ਦੇਸ਼

army

ਛੱਤੀਸਗੜ ਦੇ ਕਾਂਕੇਰ ਜਿਲੇ ਵਿਚ ਹੋਇਆ ਆਈਈਡੀ ਧਮਾਕਾ, ਜਵਾਨ ਹੋਏ ਜਖਮੀ

ਕਾਂਕੇਰ, 2 ਮਈ 2026 : ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਵਿੱਚ ਇਕ ਆਈਈਡੀ ਧਮਾਕਾ ਹੋਇਆ ਹੋਇਆ ਹੈ, ਜਿਸ ਵਿਚ ਕੁੱਝ ਜਵਾਨਾ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਆਈਈਡੀ ਧਮਾਕੇ ਦੌਰਾਨ ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ) ਦੇ ਤਿੰਨ ਜਵਾਨ ਜ਼ਖਮੀ ਹੋ ਗਏ। ਇਹ ਘਟਨਾ ਛੋਟੇਬੇਠੀਆ ਥਾਣਾ ਖੇਤਰ ਦੇ ਘਣੇ ਜੰਗਲਾਂ ਵਿੱਚ ਵਾਪਰੀ, ਜੋ […]

ਛੱਤੀਸਗੜ ਦੇ ਕਾਂਕੇਰ ਜਿਲੇ ਵਿਚ ਹੋਇਆ ਆਈਈਡੀ ਧਮਾਕਾ, ਜਵਾਨ ਹੋਏ ਜਖਮੀ Read More »

sandeep

ਰਾਜ ਸਭਾ ਮੈਬਰ ਸੰਦੀਪ ਪਾਠਕ ਦੀਆਂ ਵਧੀਆਂ ਮੁਸ਼ਕਲਾਂ : ਐਫਆਈਆਰ ਦਰਜ

ਚੰਡੀਗੜ੍ਹ, 02 ਮਈ 2026 : ਬੀਤੇ ਦਿਨੀ ਆਪ ਪਾਰਟੀ ਨੂੰ ਛੱਡਕੇ ਭਾਜਪਾ ਵਿਚ ਗਏ ਰਾਜ ਸਭਾ ਮੈਬਰ ਸੰਦੀਪ ਪਾਠਕ ਦੀਆਂ ਮੁਸਕਲਾਂ ਵਧਦੀਆਂ ਜਾ ਰਹੀਆਂ ਹਨ। ਹੁਣ ਤਾਜਾ ਮਾਮਲੇ ਵਿਚ ਸੰਦੀਪ ਪਾਠਕ ਵਿਰੁੱਧ ਪੰਜਾਬ ਪੁਲੀਸ ਨੇ ਸੂਬੇ ਦੇ ਦੋ ਵੱਖ-ਵੱਖ ਜ਼ਿਲ੍ਹਿਆਂ ਵਿੱਚ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਦੋ ਐਫ.ਆਈ.ਆਰ. (FIRs) ਦਰਜ ਕੀਤੀਆਂ ਹਨ। ਸਰਕਾਰੀ ਸੂਤਰਾਂ ਅਨੁਸਾਰ ਪਾਠਕ ਦੀ

ਰਾਜ ਸਭਾ ਮੈਬਰ ਸੰਦੀਪ ਪਾਠਕ ਦੀਆਂ ਵਧੀਆਂ ਮੁਸ਼ਕਲਾਂ : ਐਫਆਈਆਰ ਦਰਜ Read More »

