ਬਿਹਾਰ ਚੋਣਾਂ : ਐਨਡੀਏ ਨੇ ਕੀਤਾ ਖੇਲਾ, ਵੱਡੀ ਜਿੱਤ ਦਰਜ
ਪਟਨਾ, 15 ਨਵੰਬਰ 2025 : ਬਿਹਾਰ ਵਿੱਚ ਚੋਣਾਂ ਦੌਰਾਨ ਐਨਡੀਏ ਨੇ ਵੱਡਾ ਖੇਲਾ ਕਰਦਿਆਂ ਵੱਡੀ ਜਿੱਤ ਦਰਜਕੀਤੀ ਹੈ। ਐੱਨ ਡੀ ਏ ਨੇ ਵੋਟਰਾਂ ਦੀ ਭਰਪੂਰ ਸਹਿਯੋਗ ਨਾਲ ਵਿਧਾਨ ਸਭਾ ਚੋਣਾਂ ’ਚ 243 ਵਿੱਚੋਂ 202 ਸੀਟਾਂ ਜਿੱਤ ਕੇ ਆਪਣੇ ਵੱਡੇ ਬਹੁਮਤ ਦੀ ਪੁਸ਼ਟੀ ਕੀਤੀ ਹੈ। ਜਦੋ ਕਿ ਵਿਰੋਧੀ ਗਠਜੋੜ ਨੂੰ ਸਿਰਫ਼ 35 ਸੀਟਾਂ ਹੀ ਮਿਲੀਆਂ। ਦਸ […]
ਬਿਹਾਰ ਚੋਣਾਂ : ਐਨਡੀਏ ਨੇ ਕੀਤਾ ਖੇਲਾ, ਵੱਡੀ ਜਿੱਤ ਦਰਜ Read More »









