ਖਿਡਾਰੀਆਂ ਨੇ ਭਾਂਖਰ ਦੇ ਸਰਕਾਰੀ ਸਕੂਲ ਦਾ ਨਾਮ ਚਮਕਾਇਆ
ਪਟਿਆਲਾ , 30 ਨਵੰਬਰ : ਭਾਂਖਰ ਦੇ ਪੀਐਮ ਸ੍ਰੀ ਸਸਸਸ ਸਕੂਲ ਦੇ ਇੰਚਾਰਜ ਅਤੇ ਸਰੀਰਕ ਸਿੱਖਿਆ ਦੇ ਲੈਕਚਰਾਰ ਸ਼ਸ਼ੀਮਾਨ ਨੇ ਦੱਸਿਆ ਕਿ ਸਕੂਲ ਦੇ ਖਿਡਾਰੀਆਂ ਨੇ ਜ਼ਿਲਾ ਪੱਧਰ,ਸਟੇਟ ਪੱਧਰ,ਨੈਸ਼ਨਲ ਪੱਧਰ ‘ ਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਕੇ ਸਾਫਟਬਾਲ,ਬੇਸਬਾਲ ਤੇ ਐਥੇਲੈਟਿਕਸ ਵਿੱਚ ਸਕੂਲ ਦਾ ਨਾਮ ਚਮਕਾਇਆ ਹੈ। ਇੱਥੇ ਦੱਸਣਯੋਗ ਹੈ ਕੀ ਅਰਮਾਨ ਸਿੰਘ ਤੇ ਮਨਿੰੰਦਰ ਸਿੰਘ […]
ਖਿਡਾਰੀਆਂ ਨੇ ਭਾਂਖਰ ਦੇ ਸਰਕਾਰੀ ਸਕੂਲ ਦਾ ਨਾਮ ਚਮਕਾਇਆ Read More »









