ਹਰਿਆਣਾ ਦਾ ਸਿਵਲ ਹਸਪਤਾਲ ਹੁਣ 300 ਬਿਸਤਰਿਆਂ ਨਾਲ ਹੋਵੇਗਾ ਅਪਗ੍ਰੇਡ
ਚੰਡੀਗੜ੍ਹ, 13 ਜੂਨ 2026 : ਹਰਿਆਣਾ ਦਾ ਸਿਵਲ ਹਸਪਤਾਲ ਹੁਣ ਜਲਦ ਹੀ 300 ਬਿਸਤਰਿਆਂ ਨਾਲ ਅਪਗ੍ਰੇਡ ਹੋਣ ਜਾ ਰਿਹਾ ਹੈ, ਜਿਸਨੂੰ ਲੈ ਕੇ ਸਰਕਾਰ ਨੇ ਮੰਜੂਰੀ ਵੀ ਦੇ ਦਿਤੀ ਹੈ। ਜਾਣਕਾਰੀ ਅਨੁਸਾਰ ਸਰਕਾਰ ਨੇ ਦੋ ਮਹੱਤਵਪੂਰਨ ਫੈਸਲਿਆਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਤਹਿਤ ਸੋਨੀਪਤ ਦੇ 200 ਬਿਸਤਰਿਆਂ ਵਾਲੇ ਸਿਵਲ ਹਸਪਤਾਲ ਦੀ ਸਮਰੱਥਾ ਵਧਾ ਕੇ 300 […]
ਹਰਿਆਣਾ ਦਾ ਸਿਵਲ ਹਸਪਤਾਲ ਹੁਣ 300 ਬਿਸਤਰਿਆਂ ਨਾਲ ਹੋਵੇਗਾ ਅਪਗ੍ਰੇਡ Read More »








