ਹੋਲੀ ਮੌਕੇ ਚੰਡੀਗੜ੍ਹ ਵਿੱਚ ਬੰਬ ਧਮਕੀ ਨਾਲ ਹੜਕੰਪ, ਚਲਾਇਆ ਤਲਾਸ਼ੀ ਅਭਿਆਨ
ਚੰਡੀਗੜ੍ਹ, 2 ਮਾਰਚ : ਦੇਸ਼ ਅੰਦਰ ਇਕ ਪਾਸੇ ਜਿਥੇ ਹੋਲੀ ਦੇ ਤਿਉਹਾਰ ਨੂੰ ਲੈ ਕੇ ਤਿਆਰੀਆਂ ਚਲ ਰਹੀਆਂ ਹਨ, ਉਥੇ ਦੂਸਰੇ ਪਾਸੇ ਚੰਡੀਗੜ ਵਿੱਚ ਬੰਬ ਧਮਕੀ ਭਰਾ ਈਮੇਲ ਆਉਣ ਕਾਰਨ ਸੁਰੱਖਿਆ ਏਜੰਸੀਆਂ ਅਲਰਟ ਮੋਡ ’ਤੇ ਆ ਗਈਆਂ, ਜਿਸ ਕਾਰਨ ਜਾਂਚ ਏਜੰਸੀਆਂ ਵਲੋ ਤਲਾਸ਼ੀ ਅਭਿਆਨ ਵੀ ਚਲਾਇਆ ਜਾ ਰਿਹਾ ਹੈ। ਜਾਣਕਾਰੀ ਦੇ ਅਨੁਸਾਰ ਧਮਕੀ ਤੋ ਬਾਅਦ […]
ਹੋਲੀ ਮੌਕੇ ਚੰਡੀਗੜ੍ਹ ਵਿੱਚ ਬੰਬ ਧਮਕੀ ਨਾਲ ਹੜਕੰਪ, ਚਲਾਇਆ ਤਲਾਸ਼ੀ ਅਭਿਆਨ Read More »









