ਸਿਹਤ ਮੰਤਰੀ ਵੱਲੋਂ ਨੈਸ਼ਨਲ ਮਿਡਵਾਈਫਰੀ ਟਰੇਨਿੰਗ ਇੰਸਟੀਚਿਊਟ (ਐਨ.ਐਮ.ਟੀ.ਆਈ.) ਦਾ ਦੌਰਾ
ਨੈਸ਼ਨਲ ਮਿਡਵਾਈਫ ਐਜੂਕੇਟਰਜ਼ ਦੀ ਸਿਖਲਾਈ ਲਈ ਮਿਡਵਾਈਫਰੀ ਵਰਚੁਅਲ ਰਿਐਲਿਟੀ ਸਿਮੂਲੇਸ਼ਨ ਲੈਬ ਦਾ ਜਾਇਜ਼ਾ -ਪਟਿਆਲਾ ਦੀ ਇੰਸਟੀਚਿਊਟ ਮਿਡਵਾਈਫਰੀ ਐਜੂਕੇਟਰਜ਼ ਦੇ ਕਾਡਰ ਨੂੰ ਸਿਖਲਾਈ ਦੇਣ ਵਾਲੀ ਦੇਸ਼ ਦੀ ਤੀਜੀ ਸੰਸਥਾ ਪਟਿਆਲਾ, 28 ਜੂਨ: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਨੈਸ਼ਨਲ ਮਿਡਵਾਈਫਰੀ ਟਰੇਨਿੰਗ ਇੰਸਟੀਚਿਊਟ (ਐਨ.ਐਮ.ਟੀ.ਆਈ.) ਪਟਿਆਲਾ ਦਾ ਦੌਰਾ ਕੀਤਾ ਅਤੇ ਨੈਸ਼ਨਲ ਮਿਡਵਾਈਫ ਐਜੂਕੇਟਰਜ਼ (ਐਨ.ਐਮ.ਈ.) ਦੀ ਸਿਖਲਾਈ […]
ਸਿਹਤ ਮੰਤਰੀ ਵੱਲੋਂ ਨੈਸ਼ਨਲ ਮਿਡਵਾਈਫਰੀ ਟਰੇਨਿੰਗ ਇੰਸਟੀਚਿਊਟ (ਐਨ.ਐਮ.ਟੀ.ਆਈ.) ਦਾ ਦੌਰਾ Read More »








