ਅਮਰੀਕਾ ਨੇ ਆਪਣੇ ਨਾਗਰਿਕਾਂ ਕਈ ਦੇਸ਼ਾਂ ਨੂੰ ਤੁਰੰਤ ਛੱਡਣ ਦੀ ਦਿੱਤੀ ਹਦਾਇਤ
ਦਿੱਲੀ, 3 ਮਾਰਚ : ਅਮਰੀਕਾ ਅਤੇ ਇਰਾਨ ਵਿਚਾਲੇ ਇਸ ਸਮੇ ਯੁੱਧ ਵਰਗੇ ਹਾਲਾਤ ਪੈਦਾ ਹੋਏ ਪਏ ਹਨ, ਜਿਸ ਕਾਰਨ ਦੋਵੇ ਪਾਸਿਓ ਇਕ ਦੂਸਰੇ ਦੇ ਠਿਕਾਣਿਆਂ ਉਪਰ ਹਮਲੇ ਕੀਤੇ ਜਾ ਰਹੇ ਹਨ ਅਤੇ ਇਸ ਨਾਲ ਲੋਕਾਂ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਹੁਣ ਤਾਜਾ ਮਾਮਲੇ ਵਿਚ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਕਈ ਦੇਸ਼ਾਂ ਨੂੰ ਤੁਰੰਤ ਛੱਡਣ […]
ਅਮਰੀਕਾ ਨੇ ਆਪਣੇ ਨਾਗਰਿਕਾਂ ਕਈ ਦੇਸ਼ਾਂ ਨੂੰ ਤੁਰੰਤ ਛੱਡਣ ਦੀ ਦਿੱਤੀ ਹਦਾਇਤ Read More »









