ਅਮਰੀਕਾ-ਇਰਾਨ ਜੰਗਬੰਦੀ ‘ਤੇ ਭਾਰਤ ਦਾ ਸਵਾਗਤ, ਸ਼ਾਂਤੀ ਲਈ ਗੱਲਬਾਤ ‘ਤੇ ਜ਼ੋਰ
ਨਵੀਂ ਦਿੱਲੀ, 8 ਅਪ੍ਰੈਲ 2026 : ਪੱਛਮੀ ਏਸ਼ੀਆ ਵਿੱਚ ਤਣਾਅ ਘਟਾਉਣ ਵੱਲ ਇੱਕ ਮਹੱਤਵਪੂਰਨ ਕਦਮ ਦੇ ਤੌਰ ‘ਤੇ ਇੰਡੀਆ ਨੇ ਅਮਰੀਕਾ ਤੇ ਇਰਾਨ ਦਰਮਿਆਨ ਹੋਈ ਜੰਗਬੰਦੀ ਦਾ ਸਵਾਗਤ ਕੀਤਾ ਹੈ ਅਤੇ ਇਸਨੂੰ ਖੇਤਰ ਵਿੱਚ ਸਥਿਰਤਾ ਲਈ ਸਕਾਰਾਤਮਕ ਸੰਕੇਤ ਕਰਾਰ ਦਿੱਤਾ ਹੈ। ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਵਿਕਾਸ ਪੱਛਮੀ ਏਸ਼ੀਆ ਵਿੱਚ ਲੰਬੇ ਸਮੇਂ […]
ਅਮਰੀਕਾ-ਇਰਾਨ ਜੰਗਬੰਦੀ ‘ਤੇ ਭਾਰਤ ਦਾ ਸਵਾਗਤ, ਸ਼ਾਂਤੀ ਲਈ ਗੱਲਬਾਤ ‘ਤੇ ਜ਼ੋਰ Read More »