court

ਚੋਣਾਂ : ਸੁਪਰੀਮ ਕੋਰਟ ਨੇ ਟੀਐਮਸੀ ਨੂੰ ਦਖਲ ਦੇਣ ਤੋ ਕੀਤਾ ਇਨਕਾਰ

ਨਵੀਂ ਦਿੱਲੀ/ਕੋਲਕਾਤਾ, 02 ਮਈ 2026: ਜਿਥੇ ਇਕ ਪਾਸੇ ਪੱਛਮੀ ਬੰਗਾਲ ਅੰਦਰ ਵਿਧਾਨ ਸਭਾ ਚੋਣਾਂ ਜੋਰਾਂ ਸੋਰਾਂ ਨਾਲ ਚਲ ਰਹੀਆਂ ਹਨ, ਉਥੇ ਹੁਣ ਸੁਪਰੀਮ ਕੋਰਟ ਨੇ ਟੀਐਮਸੀ ਨੂੰ ਵੱਡਾ ਝਟਕਾ ਦਿੰਦਿਆਂ ਇਕ ਪਟੀਸਨ ਵਿਚ ਦਖਲ ਦੇਣ ਤੋ ਇਨਕਾਰ ਕਰ ਦਿਤਾ ਹੈ। ਜਾਣਕਾਰੀ ਅਨੁਸਾਰ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਠੀਕ ਪਹਿਲਾਂ ਤ੍ਰਿਣਮੂਲ ਕਾਂਗਰਸ ਨੂੰ

ਚੋਣਾਂ : ਸੁਪਰੀਮ ਕੋਰਟ ਨੇ ਟੀਐਮਸੀ ਨੂੰ ਦਖਲ ਦੇਣ ਤੋ ਕੀਤਾ ਇਨਕਾਰ Read More »

asim

ਨੂਹ ਵਿੱਚ ਰਾਜਪਾਲ ਦੀ ਉੱਚ ਪੱਧਰੀ ਮੀਟਿੰਗ : ਰਾਜਪਾਲ ਨੇ ਵਿਕਾਸ ਤੇ ਜਨਸੇਵਾ ਸੁਧਾਰ ‘ਤੇ ਦਿੱਤਾ ਖ਼ਾਸ ਜ਼ੋਰ

ਨੂਹ, 01 ਮਈ 2026 : ਹਰਿਆਣਾ ਦੇ ਰਾਜਪਾਲ ਅਸੀਮ ਕੁਮਾਰ ਘੋਸ਼ ਨੇ ਨੂਹ ਜ਼ਿਲ੍ਹੇ ਦੇ ਮਿੰਨੀ ਸਕੱਤਰੇਤ ਆਡੀਟੋਰੀਅਮ ਵਿੱਚ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਵਿਸਤ੍ਰਿਤ ਸਮੀਖਿਆ ਮੀਟਿੰਗ ਕੀਤੀ। ਇਸ ਦੌਰਾਨ ਪ੍ਰਸ਼ਾਸਨ, ਸਿੱਖਿਆ, ਸਿਹਤ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨਾਲ ਜ਼ਿਲ੍ਹੇ ਦੇ ਸਰਬੰਗੀਣ ਵਿਕਾਸ ਨੂੰ ਲੈ ਕੇ ਗਹਿਰਾਈ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਰਾਜਪਾਲ

ਨੂਹ ਵਿੱਚ ਰਾਜਪਾਲ ਦੀ ਉੱਚ ਪੱਧਰੀ ਮੀਟਿੰਗ : ਰਾਜਪਾਲ ਨੇ ਵਿਕਾਸ ਤੇ ਜਨਸੇਵਾ ਸੁਧਾਰ ‘ਤੇ ਦਿੱਤਾ ਖ਼ਾਸ ਜ਼ੋਰ Read More »

amritpal

ਅਜਨਾਲਾ ਮਾਮਲਾ : ਅੰਮ੍ਰਿਤਪਾਲ ਸਿੰਘ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ

ਅੰਮ੍ਰਿਤਸਰ, 30 ਅਪ੍ਰੈਲ 2026 : ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਅੱਜ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਅਜਨਾਲਾ ਦੀ ਸਬ-ਅਦਾਲਤ ਵਿੱਚ ਪੇਸ਼ ਕੀਤਾ ਗਿਆ , ਜਿਸ ਉਪਰ ਬਚਾਅ ਪੱਖ ਦੇ ਵਕੀਲਾਂ ਨੇ ਵੀ ਪੱਖ ਰਖਿਆ ਹੈ। ਜਾਣਕਾਰੀ ਅਨੁਸਾਰ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ

