ਪਾਵਰਕਾਮ ਦੀ ਪਟਿਆਲਾ ਮਾਡਲ ਟਾਊਨ ਡਿਵੀਜ਼ਨ ਇੰਜੀ: ਸੁਖਚੈਨ ਕੌਰ ਐਸ.ਡੀ.ਓ. ਵਜੋਂ ਤਾਇਨਾਤ
ਪਟਿਆਲਾ 2 ਮਾਰਚ,2026 – ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਨ ਦੱਖਣ ਜੋਨ ਅਧੀਨ ਪਟਿਆਲਾ ਸਥਿਤ ਮਾਡਲ ਟਾਊਨ ਸਬ ਡਿਵੀਜ਼ਨ ਇੱਕ ਅਜਿਹਾ ਮਿਸਾਲੀ ਪ੍ਰਸ਼ਾਸਕੀ ਕੇਂਦਰ ਹੈ, ਜਿੱਥੇ ਵੱਡੀ ਗਿਣਤੀ ਵਿੱਚ ਮਹਿਲਾ ਅਧਿਕਾਰੀ ਅਤੇ ਕਰਮਚਾਰੀ ਬਿਜਲੀ ਖਪਤਕਾਰਾਂ ਦੀ ਸੇਵਾ ਵਿੱਚ ਨਿਸ਼ਠਾ, ਸਮਰਪਣ ਅਤੇ ਦ੍ਰਿੜਤਾ ਨਾਲ ਸਮਰਪਿਤ ਹਨ। ਇਹ ਸਬ ਡਿਵੀਜ਼ਨ ਨਾ ਕੇਵਲ ਕਾਰਗੁਜ਼ਾਰੀ ਵਿੱਚ ਅੱਗੇ ਹੈ, […]
ਪਾਵਰਕਾਮ ਦੀ ਪਟਿਆਲਾ ਮਾਡਲ ਟਾਊਨ ਡਿਵੀਜ਼ਨ ਇੰਜੀ: ਸੁਖਚੈਨ ਕੌਰ ਐਸ.ਡੀ.ਓ. ਵਜੋਂ ਤਾਇਨਾਤ Read More »









