ਦੇਸ਼

accident

ਵੇਦਾਂਤਾ ਪਾਵਰ ਪਲਾਂਟ ‘ਚ ਭਿਆਨਕ ਹਾਦਸੇ ਕਾਰਨ ਮਜਦੂਰਾਂ ਦੀ ਮੌਤ

ਦਿੱਲੀ, 14 ਅਪ੍ਰੈਲ 2026 : ਛੱਤੀਸਗੜ੍ਹ ਦੇ ਉਦਯੋਗਿਕ ਖੇਤਰ ਵਿੱਚ ਮੰਗਲਵਾਰ ਨੂੰ ਵੱਡਾ ਹਾਦਸਾ ਵਾਪਰਿਆ, ਜਿੱਥੇ ਵੇਦਾਂਤਾਂ ਲਿਮਟਿਡ ਦੇ ਪਾਵਰ ਪਲਾਂਟ ਵਿੱਚ ਬਾਇਲਰ ਫਟਣ ਕਾਰਨ ਹਾਲਾਤ ਬੇਕਾਬੂ ਹੋ ਗਏ। ਇਸ ਦੁੱਖਦਾਈ ਘਟਨਾ ਵਿੱਚ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਅਧਿਕਾਰੀਆਂ ਅਨੁਸਾਰ, ਇਹ ਹਾਦਸਾ ਸਕ਼ਤੀ ਜਿਲਾ ਦੇ […]

ਵੇਦਾਂਤਾ ਪਾਵਰ ਪਲਾਂਟ ‘ਚ ਭਿਆਨਕ ਹਾਦਸੇ ਕਾਰਨ ਮਜਦੂਰਾਂ ਦੀ ਮੌਤ Read More »

asha

ਸੁਰਾਂ ਦੀ ਮਲਿਕਾ ਆਸਾ ਭੋਸਲੇ ਨੇ ਕਿਹਾ ਦੁਨੀਆ ਨੂੰ ਅਲਵਦਾ, ਫੈਲੀ ਸ਼ੋਕ ਦੀ ਲਹਿਰ

ਮੁੰਬਈ, 12 ਅਪ੍ਰੈਲ 2026 : ਅੱਜ ਭਾਰਤੀ ਸੰਗੀਤ ਜਗਤ ਨੂੰ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਮਸ਼ਹੂਰ ਸੁਰਾਂ ਦੀ ਮਲਿਕਾ ਪਲੇਬੈਕ ਗਾਇਕਾ ਆਸਾ ਭੋਸਲੇ ਦਾ 92 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਨਾਲ ਸੰਗੀਤ ਦੇ ਇੱਕ ਸੁਨਹਿਰੀ ਯੁੱਗ ਦਾ ਅੰਤ ਮੰਨਿਆ ਜਾ ਰਿਹਾ ਹੈ। ਇਸ ਫੈਲੀ ਅਚਾਨਕ ਖਬਰ ਦੇ ਕਾਰਨ ਲੋਕਾਂ ਅੰਦਰ

ਸੁਰਾਂ ਦੀ ਮਲਿਕਾ ਆਸਾ ਭੋਸਲੇ ਨੇ ਕਿਹਾ ਦੁਨੀਆ ਨੂੰ ਅਲਵਦਾ, ਫੈਲੀ ਸ਼ੋਕ ਦੀ ਲਹਿਰ Read More »

amarnath

ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ, 57 ਦਿਨਾਂ ਲਈ ਭਗਤਾਂ ਲਈ ਦਰਸ਼ਨ ਦੇ ਦਰਵਾਜ਼ੇ ਖੁੱਲ੍ਹੇ

ਸ੍ਰੀਨਗਰ, 12 ਅਪ੍ਰੈਲ : ਧਾਰਮਿਕ ਆਸਥਾ ਨਾਲ ਜੁੜੇ ਲੱਖਾਂ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ ਕਿ ਇਸ ਸਾਲ ਦੀ ਅਮਰਨਾਥ ਯਾਤਰਾ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ, ਜਿਸ ਨਾਲ ਯਾਤਰਾ ਦੀਆਂ ਤਿਆਰੀਆਂ ਨੂੰ ਨਵੀਂ ਰਫ਼ਤਾਰ ਮਿਲੇਗੀ। ਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਦੱਸਿਆ ਕਿ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋ ਕੇ 28 ਅਗਸਤ

ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ, 57 ਦਿਨਾਂ ਲਈ ਭਗਤਾਂ ਲਈ ਦਰਸ਼ਨ ਦੇ ਦਰਵਾਜ਼ੇ ਖੁੱਲ੍ਹੇ Read More »

modi

ਅਮਰੀਕਾ-ਇਰਾਨ ਜੰਗਬੰਦੀ ‘ਤੇ ਭਾਰਤ ਦਾ ਸਵਾਗਤ, ਸ਼ਾਂਤੀ ਲਈ ਗੱਲਬਾਤ ‘ਤੇ ਜ਼ੋਰ

ਨਵੀਂ ਦਿੱਲੀ, 8 ਅਪ੍ਰੈਲ 2026 : ਪੱਛਮੀ ਏਸ਼ੀਆ ਵਿੱਚ ਤਣਾਅ ਘਟਾਉਣ ਵੱਲ ਇੱਕ ਮਹੱਤਵਪੂਰਨ ਕਦਮ ਦੇ ਤੌਰ ‘ਤੇ ਇੰਡੀਆ ਨੇ ਅਮਰੀਕਾ ਤੇ ਇਰਾਨ ਦਰਮਿਆਨ ਹੋਈ ਜੰਗਬੰਦੀ ਦਾ ਸਵਾਗਤ ਕੀਤਾ ਹੈ ਅਤੇ ਇਸਨੂੰ ਖੇਤਰ ਵਿੱਚ ਸਥਿਰਤਾ ਲਈ ਸਕਾਰਾਤਮਕ ਸੰਕੇਤ ਕਰਾਰ ਦਿੱਤਾ ਹੈ। ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਵਿਕਾਸ ਪੱਛਮੀ ਏਸ਼ੀਆ ਵਿੱਚ ਲੰਬੇ ਸਮੇਂ

ਅਮਰੀਕਾ-ਇਰਾਨ ਜੰਗਬੰਦੀ ‘ਤੇ ਭਾਰਤ ਦਾ ਸਵਾਗਤ, ਸ਼ਾਂਤੀ ਲਈ ਗੱਲਬਾਤ ‘ਤੇ ਜ਼ੋਰ Read More »

cm saini

ਬੰਗਾਲ ਦੌਰੇ ‘ਚ ਸੈਣੀ ਦਾ ਦਾਅਵਾ : ਭਾਜਪਾ ਲਈ ਬਣ ਰਹੀ ਮਜ਼ਬੂਤ ਲਹਿਰ

ਕੋਲਕਾਤਾ/ਸ਼੍ਰੀਰਾਮਪੁਰ, 8 ਅਪ੍ਰੈਲ 2026 : ਪੱਛਮੀ ਬੰਗਾਲ ਦੇ ਦੌਰੇ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦਾਅਵਾ ਕੀਤਾ ਕਿ ਰਾਜ ਦੇ ਲੋਕ ਹੁਣ ਬਦਲਾਅ ਚਾਹੁੰਦੇ ਹਨ ਅਤੇ ਉਹ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੂੰ ਸਮਰਥਨ ਦੇਣ ਦੇ ਮੂਡ ਵਿੱਚ ਹਨ। ਉਹ ਮੰਗਲਵਾਰ ਨੂੰ Serampore ਵਿਧਾਨ ਸਭਾ ਖੇਤਰ ਵਿੱਚ ਭਾਜਪਾ ਉਮੀਦਵਾਰ ਦੀ ਨਾਮਜ਼ਦਗੀ

ਬੰਗਾਲ ਦੌਰੇ ‘ਚ ਸੈਣੀ ਦਾ ਦਾਅਵਾ : ਭਾਜਪਾ ਲਈ ਬਣ ਰਹੀ ਮਜ਼ਬੂਤ ਲਹਿਰ Read More »

bangladesh

ਭਾਰਤ-ਬੰਗਲਾਦੇਸ਼ ਰਿਸ਼ਤਿਆਂ ‘ਚ ਨਵੀਂ ਸ਼ੁਰੂਆਤ ਦੀ ਕੋਸ਼ਿਸ਼, ਹਾਈ ਕਮਿਸ਼ਨਰ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਢਾਕਾ, 7 ਅਪ੍ਰੈਲ 2026 : ਭਾਰਤ ਅਤੇ ਬੰਗਲਾਦੇਸ਼ ਦੇ ਰਿਸਤਿਆਂ ਨੂੰ ਸੁਧਾਰਨ ਨੂੰ ਲੈ ਕੇ ਹੁਣ ਦੋਵੇ ਦੇਸ਼ਾਂ ਵਿਚਾਲੇ ਗੱਲਬਾਤ ਸੁਰੂ ਹੋ ਚੁੱਕੀ ਹੈ, ਜਿਸਦੇ ਤਹਿਤ ਇੱਕ ਨਵੀਂ ਪਹਿਲ ਕਰਦਿਆਂ India ਨੇ Bangladesh ਨਾਲ ਰਿਸ਼ਤਿਆਂ ਨੂੰ ਦੁਬਾਰਾ ਮਜ਼ਬੂਤ ਕਰਨ ਦੀ ਇੱਛਾ ਜਤਾਈ ਹੈ। ਇਸ ਸੰਦਰਭ ਵਿੱਚ ਭਾਰਤੀ ਹਾਈ ਕਮਿਸ਼ਨਰ ਪ੍ਰਣਯ ਵਰਮਾ ਨੇ ਬੰਗਲਾਦੇਸ਼ ਦੇ ਨਵੇਂ