ਅਜਨਾਲਾ ਮਾਮਲਾ : ਅੰਮ੍ਰਿਤਪਾਲ ਸਿੰਘ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ Read More »

rcb

ਆਈਪੀਐਲ : ਅੱਜ ਆਰਸੀਬੀ ਤੇ ਜੀਟੀ ਵਿਚ ਹੋਵੇਗਾ ਦਿਲਚਸਪ ਮੁਕਾਬਲਾ

ਅਹਿਮਦਾਬਾਦ, 30 ਅਪ੍ਰੈਲ 2026 : ਇੰਡੀਅਨ ਪ੍ਰੀਮੀਅਰ ਲੀਗ ਵਿੱਚ ਅੱਜ ਰੋਮਾਂਚਕ ਮੁਕਾਬਲਾ ਵੇਖਣ ਨੂੰ ਮਿਲੇਗਾ, ਜਿੱਥੇ ਰੋਅਲ ਚੈਲੰਜਰਸ ਬੇਗਲੁਰੂ ਅਤੇ ਗੁਜਰਾਤ ਟਾਈਟਨਸ ਆਮਨੇ-ਸਾਮਨੇ ਹੋਣਗੀਆਂ। ਇਹ ਮੈਚ ਨਰਿੰਦਰ ਮੋਦੀ ਸਟੇਡੀਅਮਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਜਾਣਕਾਰੀ ਦੇ ਅਨੁਸਾਰ ਇਸ ਸੀਜ਼ਨ ਵਿੱਚ ਦੋਵਾਂ ਟੀਮਾਂ ਦੀ ਇਹ ਦੂਜੀ ਭਿੜੰਤ ਹੋਵੇਗੀ। ਪਹਿਲੀ ਟੱਕਰ ਵਿੱਚ ਬੰਗਲੁਰੂ ਨੇ ਗੁਜਰਾਤ ਨੂੰ 5

ਆਈਪੀਐਲ : ਅੱਜ ਆਰਸੀਬੀ ਤੇ ਜੀਟੀ ਵਿਚ ਹੋਵੇਗਾ ਦਿਲਚਸਪ ਮੁਕਾਬਲਾ Read More »

crime

ਕੈਨੇਡਾ ਵਿੱਚ 20 ਲੱਖ ਡਾਲਰ ਦੀ ਕੈਨਾਬਿਸ ਚੋਰੀ ਮਾਮਲੇ ‘ਚ ਭਾਰਤੀ ਮੂਲ ਦੇ 5 ਗ੍ਰਿਫਤਾਰ

ਟੋਰਾਂਟੋ, 17 ਅਪ੍ਰੈਲ 2026 : ਕੈਨੇਡਾ ਵਿਚ ਵੱਡੀ ਚੋਰੀ ਦੇ ਇਕ ਮਾਮਲੇ ਵਿਚ ਪੰਜ ਭਾਰਤੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦੇ ਅਨੁਸਾਰ ਪੁਲਿਸ ਅਨੁਸਾਰ ਮੁਲਜ਼ਮਾਂ ਦੀ ਪਛਾਣ ਮਨਵੀਰ ਸਿੰਘ (21), ਸਰਬਜੀਤ ਸਿੰਘ (32), ਦਿਲਖਾਬ ਸਿੰਘ (21), ਜੈਸਕਵਨ ਮੱਲ੍ਹੀ (23) — ਜੋ ਸਾਰੇ ਬਰੈਂਪਟਨ ਦੇ ਰਹਿਣ ਵਾਲੇ ਹਨ — ਅਤੇ ਕਰਨ

ਕੈਨੇਡਾ ਵਿੱਚ 20 ਲੱਖ ਡਾਲਰ ਦੀ ਕੈਨਾਬਿਸ ਚੋਰੀ ਮਾਮਲੇ ‘ਚ ਭਾਰਤੀ ਮੂਲ ਦੇ 5 ਗ੍ਰਿਫਤਾਰ Read More »

saini

2030 ਤੱਕ ਟੀਚੇ ਨਿਰਧਾਰਤ ਕਰਕੇ ਨਤੀਜੇ ਦਿਖਾਓ : ਹਰਿਆਣਾ ਸੀਐਮ ਸੈਣੀ

ਚੰਡੀਗੜ੍ਹ, 17 ਅਪ੍ਰੈਲ 2026 : ਹਰਿਆਣਾ ਵਿੱਚ ਪ੍ਰਸ਼ਾਸਨਿਕ ਕਾਰਗੁਜ਼ਾਰੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਰੇ ਵਿਭਾਗਾਂ ਨੂੰ 2030 ਤੱਕ ਸਪੱਸ਼ਟ ਟੀਚੇ ਨਿਰਧਾਰਤ ਕਰਨ ਅਤੇ ਉਨ੍ਹਾਂ ਦੀ ਸਮੇਂ-ਸਿਰ ਪ੍ਰਾਪਤੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਸਿਰਫ਼ ਯੋਜਨਾਵਾਂ ਬਣਾਉਣਾ ਹੀ ਕਾਫ਼ੀ ਨਹੀਂ, ਬਲਕਿ ਉਨ੍ਹਾਂ ਦੀ ਨਿਯਮਿਤ ਸਮੀਖਿਆ

