ਮੋਦੀ ਕਾਲਜ ਵਿਖੇ ਯੂਨੀਅਨ ਬਜਟ 2026 ’ਤੇ ਪੈਨਲ ਚਰਚਾ ਦਾ ਆਯੋਜਨ
ਪਟਿਆਲਾ, 7 ਫਰਵਰੀ : ਅੱਜ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਅਰਥ ਸ਼ਾਸਤਰ ਵਿਭਾਗ ਵੱਲੋਂ ਯੂਨੀਅਨ ਬਜਟ 2026 ’ਤੇ ਇੱਕ ਵਿਸ਼ੇਸ਼ ਪੈਨਲ ਚਰਚਾ ਦਾ ਆਯੋਜਨ ਕੀਤਾ ਗਿਆ ਜਿਸਦਾ ਉਦੇਸ਼ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ 2026 ਵਿੱਤੀ ਵਰੇ ਦੇ ਬਜਟ ਦੇ ਵਿਸ਼ਲੇਸ਼ਣ ਰਾਹੀਂ ਵਿਆਪਕ ਆਰਥਿਕ ਪ੍ਰਭਾਵਾਂ, ਕਰ ਪ੍ਰਣਾਲੀ, ਨਿਵੇਸ਼ ਖੇਤਰਾਂ, ਉਦਯੋਗਕ ਪ੍ਰਭਾਵਾਂ ਤੇ ਭਵਿੱਖਮੁਖੀ ਸੰਭਾਵਨਾਵਾਂ ਪ੍ਰਤੀ ਸੂਝ […]
ਮੋਦੀ ਕਾਲਜ ਵਿਖੇ ਯੂਨੀਅਨ ਬਜਟ 2026 ’ਤੇ ਪੈਨਲ ਚਰਚਾ ਦਾ ਆਯੋਜਨ Read More »