ਭਾਰਤ-ਬੰਗਲਾਦੇਸ਼ ਰਿਸ਼ਤਿਆਂ ‘ਚ ਨਵੀਂ ਸ਼ੁਰੂਆਤ ਦੀ ਕੋਸ਼ਿਸ਼, ਹਾਈ ਕਮਿਸ਼ਨਰ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ Read More »

yogi

ਯੋਗੀ ਸਰਕਾਰ ਦਾ ਵੱਡਾ ਫੈਸਲਾ : ਸਿੱਖਿਆ ਮਿੱਤਰਾਂ ਤੇ ਇੰਸਟ੍ਰਕਟਰਾਂ ਦੇ ਮਾਣਭੱਤੇ ‘ਚ ਵੱਡਾ ਇਜਾਫਾ

ਲਖਨਊ, 7 ਅਪ੍ਰੈਲ 2026 : ਸਿੱਖਿਆ ਖੇਤਰ ਨਾਲ ਜੁੜੇ ਕਰਮਚਾਰੀਆਂ ਨੂੰ ਰਾਹਤ ਦਿੰਦਿਆਂ ਯੋਗੀ ਆਦਿਤਿਆਨਾਥ ਦੀ ਅਗਵਾਈ ਹੇਠ ਹੋਈ ਕੈਬਨਿਟ ਬੈਠਕ ਵਿੱਚ ਸਿੱਖਿਆ ਮਿੱਤਰਾਂ ਅਤੇ ਪਾਰਟ-ਟਾਈਮ ਇੰਸਟ੍ਰਕਟਰਾਂ ਦੇ ਮਾਣਭੱਤੇ ਵਿੱਚ ਵੱਡਾ ਵਾਧਾ ਮਨਜ਼ੂਰ ਕਰ ਲਿਆ ਗਿਆ ਹੈ। ਨਵੇਂ ਫੈਸਲੇ ਅਨੁਸਾਰ, ਸਿੱਖਿਆ ਮਿੱਤਰਾਂ ਦਾ ਮਾਣਭੱਤਾ 10,000 ਰੁਪਏ ਤੋਂ ਵਧਾ ਕੇ 18,000 ਰੁਪਏ ਕਰ ਦਿੱਤਾ ਗਿਆ ਹੈ,

ਯੋਗੀ ਸਰਕਾਰ ਦਾ ਵੱਡਾ ਫੈਸਲਾ : ਸਿੱਖਿਆ ਮਿੱਤਰਾਂ ਤੇ ਇੰਸਟ੍ਰਕਟਰਾਂ ਦੇ ਮਾਣਭੱਤੇ ‘ਚ ਵੱਡਾ ਇਜਾਫਾ Read More »

rajnath

ਬੰਗਾਲ ਚੋਣਾਂ ਤੋਂ ਪਹਿਲਾਂ ਤਪਿਆ ਸਿਆਸੀ ਮਾਹੌਲ, ਰਾਜਨਾਥ ਸਿੰਘ ਵੱਲੋਂ ਮਮਤਾ ਸਰਕਾਰ ‘ਤੇ ਨਿਸ਼ਾਨਾ

ਬੈਰਕਪੁਰ, 7 ਅਪ੍ਰੈਲ 2026 : 2026 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੇਸਟ ਬੰਗਾਲ ਵਿੱਚ ਸਿਆਸੀ ਸਰਗਰਮੀਆਂ ਚਰਮ ‘ਤੇ ਪਹੁੰਚ ਰਹੀਆਂ ਹਨ, ਜਿੱਥੇ ਵੱਖ-ਵੱਖ ਪਾਰਟੀਆਂ ਵੱਲੋਂ ਰੈਲੀਆਂ ਅਤੇ ਜਨਸਭਾਵਾਂ ਰਾਹੀਂ ਮਾਹੌਲ ਗਰਮਾਇਆ ਜਾ ਰਿਹਾ ਹੈ। ਇਸ ਕੜੀ ਵਿੱਚ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ Barrackpore ਵਿੱਚ ਇੱਕ ਵੱਡੀ ਜਨਸਭਾ ਅਤੇ ਨਾਮਜ਼ਦਗੀ ਰੈਲੀ ਨੂੰ ਸੰਬੋਧਨ

