ ਡੀਐਲਐਸਸੀ ਮੀਟਿੰਗਾਂ ਹੋਈਆਂ; ਜ਼ਿਲ੍ਹੇ ਨੇ ਸਾਲਾਨਾ ਕਰਜ਼ਾ ਯੋਜਨਾ ਦਾ 103% ਪ੍ਰਾਪਤ ਕੀਤਾ

ਪਟਿਆਲਾ, 10 ਮਾਰਚ : ਪਟਿਆਲਾ ਜ਼ਿਲ੍ਹੇ ਲਈ ਜ਼ਿਲ੍ਹਾ ਪੱਧਰੀ ਸਮੀਖਿਆ ਕਮੇਟੀ (ਡੀਐਲਆਰਸੀ) ਦੀ ਮੀਟਿੰਗ ਲੀਡ ਬੈਂਕ ਦਫ਼ਤਰ, ਪਟਿਆਲਾ ਦੁਆਰਾ ਸ਼੍ਰੀ ਦਮਨਜੀਤ ਸਿੰਘ ਮਾਨ, ਵਧੀਕ ਡਿਪਟੀ ਕਮਿਸ਼ਨਰ (ਏਡੀਸੀ), ਪੇਂਡੂ ਵਿਕਾਸ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਵੱਖ-ਵੱਖ ਬੈਂਕਾਂ, ਸਰਕਾਰੀ ਵਿਭਾਗਾਂ ਦੇ ਪ੍ਰਤੀਨਿਧੀਆਂ ਅਤੇ ਜ਼ਿਲ੍ਹੇ ਵਿੱਚ ਬੈਂਕਿੰਗ ਅਤੇ ਵਿਕਾਸ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਿੱਚ ਸ਼ਾਮਲ ਹੋਰ ਹਿੱਸੇਦਾਰਾਂ ਨੇ ਸ਼ਿਰਕਤ

ਡੀਐਲਆਰਸੀ ਅਤੇ ਡੀਐਲਐਸਸੀ ਮੀਟਿੰਗਾਂ ਹੋਈਆਂ; ਜ਼ਿਲ੍ਹੇ ਨੇ ਸਾਲਾਨਾ ਕਰਜ਼ਾ ਯੋਜਨਾ ਦਾ 103% ਪ੍ਰਾਪਤ ਕੀਤਾ Read More »

dc

ਡਿਪਟੀ ਕਮਿਸ਼ਨਰ ਨੇ ਕੌਮਾਂਤਰੀ ਔਰਤ ਦਿਵਸ ਮੌਕੇ ਵਧੀਆ ਕਾਰਗੁਜ਼ਾਰੀ ਵਾਲੀਆਂ 23 ਔਰਤ ਬੀ.ਐਲ.ਓਜ ਨੂੰ ਸਨਮਾਨਿਆ

ਪਟਿਆਲਾ, 10 ਮਾਰਚ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਰਜੀਤ ਵਾਲੀਆ ਨੇ ਕੌਮਾਂਤਰੀ ਔਰਤ ਦਿਵਸ ਨੂੰ ਸਮਰਪਿਤ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੀਆਂ 23 ਬੂਥ ਲੈਵਲ ਅਫ਼ਸਰ (ਬੀ.ਐਲ.ਓਜ) ਨੂੰ ਸਨਮਾਨਤ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ, ਲੋਕਤੰਤਰ ਦੀਆਂ ਜੜ੍ਹਾਂ ਚੋਣਾਂ ‘ਚ ਤੇ ਚੋਣਾਂ ਦਾ ਕੰਮ ਬਿਹਤਰ ਢੰਗ ਨਾਲ ਕਰਨ ਵਾਲਿਆਂ ਦਾ ਦੇਸ਼ ਦੀ ਬੁਨਿਆਦ

