Popular

darjling

ਦਾਰਜੀਲਿੰਗ ਵਿਚ ਭਾਰੀ ਮੀਂਹ ਦਾ ਕਹਿਰ: 17 ਦੀ ਮੌਤ

ਦਿੱਲੀ, 5 ਅਕਤੂਬਰ : ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ਵਿਚ ਲਗਾਤਾਰ ਹੋ ਰਹੇ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਸ਼ਨੀਵਾਰ ਦੇਰ ਰਾਤ ਮਿਰਿਕ ਖੇਤਰ ਦੇ ਕਈ ਹਿੱਸਿਆਂ ਵਿਚ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 17 ਲੋਕਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ। ਮਿਰਿਕ–ਸੁਖੀਆਪੋਖਰੀ ਸੜਕ ’ਤੇ ਮਿੱਟੀ ਖਿਸਕਣ ਨਾਲ ਆਵਾਜਾਈ ਪੂਰੀ ਤਰ੍ਹਾਂ […]

ਦਾਰਜੀਲਿੰਗ ਵਿਚ ਭਾਰੀ ਮੀਂਹ ਦਾ ਕਹਿਰ: 17 ਦੀ ਮੌਤ Read More »

accident

ਕੋਚਿੰਗ ਸੈਂਟਰ ਵਿਚ ਭਿਆਨਕ ਧਮਾਕਾ, ਦੋ ਦੀ ਮੌਤ

ਦਿੱਲੀ, 4 ਅਕਤੂਬਰ : ਫਰੂਖਾਬਾਦ ਦੇ ਸਤਾਨਪੁਰ ਮੰਡੀ ਰੋਡ ‘ਤੇ ਸਥਿਤ ਸਨ ਕਲਾਸਜ਼ ਲਾਇਬ੍ਰੇਰੀ ਅਤੇ ਕੋਚਿੰਗ ਸੈਂਟਰ ਵਿੱਚ ਸ਼ਨੀਵਾਰ ਦੁਪਹਿਰ ਇੱਕ ਵੱਡਾ ਧਮਾਕਾ ਹੋਇਆ। ਇਸ ਕੋਚਿੰਗ ਸੈਂਟਰ ਦੇ ਨੇੜੇ ਹੀ ਕਟਿਆਰ ਕੋਲਡ ਸਟੋਰੇਜ ਹੈ। ਧਮਾਕਾ ਕਰੀਬ ਦੁਪਹਿਰ 3:30 ਵਜੇ ਹੋਇਆ, ਜਿਸ ਦੀ ਗੂੰਜ ਨਾਲ ਆਲੇ-ਦੁਆਲੇ ਦਾ ਇਲਾਕਾ ਦਹਿਸ਼ਤ ਨਾਲ ਕੰਬ ਉਠਿਆ। ਘਟਨਾ ਵੇਲੇ ਕਲਾਸ ਚੱਲ

ਕੋਚਿੰਗ ਸੈਂਟਰ ਵਿਚ ਭਿਆਨਕ ਧਮਾਕਾ, ਦੋ ਦੀ ਮੌਤ Read More »

crime

ਅਮਰੀਕਾ ਵਿਚ ਭਾਰਤੀ ਵਿਦਿਆਰਥੀ ਦੀ ਗੋਲੀ ਮਾਰਕੇ ਹੱਤਿਆ

ਨਵੀਂ ਦਿੱਲੀ: ਅਮਰੀਕਾ ਦੇ ਡੱਲਾਸ ਸ਼ਹਿਰ ਵਿੱਚ ਇੱਕ 27 ਸਾਲਾ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਹੈਦਰਾਬਾਦ ਦੇ ਰਹਿਣ ਵਾਲੇ ਚੰਦਰਸ਼ੇਖਰ ਪੋਲ ਵਜੋਂ ਹੋਈ ਹੈ। ਚੰਦਰਸ਼ੇਖਰ ਬੀਤੀ ਰਾਤ ਡੱਲਾਸ ਦੇ ਇੱਕ ਗੈਸ ਸਟੇਸ਼ਨ ‘ਤੇ ਪਾਰਟ-ਟਾਈਮ ਕੰਮ ਕਰ ਰਿਹਾ ਸੀ, ਜਦੋਂ ਇੱਕ ਅਣਪਛਾਤੇ ਹਥਿਆਰਬੰਦ ਵਿਅਕਤੀ ਨੇ