2030 ਤੱਕ ਟੀਚੇ ਨਿਰਧਾਰਤ ਕਰਕੇ ਨਤੀਜੇ ਦਿਖਾਓ : ਹਰਿਆਣਾ ਸੀਐਮ ਸੈਣੀ Read More »

modi

ਗੰਗਾ ਐਕਸਪ੍ਰੈਸਵੇਅ ਦੇ ਰੂਪ ਵਿੱਚ ਯੂਪੀ ਨੂੰ ਵੱਡੀ ਸੌਗਾਤ, ਪ੍ਰਧਾਨ ਮੰਤਰੀ ਨੇ ਕੀਤਾ ਉਦਘਾਟਨ

  ਦਿੱਲੀ, 29 ਅਪ੍ਰੈਲ 2026 : ਉੱਤਰ ਪ੍ਰਦੇਸ਼ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਦੇਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਦੋਈ ਵਿੱਚ ਭਵਿਆ ਸਮਾਰੋਹ ਦੌਰਾਨ ਗੰਗਾ ਐਕਸਪ੍ਰੈਸਵੇਅ ਦਾ ਉਦਘਾਟਨ ਕੀਤਾ। ਇਸ ਪ੍ਰੋਜੈਕਟ ਨੂੰ ਰਾਜ ਦੇ ਬੁਨਿਆਦੀ ਢਾਂਚੇ ਵਿੱਚ ਵੱਡੀ ਕਾਮਯਾਬੀ ਵਜੋਂ ਦੇਖਿਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ

ਗੰਗਾ ਐਕਸਪ੍ਰੈਸਵੇਅ ਦੇ ਰੂਪ ਵਿੱਚ ਯੂਪੀ ਨੂੰ ਵੱਡੀ ਸੌਗਾਤ, ਪ੍ਰਧਾਨ ਮੰਤਰੀ ਨੇ ਕੀਤਾ ਉਦਘਾਟਨ Read More »

cm

ਬਿਹਾਰ ਨੂੰ ਮਿਲਣ ਜਾ ਰਿਹਾ ਨਵਾਂ ਸੀਐਮ, ਸਮਰਾਟ ਚੌਧਰੀ ਚੁਣੇ ਗਏ ਭਾਜਪਾ ਵਿਧਾਇਕ ਦਲ ਦੇ ਆਗੂ

ਪਟਨਾ, 14 ਅਪ੍ਰੈਲ 2026 : ਬਿਹਾਰ ਦੀ ਰਾਜਨੀਤੀ ਵਿੱਚ ਵੱਡਾ ਮੋੜ ਆ ਗਿਆ ਹੈ, ਜਿੱਥੇ ਸੱਤਾ ਪਰਿਵਰਤਨ ਦੇ ਸੰਕੇਤਾਂ ਦਰਮਿਆਨ ਸਮਰਾਟ ਚੌਧਰੀ ਨੂੰ ਭਾਜਪਾ ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ ਹੈ ਅਤੇ ਉਹ ਸੂਬੇ ਦੇ ਅਗਲੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਸਬੰਧੀ ਰਸਮੀ ਐਲਾਨ ਐਨਡੀਏ ਦੀ ਬੈਠਕ ਤੋਂ ਬਾਅਦ ਕੀਤਾ ਜਾਣਾ ਹੈ, ਜਦਕਿ

ਬਿਹਾਰ ਨੂੰ ਮਿਲਣ ਜਾ ਰਿਹਾ ਨਵਾਂ ਸੀਐਮ, ਸਮਰਾਟ ਚੌਧਰੀ ਚੁਣੇ ਗਏ ਭਾਜਪਾ ਵਿਧਾਇਕ ਦਲ ਦੇ ਆਗੂ Read More »

Scroll to Top