ਲੁਧਿਆਣਾ ਵਿਖੇ ਗਰਨੇਡ ਸਣੇ ਵਿਅਕਤੀ ਗ੍ਰਿਫਤਾਰ
ਲੁਧਿਆਣਾ, 13 ਨਵੰਬਰ : ਲੁਧਿਆਣਾ ਪੁਲਿਸ ਨੇ ਇੱਕ ਵੱਡੀ ਸਾਜਿਸ ਨੂੰ ਨਾਕਾਮ ਬਣਾਉਂਦੇ ਹੋਏ 9 ਦੇ ਕਰੀਬ ਮੁਲਜ਼ਮਾਂ ਨੂੰ ਗਰਨੇਡ ਸਹਿਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮਾਮਲੇ ਦੀ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜਾਂਚ ਟੀਮਾਂ ਨੇ ਗ੍ਰਿਫਤਾਰ ਮੁਲਜ਼ਮਾਂ ਤੋਂ ਸਬੂਤ ਇਕੱਠੇ ਕਰਨ ਦੇ ਨਾਲ-ਨਾਲ ਸਾਜਿਸ ਦੇ ਹੋਰ ਅੰਗਾਂ ਦੀ ਪੁਸ਼ਟੀ ਕਰਨ ਲਈ […]
ਲੁਧਿਆਣਾ ਵਿਖੇ ਗਰਨੇਡ ਸਣੇ ਵਿਅਕਤੀ ਗ੍ਰਿਫਤਾਰ Read More »