ਅਮਰੀਕਾ ਵਿਚ ਭਾਰਤੀ ਵਿਦਿਆਰਥੀ ਦੀ ਗੋਲੀ ਮਾਰਕੇ ਹੱਤਿਆ Read More »

mayour-1

ਬੰਗਾਲੀ ਸਭਾ ਵੱਲੋਂ ਕਰਵਾਈ ਦੁਰਗਾ ਅਸ਼ਟਮੀ ਪੂਜਾ ਵਿੱਚ ਮੇਅਰ ਨੇ ਲਗਵਾਈ ਹਾਜਰੀ

ਪਟਿਆਲਾ, 4 ਅਕਤੂਬਰ – ਪਟਿਆਲਾ ਸ਼ਹਿਰ ਦੇ ਮਾਲਵਾ ਕਲੋਨੀ ਵਿਖੇ ਬੰਗਾਲੀ ਸਭਾ ਵੱਲੋਂ ਸ਼ਾਨਦਾਰ ਢੰਗ ਨਾਲ ਦੁਰਗਾ ਅਸ਼ਟਮੀ ਪੂਜਾ ਦਾ ਆਯੋਜਨ ਕੀਤਾ ਗਿਆ। ਇਸ ਧਾਰਮਿਕ ਸਮਾਗਮ ਵਿੱਚ ਪਟਿਆਲਾ ਨਗਰ ਨਿਗਮ ਦੇ ਮੇਅਰ ਸ਼੍ਰੀ ਕੁੰਦਨ ਗੋਗੀਆ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਬੰਗਾਲੀ ਸਭਾ ਦੇ ਮੈਂਬਰਾਂ ਅਤੇ ਮਹਿਲਾ ਮੰਡਲ ਨੇ ਮਾਤਾ ਦੁਰਗਾ ਦੀ ਵਿਧੀ-ਵਿਧਾਨ

ਬੰਗਾਲੀ ਸਭਾ ਵੱਲੋਂ ਕਰਵਾਈ ਦੁਰਗਾ ਅਸ਼ਟਮੀ ਪੂਜਾ ਵਿੱਚ ਮੇਅਰ ਨੇ ਲਗਵਾਈ ਹਾਜਰੀ Read More »

master

ਅਧਿਆਪਕ ਗੁਰਦੇਵ ਸਿੰਘ ਸਨੌਰ ਦੀ ਸਟੇਟ ਅਵਾਰਡ ਲਈ ਚੋਣ

ਪਟਿਆਲਾ, 4 ਅਕਤੂਬਰ 2025 : ਅਧਿਆਪਕ ਗੁਰਦੇਵ ਸਿੰਘ ਸਨੌਰ ਨੂੰ ਸਟੇਟ ਐਵਾਰਡ ਲਈ ਚੁਣਿਆ ਗਿਆ ਹੈ। ਜਿਲਾ ਪਟਿਆਲਾ ਦੇ ਸਿੱਖਿਆ ਬਲਾਕ ਭੁਨਰਹੇੜੀ- 2 ਦੀ ਮਾਣਮੱਤੀ ਸ਼ਖਸੀਅਤ, ਕਰਮਸ਼ੀਲ ਤੇ ਅਣਥੱਕ ਅਧਿਆਪਕ ਗੁਰਦੇਵ ਸਿੰਘ ਨੂੰ ਸਟੇਟ ਐਵਾਰਡ ਲਈ ਚੁਣੇ ਜਾਣ ਤੇ ਪਟਿਆਲਾ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀਆਂ ਅਤੇ ਅਧਿਆਪਕਾਂ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਤੇ ਅਧਿਆਪਕ

