ਜੀ7 ਬੈਠਕ ਦੌਰਾਨ ਜੈਸ਼ੰਕਰ ਤੇ ਅਨੀਤਾ ਆਨੰਦ ਵਿਚਾਲੇ ਹੋਈ ਗੱਲਬਾਤ
ਦਿੱਲੀ, 12 ਨਵੰਬਰ 2025 : ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕੈਨੇਡਾ ਦੀ ਵਿਦੇਸ਼ ਮੰਤਰੀ ਆਨੰਦ ਨੂੰ ਜੀ7 ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਲਈ ਵਧਾਈ ਦਿੱਤੀ । ਜਿਕਰਯੋਗ ਹੈ ਕਿ ਐਸ ਜੈਸੰਕਰ ਨੇ ਨਿਆਗਰਾ ਵਿੱਚ ਹੋਈ ਜੀ7 ਵਿਦੇਸ਼ ਮੰਤਰੀਆਂ ਦੀ ਬੈਠਕ ਦੌਰਾਨ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ […]
ਜੀ7 ਬੈਠਕ ਦੌਰਾਨ ਜੈਸ਼ੰਕਰ ਤੇ ਅਨੀਤਾ ਆਨੰਦ ਵਿਚਾਲੇ ਹੋਈ ਗੱਲਬਾਤ Read More »









