ਬਲੱਡ ਪ੍ਰੈਸ਼ਰ ਦੀ ਕਰਵਾਈ ਜਾਵੇ ਨਿਯਮਤ ਜਾਂਚ – ਡਾ.ਸ਼ੈਲੀ ਜੇਤਲੀ
ਪਟਿਆਲਾ 18 ਮਈ : ਸਿਵਲ ਸਰਜਨ ਪਟਿਆਲਾ ਡਾ.ਸ਼ੈਲੀ ਜੇਤਲੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਟਿਆਲਾ ਜਿਲ੍ਹੇ ਦੇ ਸਮੂਹ ਪੀਐਚਸੀਜ ਅਧੀਨ ਆਉਂਦੇ ਸਿਹਤ ਕੇਂਦਰਾਂ ਵਿੱਚ ਵਿਸ਼ਵ ਹਾਈਪਰਟੈਂਸ਼ਨ ਦਿਵਸ ਮਨਾਇਆ ਗਿਆ। ਇਸ ਸਬੰਧ ਵਿੱਚ ਅਵੇਅਰਨੈਸ ਸੈਸ਼ਨ ਲਗਾ ਕੇ ਆਮ ਪਬਲਿਕ ਨੂੰ ਜਾਗਰੂਕ ਕੀਤਾ ਗਿਆ।ਇਸ ਮੌਕੇ ਸਿਵਲ ਸਰਜਨ ਨੇ ਦੱਸਿਆ ਕਿ ਹਾਈਪਰਟੈਂਸ਼ਨ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਮੁੱਖ […]
ਬਲੱਡ ਪ੍ਰੈਸ਼ਰ ਦੀ ਕਰਵਾਈ ਜਾਵੇ ਨਿਯਮਤ ਜਾਂਚ – ਡਾ.ਸ਼ੈਲੀ ਜੇਤਲੀ Read More »