ਅਧਿਆਪਕ ਗੁਰਦੇਵ ਸਿੰਘ ਸਨੌਰ ਦੀ ਸਟੇਟ ਅਵਾਰਡ ਲਈ ਚੋਣ Read More »

accident

ਭਿਆਨਕ ਸੜਕ ਹਾਦਸੇ ਵਿਚ ਗਈਆਂ ਤਿੰਨ ਜਾਨਾਂ

ਅੰਮ੍ਰਿਤਸਰ, 4 ਅਕਤੂਬਰ : ਅਜਨਾਲਾ ਬਾਈਪਾਸ ਫਲਾਈਓਵਰ ਦੇ ਨੇੜੇ ਰਾਮ ਤੀਰਥ ਰੋਡ ’ਤੇ ਸ਼ੁੱਕਰਵਾਰ ਰਾਤ ਵਾਪਰੇ ਸੜਕ ਹਾਦਸੇ ਵਿੱਚ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਇਹ ਹਾਦਸਾ ਅਚਾਨਕ ਪਿੱਛੇ ਮੁੜ ਰਹੇ ਟਰੱਕ ਹੇਠਾਂ ਆਉਣ ਕਾਰਨ ਵਾਪਰਿਆ। ਮੌਤ ਵਾਲੇ ਪੀੜਤਾਂ ਵਿੱਚ ਸੰਨੀ (27), ਰਮਨ (22) ਜੋ ਵਾਸੀ ਨਹਿਰੂ ਕਲੋਨੀਥ

ਭਿਆਨਕ ਸੜਕ ਹਾਦਸੇ ਵਿਚ ਗਈਆਂ ਤਿੰਨ ਜਾਨਾਂ Read More »

crime

ਮਨੀਪੁਰ: ਪਾਬੰਦੀਸ਼ੁਦਾ ਸੰਗਠਨਾਂ ਨਾਲ ਸਬੰਧਤ 10 ਦਹਿਸ਼ਤਗਰਦ ਗ੍ਰਿਫਤਾਰ

ਦਿੱਲੀ, 4 ਅਕਤੂਬਰ : ਸੁਰੱਖਿਆ ਬਲਾਂ ਨੇ ਮਨੀਪੁਰ ਦੇ ਥੌਬਲ ਅਤੇ ਇੰਫਾਲ ਪੱਛਮੀ ਜ਼ਿਲ੍ਹਿਆਂ ਵਿੱਚੋਂ ਵੱਖ-ਵੱਖ ਪਾਬੰਦੀਸ਼ੁਦਾ ਸੰਗਠਨਾਂ ਨਾਲ ਸਬੰਧਤ ਦਸ ਦਹਿਸ਼ਤਗਰਦਾਂ ਨੂੰ ਕਾਬੂ ਕੀਤਾ ਹੈ। ਇਹ ਗ੍ਰਿਫਤਾਰੀਆਂ ਸ਼ੁੱਕਰਵਾਰ ਰਾਤ ਅਤੇ ਅੱਜ ਕੀਤੀਆਂ ਗਈਆਂ, ਜਿਵੇਂ ਕਿ ਪੁਲਿਸ ਅਧਿਕਾਰੀਆਂ ਨੇ ਸਾਂਝਾ ਕੀਤਾ। ਇੱਕ ਪੁਲਿਸ ਅਧਿਕਾਰੀ ਦੇ ਅਨੁਸਾਰ, ਕਾਂਗਲੀਪਾਕ ਕਮਿਊਨਿਸਟ ਪਾਰਟੀ (ਅਪੁਨਬਾ) ਦੀ ਇੱਕ ਔਰਤ ਮੈਂਬਰ ਸਮੇਤ

ਮਨੀਪੁਰ: ਪਾਬੰਦੀਸ਼ੁਦਾ ਸੰਗਠਨਾਂ ਨਾਲ ਸਬੰਧਤ 10 ਦਹਿਸ਼ਤਗਰਦ ਗ੍ਰਿਫਤਾਰ Read More »

worker

ਸਿੰਗਾਪੁਰ ਵਿੱਚ ਦੋ ਭਾਰਤੀ ਸੈਲਾਨੀਆਂ ਨੂੰ ਸੁਣਾਈ ਸਜ਼ਾ

ਦਿੱਲੀ, 4 ਅਕਤੂਬਰ 20025 : ਸਿੰਗਾਪੁਰ ਦੀ ਅਦਾਲਤ ਨੇ ਦੋ ਭਾਰਤੀ ਸੈਲਾਨੀਆਂ ਨੂੰ ਸੈਕਸ ਵਰਕਰਾਂ ਨਾਲ ਲੁੱਟ ਅਤੇ ਹਿੰਸਾ ਕਰਨ ਦੇ ਦੋਸ਼ਾਂ ਹੇਠ ਪੰਜ ਸਾਲ ਅਤੇ ਇੱਕ ਮਹੀਨੇ ਦੀ ਕੈਦ, ਨਾਲ ਹੀ ਕੌੜੇ ਮਾਰਨ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ ਦੋਸ਼ੀ 23 ਸਾਲਾ ਅਰੋਕਿਆਸਾਮੀ ਡੇਸਨ ਅਤੇ 27 ਸਾਲਾ ਰਾਜੇਂਦਰਨ ਮੇਇਲਾਰਸਨ ਹਨ, ਜਿਨ੍ਹਾਂ ਨੂੰ ਕੁੱਟਮਾਰ ਅਤੇ