ਡਿਪਟੀ ਕਮਿਸ਼ਨਰ ਨੇ ਕੌਮਾਂਤਰੀ ਔਰਤ ਦਿਵਸ ਮੌਕੇ ਵਧੀਆ ਕਾਰਗੁਜ਼ਾਰੀ ਵਾਲੀਆਂ 23 ਔਰਤ ਬੀ.ਐਲ.ਓਜ ਨੂੰ ਸਨਮਾਨਿਆ Read More »

pu

ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਖੇ ਉੱਘੇ ਚਿੱਤਰਕਾਰ ਸਿਧਾਰਥ ਨਾਲ਼ ਕਰਵਾਇਆ ਸੰਵਾਦ

 ਪਟਿਆਲਾ, 10 ਮਾਰਚ – ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਦੀ ਰਹਿਨੁਮਾਈ ਵਿੱਚ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਸਰਦਾਰ ਸੋਭਾ ਸਿੰਘ ਡਿਪਾਰਟਮੈਂਟ ਆਫ਼ ਫਾਈਨ ਆਰਟਸ, ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਅਤੇ ਰਵੀ ਖੋਜ ਸਕੂਲ ਪਟਿਆਲਾ ਦੇ ਸਹਿਯੋਗ ਨਾਲ਼ ‘ਸਤੀਸ਼ ਗੁਜਰਾਲ ਸ਼ਤਾਬਦੀ : ਦ੍ਰਿਸ਼ ਕਲਾਵਾਂ ਦੀ ਸਲਾਹੀਅਤ’ ਵਿਸ਼ੇ ‘ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਕਲਾਕਾਰ ਸਿਧਾਰਥ ਨੇ

ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਖੇ ਉੱਘੇ ਚਿੱਤਰਕਾਰ ਸਿਧਾਰਥ ਨਾਲ਼ ਕਰਵਾਇਆ ਸੰਵਾਦ Read More »

cm

ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਨੇ ਮੰਡੋਲੀ ਦੇ ਮਕੈਨਿਕ ਨੂੰ 90,000 ਰੁਪਏ ਦੇ ਡਾਕਟਰੀ ਕਰਜ਼ੇ ਤੋਂ ਬਚਾਇਆ

ਪਟਿਆਲਾ, 10 ਮਾਰਚ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਯੋਜਨਾ ਆਮ ਘਰਾਂ ਦੇ ਪਰਿਵਾਰਾਂ ਦੇ ਇਲਾਜ ਲਈ ਵਰਦਾਨ ਸਾਬਤ ਹੋ ਰਹੀ ਹੈ, ਕਿਉਂਕਿ ਦਿਹਾੜੀਦਾਰ ਮਜ਼ਦੂਰੀ ‘ਤੇ ਨਿਰਭਰ ਪਰਿਵਾਰਾਂ ਲਈ, ਹਸਪਤਾਲ ਵਿੱਚ ਥੋੜ੍ਹੇ ਸਮੇਂ ਲਈ ਰਹਿਣਾ ਵੀ ਮਹੀਨਿਆਂ ਦੀ ਕਮਾਈ ਨੂੰ ਖਤਮ ਕਰ ਸਕਦਾ ਹੈ। ਇਸ ਯੋਜਨਾ ਨੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਮੰਡੋਲੀ ਦੇ ਇੱਕ ਮਕੈਨਿਕ ਗੁਰਤੇਜ ਸਿੰਘ ਨੂੰ 90 ਹਜ਼ਾਰ ਰੁਪਏ ਦੇ ਡਾਕਟਰੀ ਇਲਾਜ ਕਰਜੇ ਤੋਂ ਬਚਾਇਆ ਹੈ। ਉਸ ਨੇ ਪੰਜਾਬ ਸਰਕਾਰ ਵੱਲੋਂ ਇਹ ਸਕੀਮ

ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਨੇ ਮੰਡੋਲੀ ਦੇ ਮਕੈਨਿਕ ਨੂੰ 90,000 ਰੁਪਏ ਦੇ ਡਾਕਟਰੀ ਕਰਜ਼ੇ ਤੋਂ ਬਚਾਇਆ Read More »

Scroll to Top