ਆਕਾਸ਼ ਐਜੂਕੇਸ਼ਨ ਨੇ ਭਾਰਤੀ ਫੌਜ ਦੇ ਜਵਾਨਾਂ ਦੀ ਭਲਾਈ ਲਈ ਭਾਰਤੀ ਫੌਜ ਨਾਲ ਐਮਓਯੂ ਸਾਈਨ ਕੀਤਾ
ਪਟਿਆਲਾ, 9 ਅਪ੍ਰੈਲ : ਆਕਾਸ਼ ਐਜੂਕੇਸ਼ਨ ਨੇ ਭਾਰਤੀ ਫੌਜ ਦੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਭਾਰਤੀ ਫੌਜ ਨਾਲ ਐਮਓਯੂ ਸਾਈਨ ਕੀਤਾ ਹੈ , ਜਿਸ ਵਿੱਚ ਸੇਵਾ ਨਿਭਾ ਰਹੇ ਕਰਮਚਾਰੀ, ਸੇਵਾਮੁਕਤ ਕਰਮਚਾਰੀ, ਬਹਾਦਰੀ ਪੁਰਸਕਾਰ ਜੇਤੂ, ਅਪਾਹਜ ਕਰਮਚਾਰੀ ਅਤੇ ਡਿਊਟੀ ਦੌਰਾਨ ਸ਼ਹੀਦ ਹੋਏ ਕਰਮਚਾਰੀਆਂ ਦੇ ਪਰਿਵਾਰ ਸ਼ਾਮਲ ਹਨ। ਵੀਰਵਾਰ ਨੂੰ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ […]
ਆਕਾਸ਼ ਐਜੂਕੇਸ਼ਨ ਨੇ ਭਾਰਤੀ ਫੌਜ ਦੇ ਜਵਾਨਾਂ ਦੀ ਭਲਾਈ ਲਈ ਭਾਰਤੀ ਫੌਜ ਨਾਲ ਐਮਓਯੂ ਸਾਈਨ ਕੀਤਾ Read More »