ਸਿੰਗਾਪੁਰ ਵਿੱਚ ਦੋ ਭਾਰਤੀ ਸੈਲਾਨੀਆਂ ਨੂੰ ਸੁਣਾਈ ਸਜ਼ਾ Read More »

modi

ਪੀ.ਐੱਮ.-ਸੇਤੂ ਨਾਲ ਬਿਹਾਰ ਨੂੰ ਮਿਲੇਗਾ ਨਵਾਂ ਰੁਜ਼ਗਾਰ ਮਾਡਲ : ਮੋਦੀ

ਦਿੱਲੀ, 4 ਅਕਤੂਬਰ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਬਿਹਾਰ ਵਿਚ 62,000 ਕਰੋੜ ਰੁਪਏ ਤੋਂ ਵੱਧ ਦੀਆਂ ਵਿਕਾਸ ਯੋਜਨਾਵਾਂ ਦਾ ਸ਼ੁਭ ਆਰੰਭ ਕੀਤਾ। ਇਹ ਪਹਿਲਕਦਮੀਆਂ ਮੁੱਖ ਤੌਰ ’ਤੇ ਨੌਜਵਾਨ ਪੀੜ੍ਹੀ ਦੀ ਸਕਿੱਲਿੰਗ ਤੇ ਰੁਜ਼ਗਾਰ ਸਿਰਜਣਾ ’ਤੇ ਕੇਂਦ੍ਰਿਤ ਹਨ। ਇਸ ਮੌਕੇ ’ਤੇ ਮੋਦੀ ਨੇ ਪ੍ਰਧਾਨ ਮੰਤਰੀ ਸੇਤੂ ਯੋਜਨਾ (PM-SETU) ਦੀ ਸ਼ੁਰੂਆਤ ਕੀਤੀ

ਪੀ.ਐੱਮ.-ਸੇਤੂ ਨਾਲ ਬਿਹਾਰ ਨੂੰ ਮਿਲੇਗਾ ਨਵਾਂ ਰੁਜ਼ਗਾਰ ਮਾਡਲ : ਮੋਦੀ Read More »

gaza

ਟਰੰਪ ਦੀ ਚੇਤਾਵਨੀ : ਹਮਾਸ ਗਾਜ਼ਾ ਛੱਡਣ ਲਈ ਰਾਜ਼ੀ

ਦਿੱਲੀ, 4 ਅਕਤੂਬਰ 2025 : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦਿੱਤੀ ਗਈ ਚੇਤਾਵਨੀ ਤੋਂ ਬਾਅਦ ਹਮਾਸ ਨੇ ਗਾਜ਼ਾ ’ਤੇ ਆਪਣਾ ਕਬਜ਼ਾ ਛੱਡਣ ਲਈ ਸਹਿਮਤੀ ਜਤਾ ਦਿੱਤੀ ਹੈ। ਹਮਾਸ ਨੇ ਕਿਹਾ ਹੈ ਕਿ ਉਹ ਟਰੰਪ ਦੇ ਕਹੇ ਅਨੁਸਾਰ ਸਾਰੇ ਬੰਦੀਆਂ ਨੂੰ ਰਿਹਾਅ ਕਰਨ ਲਈ ਤਿਆਰ ਹੈ। ਹਾਲਾਂਕਿ, ਉਸ ਨੇ ਇਹ ਵੀ ਸਾਫ਼ ਕੀਤਾ ਕਿ ਸ਼ਾਂਤੀ ਸਮਝੌਤੇ

ਟਰੰਪ ਦੀ ਚੇਤਾਵਨੀ : ਹਮਾਸ ਗਾਜ਼ਾ ਛੱਡਣ ਲਈ ਰਾਜ਼ੀ Read More »

Scroll to Top