ਬੰਗਾਲ ਚੋਣਾਂ ਤੋਂ ਪਹਿਲਾਂ ਤਪਿਆ ਸਿਆਸੀ ਮਾਹੌਲ, ਰਾਜਨਾਥ ਸਿੰਘ ਵੱਲੋਂ ਮਮਤਾ ਸਰਕਾਰ ‘ਤੇ ਨਿਸ਼ਾਨਾ Read More »

cm saini

ਲੰਬਿਤ ਤਾਤੀਮਾ ਮਾਮਲਿਆਂ ‘ਤੇ ਸਖ਼ਤ ਰੁਖ, ਸੀਐਮ ਨਾਇਬ ਸੈਣੀ ਨੇ ਦਿੱਤੇ ਤੁਰੰਤ ਨਿਪਟਾਰੇ ਦੇ ਹੁਕਮ

ਚੰਡੀਗੜ੍ਹ, 7 ਅਪ੍ਰੈਲ 2026 : ਪ੍ਰਸ਼ਾਸਕੀ ਕਾਰਗੁਜ਼ਾਰੀ ਨੂੰ ਤੇਜ਼ ਕਰਨ ਵੱਲ ਵੱਡਾ ਕਦਮ ਚੁੱਕਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰਾਜ ਭਰ ਵਿੱਚ ਪੈਂਡਿੰਗ ਪਏ ਤਾਤੀਮਾ ਮਾਮਲਿਆਂ ਦੇ ਜਲਦੀ ਨਿਪਟਾਰੇ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਨੇ ਹਰਿਆਣਾ ਸਟੇਟ ਇੰਡਸਟਰੀਅਲ ਅਤੇ ਇਨਫਰਾਸਟਰਕਚਰ ਕਾਰਪੋਰੇਸਂਨ ਅਤੇ ਹਰਿਆਣਾ ਸਹਿਰੀ ਵਿਕਾਸ ਪ੍ਰਾਧਿਕਰਨ ਦੇ ਅਧਿਕਾਰੀਆਂ ਨੂੰ

ਲੰਬਿਤ ਤਾਤੀਮਾ ਮਾਮਲਿਆਂ ‘ਤੇ ਸਖ਼ਤ ਰੁਖ, ਸੀਐਮ ਨਾਇਬ ਸੈਣੀ ਨੇ ਦਿੱਤੇ ਤੁਰੰਤ ਨਿਪਟਾਰੇ ਦੇ ਹੁਕਮ Read More »

air india

ਏਅਰ ਇੰਡੀਆ ਦੇ ਸੀਈਓ ਕੈਂਪਬੈਲ ਵਿਲਸਨ ਦਾ ਅਸਤੀਫਾ, ਨਵੇਂ ਮੁਖੀ ਦੀ ਭਾਲ ਸ਼ੁਰੂ

ਨਵੀਂ ਦਿੱਲੀ, 7 ਅਪ੍ਰੈਲ 2026 : ਦੇਸ਼ ਦੀ ਪ੍ਰਮੁੱਖ ਹਵਾਈ ਸੇਵਾ ਕੰਪਨੀ ਏਅਰ ਇੰਡੀਆ ਨੂੰ ਵੱਡਾ ਝਟਕਾ ਲੱਗਿਆ ਹੈ, ਕਿਉਂਕਿ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ Campbell Wilson ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮੰਗਲਵਾਰ ਨੂੰ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਹਮਣੇ ਆਈ ਹੈ। ਜਾਣਕਾਰੀ ਦੇ ਅਨੁਸਾਰ ਕੰਪਨੀ ਵੱਲੋਂ ਨਵੇਂ ਸੀਈਓ ਦੀ ਤਲਾਸ਼

ਏਅਰ ਇੰਡੀਆ ਦੇ ਸੀਈਓ ਕੈਂਪਬੈਲ ਵਿਲਸਨ ਦਾ ਅਸਤੀਫਾ, ਨਵੇਂ ਮੁਖੀ ਦੀ ਭਾਲ ਸ਼ੁਰੂ Read More »

Scroll to Top